India
ਕਾਲਜ ਵਿਚ ਨੌਜਵਾਨ ਨੇ ਲਾਅ ਦੀ ਵਿਦਿਆਰਥਣ ਨੂੰ ਗੋਲੀ ਮਾਰ ਕੇ ਮਾਰਿਆ
ਵਾਰਦਾਤ ਤੋਂ ਬਾਅਦ ਕੀਤੀ ਖ਼ੁਦਕੁਸ਼ੀ
ਚੇਨਈ 'ਚ 1500 ਕਾਵਾਂ ਦੀ ਮੌਤ ਤੋਂ ਬਾਅਦ ਵਧਿਆ ਬਰਡ ਫਲੂ ਦਾ ਖ਼ਤਰਾ
ਪ੍ਰਸ਼ਾਸਨ ਨੇ ਲੋਕਾਂ ਦੀ ਸੁਰੱਖਿਆ ਲਈ ਐਡਵਾਈਜ਼ਰ ਕੀਤੀ ਜਾਰੀ
ਹਰਿਆਣਾ ਦੇ ਨੌਜਵਾਨ ਦੀ ਕੈਲੀਫੋਰਨੀਆ ਵਿਚ ਮੌਤ, ਚੰਗੇ ਭਵਿੱਖ ਲਈ 7 ਸਾਲ ਪਹਿਲਾਂ ਗਿਆ ਸੀ ਵਿਦੇਸ਼
ਟਰੇਨ ਨਾਲ ਟਕਰਾਇਆ ਸੰਦੀਪ ਦਾ ਟਰੱਕ, ਕੁਰੂਕਸ਼ੇਤਰ ਦੇ ਕੁਮਹਾਰ ਮਾਜਰਾ ਨਾਲ ਸੀ ਸਬੰਧਿਤ
ਮਾਂ ਦੀ ਮੌਤ ਦੇ 20 ਦਿਨਾਂ ਬਾਅਦ ਪੁੱਤ ਦੀ ਆਸਟ੍ਰੇਲੀਆ 'ਚ ਮੌਤ, ਦਿਲ ਦਾ ਦੌਰਾ ਪੈਣ ਨਾਲ ਗਈ ਜਾਨ
ਅੱਠ ਸਾਲਾਂ ਤੋਂ ਆਸਟ੍ਰੇਲੀਆ 'ਚ ਰਹਿ ਰਿਹਾ ਸੀ ਮ੍ਰਿਤਕ
ਪੁਰਤਗਾਲ ਗਏ ਪੰਜਾਬੀ ਦੀ ਭੇਤਭਰੀ ਹਾਲਤ 'ਚ ਮੌਤ, 4 ਸਾਲ ਪਹਿਲਾਂ ਚੰਗੇ ਭਵਿੱਖ ਲਈ ਗਿਆ ਸੀ ਵਿਦੇਸ਼
ਤਰਨਤਾਰਨ ਦੇ ਪਿੰਡ ਠਰੂ ਨਾਲ ਸਬੰਧਿਤ ਸੀ ਦਿਲਰਾਜ ਸਿੰਘ
UK ਦੇ ਬਰਮਿੰਘਮ 'ਚ ਪੰਜਾਬੀ ਨੌਜਵਾਨ ਦੀ ਮੌਤ
ਇਕ ਮਹੀਨਾ ਪਹਿਲਾਂ ਹੀ ਪੰਜਾਬ ਤੋਂ ਛੁੱਟੀ ਕੱਟ ਕੇ ਗਿਆ ਸੀ ਵਾਪਸ
ਪੰਜਾਬ ਨੈਸ਼ਨਲ ਬੈਂਕ ਦੇ ਪੰਜ ਵੱਡੇ ਅਧਿਕਾਰੀਆਂ ਉਤੇ ਕਰੋੜਾਂ ਰੁਪਏ ਦੀ ਧੋਖਾਧੜੀ ਦਾ ਦੋਸ਼, ਕੇਸ ਦਰਜ
ਹੋਟਲ ਵਪਾਰੀ ਦੀ ਸ਼ਿਕਾਇਤ ਉਤੇ ਅਤੇ ਅਦਾਲਤ ਦੇ ਹੁਕਮਾਂ ਤੋਂ ਬਾਅਦ ਮਾਮਲਾ ਦਰਜ
ਪੰਜਾਬੀ ਗਾਇਕ ਮਨਕੀਰਤ ਔਲਖ ਦਾ ਗੀਤ 'ਅਸਲਾ' ਵਿਵਾਦਾਂ 'ਚ, ਭਾਜਪਾ ਆਗੂ ਨੇ ਡੀਜੀਪੀ ਕੋਲ ਸ਼ਿਕਾਇਤ ਕਰਵਾਈ ਦਰਜ
ਗੀਤ ਨੂੰ ਯੂਟਿਊਬ ਸਮੇਤ ਸਾਰੇ ਡਿਜੀਟਲ ਪਲੇਟਫਾਰਮ ਤੋਂ ਹਟਾਉਣ ਦੀ ਕੀਤੀ ਅਪੀਲ
ਸਿੱਖ ਇਤਿਹਾਸ ਵਿਚ ਵੱਡਾ ਘੱਲੂਘਾਰਾ ਇਕ ਦਿਲ ਦਹਿਲਾਉਣ ਵਾਲੀ ਘਟਨਾ
ਇਹ ਘਟਨਾ 5 ਫ਼ਰਵਰੀ 1762 ਨੂੰ ਪਿੰਡ ਕੁੱਪ-ਰੋਹੀੜਾ ਵਿਚ ਵਾਪਰੀ, ਜਿੱਥੇ ਅਫ਼ਗ਼ਾਨੀ ਦੁਰਾਨੀ ਫ਼ੌਜਾਂ ਨੇ ਸਿੱਖਾਂ ਦਾ ਕਤਲੇਆਮ ਕੀਤਾ ਸੀ