India
ਉਤਰਾਖੰਡ ਦੇ 6 ਜ਼ਿਲ੍ਹਿਆਂ ਵਿੱਚ ਕੋਹਰੇ ਨੇ ਠਾਰੇ ਲੋਕ, ਕੱਲ੍ਹ ਤੋਂ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ
ਪਹਾੜੀ ਇਲਾਕਿਆਂ ਵਿਚ ਪੈ ਰਹੀ ਠੰਢ ਕਾਰਨ ਮੈਦਾਨੀ ਇਲਾਕਿਆਂ ਵਿਚ ਵੀ ਪੈ ਰਹੀ ਸੰਘਣੀ ਧੁੰਦ
Punjab Weather Update: ਪੰਜਾਬ ਵਿਚ ਵਧੇਗੀ ਹੋਰ ਠੰਢ, ਕੱਲ੍ਹ ਤੋਂ ਮੀਂਹ ਪੈਣ ਦੀ ਸੰਭਾਵਨਾ
Punjab Weather Update: ਚੱਲਣਗੀਆਂ ਤੇਜ਼ ਹਵਾਵਾਂ , ਨਵਾਂਸ਼ਹਿਰ ਰਿਹਾ ਸਭ ਤੋਂ ਠੰਡਾ ਸਥਾਨ
ਹੁਣ ਨਹੀਂ ਚੱਲੇਗੀ ਓਲਾ, ਉਬਰ ਤੇ ਰੈਪਿਡੋ ਦੀ ਮਨਮਾਨੀ
1 ਜਨਵਰੀ ਨੂੰ ਲਾਂਚ ਹੋਵੇਗੀ ਭਾਰਤ ਟੈਕਸੀ ਐਪ
ਰੱਦ ਹੋਏ ਲਖਨਊ ਟੀ-20 ਮੈਚ ਦੀਆਂ ਟਿਕਟਾਂ ਦਾ ਮਿਲੇਗਾ ਪੂਰਾ ਰਿਫ਼ੰਡ
ਮੈਚ ਲਖਨਊ ਦੇ ਏਕਾਨਾ ਕਿ੍ਰਕਟ ਸਟੇਡੀਅਮ 'ਚ ਖੇਡਿਆ ਜਾਣਾ ਸੀ, ਪਰ ਭਾਰੀ ਧੁੰਦ ਕਾਰਨ ਟਾਸ ਵੀ ਨਹੀਂ ਹੋ ਸਕਿਆ
ਬਿਹਾਰ ਦੇ 19 ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਦੀ ਚੇਤਾਵਨੀ
ਠੰਢ ਕਾਰਨ ਪਟਨਾ ਵਿੱਚ ਸਕੂਲਾਂ ਦਾ ਸਮਾਂ ਬਦਲਿਆ,21 ਦਸੰਬਰ ਤੋਂ ਸੀਤ ਲਹਿਰ ਦੀ ਚੇਤਾਵਨੀ
ਉੱਤਰ ਪ੍ਰਦੇਸ਼ ਵਿੱਚ ਠੰਢ ਤੇ ਕੋਹਰੇ ਦੀ ਦੋਹਰੀ ਮਾਰੀ, 6 ਜ਼ਿਲ੍ਹਿਆਂ ਵਿਚ ਸਕੂਲ ਬੰਦ
ਪਾਰਾ 7 ਡਿਗਰੀ ਸੈਲਸੀਅਸ ਤੱਕ ਡਿੱਗਿਆ ਤਾਪਮਾਨ
ਡੋਪਿੰਗ : ਨਮੋਸ਼ੀਜਨਕ ਹੈ ਭਾਰਤੀ ‘ਹੈਟ-ਟ੍ਰਿੱਕ'
ਇਹ ਭਾਰਤ ਲਈ ਅਤਿਅੰਤ ਨਮੋਸ਼ੀ ਵਾਲੀ ਗੱਲ ਹੈ ਕਿ ਲਗਾਤਾਰ ਤੀਜੇ ਸਾਲ ਇਸ ਦੇ ਸਭ ਤੋਂ ਵੱਧ ਖਿਡਾਰੀ ਡੋਪਿੰਗ ਦੇ ਦੋਸ਼ੀ ਨਿਕਲੇ ਹਨ।
ਪੰਜਾਬ ਵਿਚ ਨਵੇਂ ਬਿਲਡਿੰਗ ਬਾਈਲਾਅਜ਼ ਹੋਏ ਲਾਗੂ, ਨੋਟੀਫ਼ੀਕੇਸ਼ਨ ਜਾਰੀ
ਯਮਾਂ ਤਹਿਤ ਨਵੇਂ ਰਿਹਾਇਸ਼ੀ ਖੇਤਰਾਂ ਵਿਚ ਚਾਰ ਮੰਜ਼ਲਾਂ ਦੀ ਉਸਾਰੀ ਦੀ ਆਗਿਆ ਹੋਵੇਗੀ ਅਤੇ ਬੇਸਮੈਂਟ 'ਚ ਪਾਰਕਿੰਗ ਬਣਾਏ ਜਾ ਸਕਣਗੇ।
ਸੇਵਾਮੁਕਤੀ ਤੋਂ ਠੀਕ ਪਹਿਲਾਂ ਜੱਜਾਂ ਦਾ ਫਟਾਫਟ ਫ਼ੈਸਲੇ ਦੇਣ ਦਾ ਰੁਝਾਨ ਠੀਕ ਨਹੀਂ : ਸੁਪਰੀਮ ਕੋਰਟ
ਕਿਹਾ, ਇੰਝ ਲੱਗ ਰਿਹਾ ਜਿਵੇਂ ਆਖ਼ਰੀ ਓਵਰਾਂ 'ਚ ਬੱਲੇਬਾਜ਼ ਛੱਕੇ ਮਾਰ ਰਿਹੈ
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (19 ਦਸੰਬਰ 2025)
Ajj da Hukamnama Sri Darbar Sahib: ਸੋਰਠਿ ਮਹਲਾ ੫ ਘਰੁ ੧ ਤਿਤੁਕੇ ੴ ਸਤਿਗੁਰ ਪ੍ਰਸਾਦਿ ॥