India
ਯੂਨੀਵਰਸਿਟੀਆਂ ਨੂੰ ਸੁਤੰਤਰ ਸਵੈ-ਸਰਕਾਰੀ ਸੰਸਥਾਵਾਂ ਬਣਾਉਣ ਲਈ ਬਿਲ ਲੋਕ ਸਭਾ ਵਿਚ ਪੇਸ਼
ਕਾਂਗਰਸ ਨੇ ਕੀਤਾ ਬਿਲ ਦਾ ਵਿਰੋਧ
ਰਾਜ ਸਭਾ 'ਚ ਗੂੰਜੀ ਪਹਿਲੇ ਸਿੱਖ ਕਸ਼ਮੀਰੀ ਨੁਮਾਇੰਦੇ ਦੀ ਆਵਾਜ਼
ਗੁਰਵਿੰਦਰ ਸਿੰਘ ਓਬਰਾਏ ਨੇ ਪਹਿਲੇ ਭਾਸ਼ਣ 'ਚ ਕੇਂਦਰ ਨੂੰ ਬਣਾਇਆ ਨਿਸ਼ਾਨਾ
ਸਾਬਕਾ IPS ਅਧਿਕਾਰੀ ਰਾਮ ਸਿੰਘ ਯਾਦਵ ਨੇ ਚੌਧਰੀ ਅਭੈ ਸਿੰਘ ਚੌਟਾਲਾ ਤੋਂ ਮੰਗੀ ਲਿਖਤੀ ਮੁਆਫ਼ੀ
ਬਦਨਾਮ ਕਰਨ ਦੀ ਰਚੀ ਗਈ ਸੀ ਸਾਜ਼ਿਸ਼: ਚੌਧਰੀ ਅਭੈ ਸਿੰਘ ਚੌਟਾਲਾ
ਈਡੀ ਨੇ ਜ਼ੀਰਾ ਸ਼ਰਾਬ ਫ਼ੈਕਟਰੀ 'ਤੇ ਕੀਤੀ ਕਾਰਵਾਈ
ਮਾਲਬਰੋਸ ਇੰਟਰਨੈਸ਼ਨਲ ਦੀ 79.93 ਕਰੋੜ ਰੁਪਏ ਦੀ ਇਮਾਰਤ, ਪਲਾਂਟ, ਮਸ਼ੀਨਰੀ ਕੀਤੀ ਜ਼ਬਤ
ਸਹਾਇਕ ਸਬ-ਇੰਸਪੈਕਟਰ ਸੀਮਾ ਦੀ ਸੜਕ ਹਾਦਸੇ 'ਚ ਮੌਤ
ਸੰਘਣੀ ਧੁੰਦ ਕਾਰਨ ਕਾਰ ਦੀ ਟਰੱਕ ਨਾਲ ਹੋਈ ਟੱਕਰ
ਕਬੱਡੀ ਮੈਚ ਦੌਰਾਨ ਹਮਲੇ 'ਚ ਜ਼ਖਮੀ ਹੋਏ ਕਬੱਡੀ ਕੋਚ ਦੀ ਮੌਤ
ਸੈਕਟਰ 82 ਵਿੱਚ ਅੱਜ ਹੋ ਰਹੇ ਕਬੱਡੀ ਮੈਚ ਵਿੱਚ ਚੱਲੀਆਂ ਸਨ ਗੋਲੀਆਂ
ਸੋਨੇ ਦੀ ਕੀਮਤ ਨੇ ਛੂਹਿਆ ਨਵਾਂ ਰਿਕਾਰਡ
ਅੱਜ 4 ਹਜ਼ਾਰ ਰੁਪਏ ਵੱਧ ਕੇ 1.37 ਲੱਖ ਰੁਪਏ ਪ੍ਰਤੀ ਤੋਲਾ ਹੋਈ ਕੀਮਤ
ਸੰਜੇ ਸਰਾਵਗੀ ਬਣੇ ਬਿਹਾਰ ਭਾਜਪਾ ਦੇ ਪ੍ਰਧਾਨ
ਦਰਭੰਗਾ ਸ਼ਹਿਰੀ ਹਲਕੇ ਤੋਂ ਵਿਧਾਇਕ ਹਨ ਸੰਜੇ ਸਰਾਵਗੀ
High Court ਨੇ ਖੁਦ ਨੂੰ ਜੱਜ ਦੱਸਣ ਵਾਲੇ ਵਕੀਲ ਨੂੰ ਰਾਹਤ ਦੇਣ ਤੋਂ ਕੀਤਾ ਇਨਕਾਰ
ਪੁਲਿਸ ਕਰਮਚਾਰੀ ਵੱਲੋਂ ਲਾਇਸੰਸ ਮੰਗੇ ਜਾਣ 'ਤੇ ਪ੍ਰਕਾਸ਼ ਮਰਵਾਹਾ ਨੇ ਭਜਾ ਲਈ ਸੀ ਗੱਡੀ
ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਲਿਓਨਲ ਮੈਸੀ ਦਾ ਸਨਮਾਨ
ICC ਚੇਅਰਮੈਨ ਜੈ ਸ਼ਾਹ ਨੇ ਟੀ-20 ਵਿਸ਼ਵ ਕੱਪ ਦੀ ਟਿਕਟ ਦਿੱਤੀ