India
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (19 ਮਾਰਚ 2026)
Ajj da Hukamnama Sri Darbar Sahib: ੴ ਸਤਿਗੁਰ ਪ੍ਰਸਾਦਿ ॥
Editorial: ਮੁਅੱਤਲੀਆਂ ਖ਼ਤਮ, ਹੁਣ ਕੰਮ ਕਰਨ ਦਾ ਵੇਲਾ
ਅਜਿਹਾ ਇਨ੍ਹਾਂ ਮੈਂਬਰਾਂ ਵਲੋਂ ਸਪੀਕਰ ਨਾਲ ਦੋ ਦਿਨ ਪਹਿਲਾਂ ਉਨ੍ਹਾਂ ਦੇ ਚੈਂਬਰ ਵਿਚ ਮੁਲਾਕਾਤ ਅਤੇ ਸਦਨ ਅੰਦਰਲੇ ਅਪਣੇ ਵਿਵਹਾਰ ਉੱਤੇ ਅਫ਼ਸੋਸ ਪ੍ਰਗਟਾਉਣ ਸਦਕਾ ਸੰਭਵ ਹੋਇਆ
ਐਰੋਸਿਟੀ ਵਿਚ ਗੁਟਕਾ ਸਾਹਿਬ ਦੀ ਬੇਅਦਬੀ, ਖਿਲਰੇ ਮਿਲੇ ਅੰਗ
ਪੁਲਿਸ ਨੇ ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ
ਅਦਾਕਾਰ ਰਾਜਪਾਲ ਯਾਦਵ ਦੀ ਸਜ਼ਾ ਇਕ ਅਪ੍ਰੈਲ ਤਕ ਮੁਲਤਵੀ
ਅਗਲੀ ਸੁਣਵਾਈ ਇਕ ਅਪ੍ਰੈਲ ਨੂੰ ਹੋਵੇਗੀ।
ਤੇਲ, ਊਰਜਾ ਸੰਕਟ : ਪਾਕਿਸਤਾਨ ਨੇ ਗਣਤੰਤਰ ਦਿਵਸ ਜਸ਼ਨ ਕੀਤੇ ਰੱਦ
ਖਾੜੀ ਤੇਲ ਸੰਕਟ ਅਤੇ ਖ਼ਰਚੇ ਘਟਾਉਣ ਕਾਰਨ ਲਿਆ ਗਿਆ ਫ਼ੈਸਲਾ
ਘਰ ਚਲਾਉਣ ਵਾਲੀਆਂ ਔਰਤਾਂ ਨੂੰ ਹੁਣ ਦੇਸ਼ ਚਲਾਉਣਾ ਚਾਹੀਦਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਮਹਿਲਾ ਉੱਦਮੀਆਂ ਨੂੰ ਸਨਮਾਨਿਤ ਕਰਨ ਮੌਕੇ ਔਰਤਾਂ ਨੂੰ ਸਿਆਸਤ ਵਿੱਚ ਵੱਡੀ ਭੂਮਿਕਾ ਨਿਭਾਉਣ ਦਾ ਸੱਦਾ
ਕਠੂਆ ਜਬਰ ਜਨਾਹ ਕਤਲ ਮਾਮਲਾ, ਦੋਸ਼ੀ ਸਾਂਝੀ ਰਾਮ ਨੂੰ ਨਹੀਂ ਮਿਲੀ ਕੋਈ ਰਾਹਤ
ਹਾਈ ਕੋਰਟ ਨੇ ਉਮਰ ਕੈਦ ਦੀ ਸਜ਼ਾ ਮੁਅੱਤਲ ਕਰਨ ਦੀ ਪਟੀਸ਼ਨ ਕੀਤੀ ਰੱਦ
ਸੰਤ ਸੀਚੇਵਾਲ ਵੱਲੋਂ ਰਾਜ ਸਭਾ ਵਿੱਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਰੋਕਣ ਲਈ ਸਖ਼ਤ ਕਾਨੂੰਨ ਦੀ ਮੰਗ
ਬਰਗਾੜੀ ਤੇ ਨਕੋਦਰ ਕਾਂਡ ਦਾ ਜ਼ਿਕਰ, ਸਮਾਣਾ ਮੋਰਚੇ ਦੀ ਵੀ ਉਠਾਈ ਆਵਾਜ਼
ਡਿਜੀਟਲ ਗ੍ਰਿਫ਼ਤਾਰੀ ਧੋਖਾਧੜੀ 'ਤੇ ਹਾਈ ਕੋਰਟ ਸਖ਼ਤ, 2.07 ਕਰੋੜ ਰੁਪਏ ਦੀ ਧੋਖਾਧੜੀ ਦੀ ਜਾਂਚ ਸੀਬੀਆਈ ਨੂੰ ਸੌਂਪੀ
ਸੰਗਠਿਤ ਸਾਈਬਰ ਗਿਰੋਹ, ਕਈ ਰਾਜਾਂ ਵਿੱਚ ਫੈਲਿਆ ਨੈੱਟਵਰਕ
ਵਿਰੋਧੀ ਸੂਬਿਆਂ ਵਲੋਂ ਕੇਂਦਰੀ ਯੋਜਨਾਵਾਂ ਨੂੰ ਰੋਕਣਾ ਸਿਆਸਤ : ਸ਼ਿਵਰਾਜ ਸਿੰਘ ਚੌਹਾਨ
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਦੇ ਕਿਸਾਨਾਂ ਲਈ 50,000 ਕਰੋੜ ਰੁਪਏ ਦੇ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ