India
ਰੇਲਵੇ 14 ਜਨਵਰੀ ਤੋਂ ਗੈਰ-ਰਾਖਵੀਂਆਂ ਟਿਕਟਾਂ ਦੀ ਡਿਜੀਟਲ ਖਰੀਦ ਉਤੇ 3٪ ਦੀ ਛੋਟ ਦੇਵੇਗਾ
3 ਫ਼ੀ ਸਦੀ ਦੀ ਛੋਟ ਦਾ ਪ੍ਰਸਤਾਵ 14.01.2026 ਤੋਂ 14.07.2026 ਦੀ ਮਿਆਦ ਦੇ ਦੌਰਾਨ ਲਾਗੂ ਹੋਵੇਗਾ
ਨਵੇਂ ਸਾਲ ਮੌਕੇ ਡੀਸੀ ਲੁਧਿਆਣਾ ਵੱਲੋਂ ਸਖਤ ਹਦਾਇਤਾਂ
ਨਾਬਾਲਗ ਨੂੰ ਸ਼ਰਾਬ ਪਰੋਸਣ 'ਤੇ ਹੋਵੇਗਾ ਪਰਚਾ ਦਰਜ
ਨਵੇਂ ਸਾਲ ਦੇ ਜਸ਼ਨਾਂ ਲਈ ਚੰਡੀਗੜ੍ਹ ਪੁਲਿਸ ਦੀ ਸਖ਼ਤੀ
ਸ਼ਹਿਰ ਦੇ ਕਈ ਮੁੱਖ ਹਿੱਸਿਆਂ 'ਚ ਰਾਤ ਨੂੰ 9:30 ਵਜੇ ਤੋਂ ਲੈ ਕੇ 2:00 ਵਜੇ ਤੱਕ ਵਾਹਨਾਂ ਦੀ ਐਂਟਰੀ ਪੂਰੀ ਤਰ੍ਹਾਂ ਬੰਦ
ਐਨ.ਆਈ.ਐਸ. ਪਟਿਆਲਾ ਨੂੰ ਕੌਮੀ ਖੇਡ ਅਕਾਦਮੀ ਬਣਾਉਣ ਦੇ ਵਿਚਾਰ ਨੂੰ ਰੱਦ ਕੀਤਾ
‘ਪਾਬੰਦੀਆਂ ਵਾਲੀ ਅਤੇ ਅਸਥਿਰ' ਯੋਜਨਾ ਦੱਸਿਆ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤਾਂ ਲਈ ਡੇਟ ਸ਼ੀਟ ਜਾਰੀ
ਡੇਟਸ਼ੀਟ ਅਤੇ ਹੋਰ ਜਾਣਕਾਰੀ ਬੋਰਡ ਦੀ ਵੈਬਸਾਈਟ www.pseb.ac.in 'ਤੇ ਉਪਲਬਧ
ਪੁਲਾੜ ਮੁਸਾਫ਼ਰ ਸੁਨੀਤਾ ਵਿਲੀਅਮਜ਼ ਆਉਣਗੇ ਭਾਰਤ
ਕੇਰਲ ਸਾਹਿਤ ਮੇਲਾ 2026 ਵਿਚ ਲੈਣਗੇ ਹਿੱਸਾ
ਪੰਜਾਬ 'ਚ ਮਨਰੇਗਾ ਫੰਡਾਂ ਵਿੱਚ ਹੋਇਆ ਵੱਡਾ ਘਪਲਾ : ਸ਼ਿਵਰਾਜ ਸਿੰਘ ਚੌਹਾਨ
ਕਿਹਾ : ਕਈ ਥਾਵਾਂ 'ਤੇ ਸਿਰਫ਼ ਕਾਗਜ਼ਾਂ 'ਚ ਦਿਖਾਇਆ ਕੰਮ, ਪਰ ਅਸਲ 'ਚ ਉਥੇ ਕੰਮ ਹੋਇਆ ਹੀ ਨਹੀਂ
‘VB-ਜੀ ਰਾਮ ਜੀ' ਕਾਨੂੰਨ ਖ਼ਿਲਾਫ਼ ਪੰਜਾਬ ਵਿਧਾਨ ਸਭਾ 'ਚ ਮਤਾ ਪਾਸ
ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਮਤਾ ਪਾਸ ਕਰਨ ਤੋਂ ਪਹਿਲਾਂ ਵਿਧਾਨ ਸਭਾ ਸੈਸ਼ਨ ਤੋਂ ਚਲੇ ਗਏ ਸਨ ਬਾਹਰ
ਬਿੰਦਰਾ ਦੀ ਅਗਵਾਈ ਵਾਲੀ ਟਾਸਕ ਫੋਰਸ ਨੇ ਖੇਡ ਪ੍ਰਸ਼ਾਸਨ ਵਿੱਚ ਕਮੀਆਂ ਨੂੰ ਕੀਤਾ ਉਜਾਗਰ
ਮਾਂਡਵੀਆ ਨੇ ਕਿਹਾ ਕਿ ਸੁਧਾਰ ਕੀਤੇ ਜਾਣਗੇ
ਵਿਸ਼ੇਸ਼ ਸੈਸ਼ਨ ਦੀ ਕੋਈ ਲੋੜ ਨਹੀਂ; ਮੁੱਖ ਮੰਤਰੀ ਮਾਨ ਅਤੇ 'ਆਪ' ਸਰਕਾਰ ਦਿੱਲੀ ਜਾ ਕੇ ਕੇਂਦਰ ਸਰਕਾਰ ਨੂੰ ਘੇਰਨ, ਅਸੀਂ ਨਾਲ ਹਾਂ: ਪਰਗਟ ਸਿੰਘ
ਵਿਸ਼ੇਸ਼ ਸੈਸ਼ਨ ਵਿੱਚ ਪਰਗਟ ਕਿਹਾ ਕਿ ਪੰਜਾਬ ਸਰਕਾਰ ਨੇ ਮਨਰੇਗਾ ਤਹਿਤ 26 ਦਿਨ ਦਾ ਰੁਜ਼ਗਾਰ ਦਿੱਤਾ ਅਤੇ ਰੋਜ਼ਾਨਾ ਦਿਹਾੜੀ ਵੀ ਹਰਿਆਣਾ ਨਾਲੋਂ ਘੱਟ