India
ਟਰੰਪ ਦੇ ਟੈਰਿਫ ਐਲਾਨਾਂ ’ਤੇ ਨਜ਼ਰ ਰੱਖੇਗਾ ਕੰਟਰੋਲ ਰੂਮ : ਸੂਤਰ
2030 ਤਕ ਦੁਵਲੇ ਵਪਾਰ ਨੂੰ 190 ਅਰਬ ਡਾਲਰ ਤੋਂ ਵੱਧ ਦੇ ਮੌਜੂਦਾ ਪੱਧਰ ਤੋਂ ਦੁੱਗਣਾ ਕਰ ਕੇ 500 ਅਰਬ ਡਾਲਰ ਕਰਨ ਦਾ ਟੀਚਾ
ਭਾਰਤੀ ਸਮੁੰਦਰੀ ਫ਼ੌਜ ਨੇ 2500 ਕਿਲੋ ਨਸ਼ੀਲੇ ਪਦਾਰਥ ਕੀਤੇ ਬਰਾਮਦ
ਸ਼ੱਕੀ ਜਹਾਜ਼ ’ਤੇ ਸਵਾਰ ਹੋਈ ਅਤੇ ਪੂਰੀ ਤਲਾਸ਼ੀ ਲਈ, ਜਿਸ ਤੋਂ ਵੱਖ-ਵੱਖ ਸੀਲਬੰਦ ਪੈਕੇਟ ਬਰਾਮਦ ਹੋਏ।
ਜੰਮੂ-ਕਸ਼ਮੀਰ ਦੇ ਪੁੰਛ ’ਚ ਪਾਕਿਸਤਾਨੀ ਫੌਜ ਨੇ ਜੰਗਬੰਦੀ ਦੀ ਕੀਤੀ ਉਲੰਘਣਾ
ਕੰਟਰੋਲ ਰੇਖਾ ’ਤੇ ਬਾਰੂਦੀ ਸੁਰੰਗੀ ’ਚ ਧਮਾਕੇ ਮਗਰੋਂ ਗੋਲੀਬਾਰੀ ਸ਼ੁਰੂ ਹੋਈ
ਵਕਫ ਬਿਲ ਬਾਰੇ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ :ਅਮਿਤ ਸ਼ਾਹ
ਕਿਹਾ, ਵਕਫ ਕੌਂਸਲ ਅਤੇ ਬੋਰਡਾਂ ’ਚ ਗੈਰ-ਮੁਸਲਿਮ ਪੂਰੀ ਤਰ੍ਹਾਂ ਨਿਰਧਾਰਤ ਟੀਚਿਆਂ ਅਨੁਸਾਰ ਜਾਇਦਾਦਾਂ ਦੇ ਪ੍ਰਸ਼ਾਸਨ ਨੂੰ ਯਕੀਨੀ ਬਣਾਉਣ ਲਈ ਹਨ
ਮੀਤ ਹੇਅਰ ਨੇ ਪਾਰਲੀਮੈਂਟ ਵਿੱਚ ਵਕਫ਼ ਬਿੱਲ ਦਾ ਕੀਤਾ ਸਖ਼ਤ ਵਿਰੋਧ
ਮਾਲੇਰਕੋਟਲਾ ਦੇ ਆਪਸੀ ਭਾਈਚਾਰੇ ਦੀ ਉਦਾਹਰਨ ਦਿੰਦਿਆਂ ਕੇਂਦਰ ਸਰਕਾਰ ਨੂੰ ਵੰਡੀਆਂ ਪਾਉਣ ਤੋਂ ਵਰਜਿਆ
ਏ.ਪੀ.ਢਿੱਲੋਂ ਦੇ ਗੀਤ "ਦਿ ਬ੍ਰਾਊਨਪ੍ਰਿੰਟ" ਨੇ ਪਾਈ ਧੱਕ
ਦੱਖਣੀ ਏਸ਼ੀਆ ਵਿੱਚ ਬੇਹੱਤਰੀਨ ਗੀਤ ਲਈ JUNO ਐਵਾਰਡ ਜਿੱਤਿਆ
ਯੁੱਧ ਨਸ਼ਿਆਂ ਵਿਰੁੱਧ’: 33ਵੇਂ ਦਿਨ, ਪੰਜਾਬ ਪੁਲਿਸ ਨੇ 59 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ
91 ਗਜ਼ਟਿਡ ਰੈਂਕ ਅਧਿਕਾਰੀਆਂ ਦੀ ਅਗਵਾਈ ਹੇਠ 200 ਤੋਂ ਵੱਧ ਪੁਲਿਸ ਟੀਮਾਂ ਨੇ 546 ਸ਼ੱਕੀ ਵਿਅਕਤੀਆਂ ਦੀ ਕੀਤੀ ਚੈਕਿੰਗ: ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ
ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸੰਧੂ ਨੇ ਯੂ.ਟੀ. ਦੇ ਮੁੱਖ ਸਕੱਤਰ ਨੂੰ ਆਪਣੀ ਚਿੱਤਰ ਕਲਾ ਕੀਤੀ ਪੇਸ਼
'ਵਕਫ਼ ਬੋਰਡ ਤੋਂ ਬਾਅਦ ਕੱਲ੍ਹ ਨੂੰ SGPC ਨੂੰ ਕਰਨਗੇ ਟਾਰਗੈੱਟ'
Punjab News : ਮੋਹਿੰਦਰ ਭਗਤ ਵੱਲੋਂ ਸੀਨੀਅਰ ਅਧਿਕਾਰੀਆਂ ਨੂੰ ਗੁਆਂਢੀ ਰਾਜਾਂ ਵਿੱਚ ਬਾਗਬਾਨੀ ਖੇਤਰ ਦਾ ਅਧਿਐਨ ਕਰਨ ਦੇ ਨਿਰਦੇਸ਼
Punjab News : ਮੀਟਿੰਗ ਵਿੱਚ ਕਿਸਾਨਾਂ ਦੀ ਭਲਾਈ ਲਈ ਵੱਖ-ਵੱਖ ਯੋਜਨਾਵਾਂ ਦੀ ਕੀਤੀ ਸਮੀਖਿਆ
Punjab News : ਪੰਜਾਬ ਪੁਲਿਸ ਵੱਲੋਂ ਪੁਲਿਸ ਕਲੀਅਰੈਂਸ ਸਰਟੀਫਿਕੇਟਾਂ ਲਈ ਕਿਊਆਰ ਕੋਡ ਪ੍ਰਮਾਣਿਕਤਾ ਦੀ ਸ਼ੁਰੂਆਤ
Punjab News : ਜਨਤਕ ਵਿਸ਼ਵਾਸ ਨੂੰ ਮਜ਼ਬੂਤ ਕਰਨ ਅਤੇ ਸੇਵਾਵਾਂ ਵਿੱਚ ਕੁਸ਼ਲਤਾ ਨੂੰ ਹੋਰ ਬਿਹਤਰ ਬਣਾਉਣ ਲਈ ਤਿਆਰ ਕੀਤੀ ਗਈ ਹੈ: ਵਿਸ਼ੇਸ਼ ਡੀਜੀਪੀ