India
ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੇ ਇੱਕ ਔਰਤ ਤੋਂ ਖੋਹੀ ਸੋਨੇ ਦੀ ਚੈਨ
ਔਰਤ ਨੇ ਨੌਜਵਾਨਾਂ ਦਾ ਕੀਤਾ ਪਿੱਛਾ, ਸਕੂਟੀ ਤੋਂ ਡਿੱਗਣ ਕਰਕੇ ਹੋਈ ਜ਼ਖ਼ਮੀ
CRPF ਦੇ ਜਵਾਨ ਨੂੰ ਅਪਸ਼ਬਦ ਕਹਿਣ ਵਾਲੀ ਮਹਿਲਾ ਤੋਂ ਐਚ.ਡੀ.ਐਫ. ਸੀ. ਬੈਂਕ ਨੇ ਕੀਤਾ ਕਿਨਾਰਾ
ਸਪੱਸ਼ਟੀਕਰਨ ਜਾਰੀ ਕਰਕੇ ਕਿਹਾ : ਦੁਰਵਿਵਹਾਰ ਕਰਨ ਵੀ ਮਹਿਲਾ ਐਚ.ਡੀ.ਐਫ.ਸੀ. ਬੈਂਕ ਦੀ ਕਰਮਚਾਰੀ ਨਹੀਂ
ਆਧਾਰ ਕਾਰਡ 'ਤੇ ਸਰਕਾਰ ਦਾ ਵੱਡਾ ਫੈਸਲਾ
ਬਾਇਓਮੈਟ੍ਰਿਕਸ ਅਪਡੇਟ ਕਰਨ ਲਈ ਨਹੀਂ ਲਏ ਜਾਣਗੇ ਪੈਸੇ
GST ਦੀਆਂ ਨਵੀਆਂ ਦਰਾਂ ਕਾਰਨ ਵਪਾਰ ਕਰਨਾ ਆਸਾਨ ਹੋਵੇਗਾ: PM ਨਰਿੰਦਰ ਮੋਦੀ
ਕੱਲ੍ਹ ਤੋਂ ਦੇਸ਼ ਵਾਸੀਆਂ ਨੂੰ ਮਿਲੇਗੀ ਵੱਡੀ ਰਾਹਤ:PM ਨਰਿੰਦਰ ਮੋਦੀ
ਪਰਾਲੀ ਪ੍ਰਬੰਧਨ: ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸਾਨਾਂ ਲਈ ਲਿਆਂਦਾ 7 ਲੱਖ ਦਾ ਲੱਕੀ ਡਰਾਅ
ਪਹਿਲਾ ਇਨਾਮ 20 ਹਜ਼ਾਰ ਰੁਪਏ, ਹਰ ਹਫ਼ਤੇ 25 ਕਿਸਾਨਾਂ ਨੂੰ ਇਨਾਮ ਜਿੱਤਣ ਦਾ ਮੌਕਾ: ਡਿਪਟੀ ਕਮਿਸ਼ਨਰ
ਹੋਟਲ ਵਿੱਚ 7500 ਰੁਪਏ ਤੱਕ ਕਿਰਾਏ ਵਾਲੇ ਕਮਰੇ ਸੋਮਵਾਰ ਤੋਂ 525 ਰੁਪਏ ਤੱਕ ਹੋਇਆ ਸਸਤਾ
7,500 ਰੁਪਏ ਜਾਂ ਇਸ ਤੋਂ ਘੱਟ ਕੀਮਤ ਵਾਲੇ ਹੋਟਲ ਕਮਰੇ 525 ਰੁਪਏ ਸਸਤੇ ਹੋ ਜਾਣਗੇ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਦੀ ਬਹਾਦਰ ਅਤੇ ਦ੍ਰਿੜ੍ਹ ਨਿਸ਼ਚਿਤ ਕਾਰਜਸ਼ੈਲੀ 'ਤੇ ਦਿੱਤਾ ਜ਼ੋਰ
ਨੋਟਬੰਦੀ, ਧਾਰਾ 370 ਦਾ ਖਾਤਮਾ, ਉਰੀ ਅਤੇ ਬਾਲਾਕੋਟ ਸਰਜੀਕਲ ਸਟ੍ਰਾਈਕ ਵਰਗੇ ਵੱਡੇ ਫੈਸਲੇ ਦਾ ਕੀਤਾ ਜ਼ਿਕਰ
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਸਾਧਿਆ ਪੰਜਾਬ ਸਰਕਾਰ 'ਤੇ ਨਿਸ਼ਾਨਾ
ਕਿਹਾ : ਪੰਜਾਬ ਸਰਕਾਰ ਨੇ ਹੜ੍ਹਾਂ ਦੌਰਾਨ ਹੋਏ ਨੁਕਸਾਨ 'ਤੇ ਮਿੱਟੀ ਪਾਉਣ ਲਈ ਸੱਦਿਆ ਵਿਧਾਨ ਸਭਾ ਦਾ ਸੈਸ਼ਨ
ਅੱਤਵਾਦੀਆਂ ਨਾਲ ਹੋਏ ਮੁਕਾਬਲੇ ਦੌਰਾਨ ਜ਼ਖਮੀ ਹੋਣ ਵਾਲੇ ਜਵਾਨ ਨੇ ਪਾਈ ਸ਼ਹੀਦੀ
ਹਸਪਤਾਲ 'ਚ ਇਲਾਜ਼ ਦੌਰਾਨ ਫ਼ੌਜੀ ਜਵਾਨ ਨੇ ਤੋੜਿਆ ਦਮ
Chandigarh ਹਵਾਈ ਅੱਡੇ ਨੇ ਚੈਕਿੰਗ ਕਾਊਂਟਰਾਂ ਦਾ ਕੀਤਾ ਵਿਸਤਾਰ, ਯਾਤਰੀਆਂ ਨੂੰ ਲੰਬੀਆਂ ਕਤਾਰਾਂ ਤੋਂ ਮਿਲੇਗੀ ਰਾਹਤ
15 ਜਹਾਜ਼ਾਂ ਦੀ ਰਾਤ ਭਰ ਪਾਰਕਿੰਗ ਸੰਭਵ