India
Retreat Ceremony Time Change: ਗਰਮੀ ਦੇ ਮੱਦੇਨਜ਼ਰ ਅਟਾਰੀ ਵਾਹਗਾ ਰੀਟਰੀਟ ਸੈਰਮਨੀ ਦਾ ਸਮਾਂ ਬਦਲਿਆ, ਹੁਣ ਸ਼ਾਮ 6 ਵਜੇ ਹੋਵੇਗੀ ਸੈਰਮਨੀ
Retreat Ceremony Time Change: ਪਹਿਲਾਂ ਇਹ ਸਮਾਂ ਸ਼ਾਮ 5:30 ਵਜੇ ਦਾ ਸੀ
ਮੁੱਖ ਮੰਤਰੀ ਦਾ ‘ਮਿਸ਼ਨ ਰੋਜ਼ਗਾਰ’ ਜਾਰੀ, ਹੁਣ ਤੱਕ ਨੌਜਵਾਨਾਂ ਨੂੰ 55,000 ਤੋਂ ਵੱਧ ਦਿੱਤੀਆਂ ਸਰਕਾਰੀ ਨੌਕਰੀਆਂ
ਲੋਕਾਂ ਦੇ ਸਰਗਰਮ ਸਹਿਯੋਗ ਨਾਲ ਪੰਜਾਬ ਨੂੰ ਮੁੜ ‘ਰੰਗਲਾ ਪੰਜਾਬ’ ਬਣਾਉਣ ਦਾ ਸੰਕਲਪ ਦੁਹਰਾਇਆ
ਰਾਜਮਾਰਗਾਂ 'ਤੇ ਯਾਤਰਾ ਕਰਨੀ ਹੋਈ ਮਹਿੰਗੀ, NHAI ਨੇ ਟੋਲ ਟੈਕਸ ਵਿੱਚ 4-5 ਫੀਸ਼ਦ ਕੀਤਾ ਵਾਧਾ
ਦਿੱਲੀ-ਮੇਰਠ ਐਕਸਪ੍ਰੈਸਵੇਅ, ਈਸਟਰਨ ਪੈਰੀਫਿਰਲ ਐਕਸਪ੍ਰੈਸਵੇਅ ਅਤੇ ਦਿੱਲੀ-ਜੈਪੁਰ ਹਾਈਵੇਅ
ਦਿੱਲੀ ਦੰਗਿਆਂ ਦੇ ਮਾਮਲੇ ਵਿੱਚ ਕਪਿਲ ਮਿਸ਼ਰਾ ਅਤੇ ਹੋਰਾਂ ਵਿਰੁੱਧ ਐਫਆਈਆਰ ਦਰਜ ਕਰਨ ਦੇ ਨਿਰਦੇਸ਼
"ਪਹਿਲੀ ਨਜ਼ਰੇ" ਇੱਕ ਅਪਰਾਧ ਮੰਨਿਆ, ਜਿਸਦੀ ਜਾਂਚ ਦੀ ਲੋੜ ਸੀ: ਜਸਟਿਸ
ਕਰਨਲ ਬਾਠ ਮਾਮਲੇ 'ਚ ਇੰਸਪੈਕਟਰ ਰੌਨੀ ਨੇ ਹਾਈ ਕੋਰਟ ਦਾ ਕੀਤਾ ਰੁਖ਼
ਕਰਨਲ ਕੁੱਟਮਾਰ ਮਾਮਲੇ 'ਚ ਮੁਲਜ਼ਮ ਹੈ ਇੰਸਪੈਕਟਰ ਰੌਨੀ
Chandigarh News : PU ’ਚ ਆਦਿਤਿਆ ਠਾਕੁਰ ਦੇ ਕਤਲ ਮਾਮਲੇ ’ਚ ਵਿਦਿਆਰਥੀਆਂ ਨੇ ਕੀਤਾ ਪ੍ਰਦਰਸ਼ਨ
Chandigarh News : ਵਿਦਿਆਰਥੀ ਯੂਨੀਅਨ ਨੇ VC ਅਤੇ DSW ਸੁਰੱਖਿਆ ਮੁਖੀ ਦੇ ਅਸਤੀਫ਼ੇ ਦੀ ਕੀਤੀ ਮੰਗ
Ludhiana News : ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਹੁਕਮ ਕੀਤੇ ਜਾਰੀ, ਕਰਮਚਾਰੀ ਨਹੀਂ ਪਾ ਸਕਣਗੇ ਜੀਨ, ਸਪੋਰਟਸ ਬੂਟ ਆਦਿ
Ludhiana News : ਰਸਮੀ ਪੈਂਟ ਸ਼ਰਟ ਅਤੇ ਸਲਵਾਰ ਸੂਟ ਸਮੇਤ ਦੁਪੱਟਾ ਪਹਿਨਣਾ ਬਣਾਉਣਗੇ ਯਕੀਨੀ
ਬਲਾਤਕਾਰੀ ਬਜਿੰਦਰ ਪਾਦਰੀ ਨੂੰ ਤਾ ਉਮਰ ਕੈਦ ਦੀ ਸਜ਼ਾ ਮਿਲਣ ਤੋਂ ਬਾਅਦ ਬੋਲੀ ਪੀੜਤਾ, ਕਿਹਾ- ਕਰੀਬ 8 ਸਾਲ ਬਾਅਦ ਮਿਲਿਆ ਇਨਸਾਫ਼
ਮੋਹਾਲੀ ਦੇ SSP ਨੂੰ ਮਿਲ ਕੇ ਸੁਰੱਖਿਆ ਵਧਾਉਣ ਦੀ ਕਰਾਂਗੇ ਮੰਗ, ''ਮੈਨੂੰ ਜਾਨ ਦਾ ਖ਼ਤਰਾ, ਅਜੇ ਵੀ ਸਾਡੇ ‘ਤੇ ਹਮਲਾ ਕਰਵਾ ਸਕਦਾ''
Punjabi dead in Italy Adampur News: ਪੰਜਾਬੀ ਨੌਜਵਾਨ ਦੀ ਇਟਲੀ ਵਿਚ ਦਿਲ ਦਾ ਦੌਰਾ ਪੈਣ ਨਾਲ ਮੌਤ
Punjabi dead in Italy Adampur News: ਪਿਛਲੇ 10 ਸਾਲ ਤੋਂ ਪ੍ਰਵਾਰ ਨਾਲ ਇਟਲੀ ਦੇ ਫਲੋਰੈਂਸ ਸ਼ਹਿਰ ਵਿਚ ਰਹਿ ਰਿਹਾ ਸੀ ਮ੍ਰਿਤਕ
Punjab News : ਭਾਜਪਾ ਆਗੂ ਵਿਜੇ ਸਾਂਪਲਾ ਨੇ ਗੁਰਪਤਵੰਤ ਸਿੰਘ ਪੰਨੂ ਨੂੰ ਦਿੱਤੀ ਚੁਣੌਤੀ
Punjab News : ਕਿਹਾ -‘‘ਮੈਂ 14 ਅਪ੍ਰੈਲ ਨੂੰ ਫਿਲੌਰ ਨੇੜੇ ਪਿੰਡ ਨੰਗਲ ਅੰਬੇਡਕਰ ਦੀ ਮੂਰਤੀ ਰਾਖੀ ਕਰਾਂਗਾ।’’