India
ਮੇਰਠ ਦੇ ਬੀਐਲਓ ਨੇ ਨਿਗਲਿਆ ਜ਼ਹਿਰ, ਆਈਸੀਯੂ ਵਿੱਚ ਦਾਖ਼ਲ
ਪਤਨੀ ਦਾ ਕਹਿਣਾ ਹੈ ਕਿ ਸੁਪਰਵਾਈਜ਼ਰ ਨੇ ਉਸ ਨੂੰ ਮੁਅੱਤਲ ਕਰਨ ਦੀ ਦਿੱਤੀ ਸੀ ਧਮਕੀ
ਦਿੱਲੀ ਯੂਨੀਵਰਸਿਟੀ ਦੇ ਦੋ ਕਾਲਜਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਮੌਕੇ 'ਤੇ ਪਹੁੰਚੀ ਪੁਲਿਸ
ਦੋਵੇਂ ਕੈਂਪਸ ਕਰਵਾਏ ਗਏ ਖਾਲੀ
MP Gurjit Singh Aujla ਨੇ ਸੁਖਜਿੰਦਰ ਸਿੰਘ ਰੰਧਾਵਾ ਦੇ ਬਿਆਨ ਦਾ ਕੀਤਾ ਸਮਰਥਨ
ਕਿਹਾ : ਗੈਂਗਸਟਰ ਲੋਕਾਂ ਨੂੰ ਕਰ ਰਹੇ ਹਨ ਪ੍ਰੇਸ਼ਾਨ ਤੇ ਪੰਜਾਬ 'ਚ ਆਏ ਦਿਨ ਹੋ ਰਹੇ ਨੇ ਕਤਲ
ਜਲੰਧਰ ਵਿੱਚ ਸੜਕ ਦੀ ਮਾੜੀ ਹਾਲਤ ਕਾਰਨ ਔਰਤ ਦੀ ਮੌਤ, ਸੜਕ 'ਤੇ ਪਾਣੀ ਭਰਨ ਕਾਰਨ ਮੋਟਰਸਾਈਕਲ ਤਿਲਕਿਆ
ਸੜਕ 'ਤੇ ਡਿੱਗੀ ਔਰਤ ਦੇ ਸਿਰ ਤੋਂ ਲੰਘਿਆ ਟਰੱਕ, ਲੋਕਾਂ ਦੇ ਵਿਰੋਧ ਤੋਂ ਬਾਅਦ ਫਿਲੌਰ ਦਾ ਬੀਡੀਪੀਓ ਮੁਅੱਤਲ
ਰਾਜਸਥਾਨ ਸੀਤ ਲਹਿਰ, ਮੱਧ ਪ੍ਰਦੇਸ਼ ਵਿੱਚ ਤਾਪਮਾਨ 9°C ਤੋਂ ਘੱਟ, ਬਿਹਾਰ ਵਿੱਚ ਧੁੰਦ ਕਾਰਨ 11 ਉਡਾਣਾਂ ਲੇਟ, ਠੰਢ ਨੇ ਕੀਤਾ ਬੇਹਾਲ
ਪਹਾੜੀ ਰਾਜਾਂ ਵਿੱਚ ਬਰਫ਼ਬਾਰੀ ਹੋਣ ਕਾਰਨ ਕਾਰਨ ਮੈਦਾਨੀ ਇਲਾਕਿਆਂ ਵਿੱਚ ਠੰਢ ਵਧ ਗਈ ਹੈ।
ਉਤਰਾਖੰਡ ਵਿਚ ਕੜਾਕੇ ਦੀ ਠੰਢ, ਕੱਲ੍ਹ ਤੋਂ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ
ਕੇਦਾਰਨਾਥ ਵਿੱਚ ਤਾਪਮਾਨ ਮਨਫ਼ੀ 19 ਡਿਗਰੀ ਸੈਲਸੀਅਸ ਕੀਤਾ ਗਿਆ ਦਰਜ
ਕੈਨੇਡਾ ਵਿਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
ਜਸਕਰਨ ਸਿੰਘ ਬੜਿੰਗ ਵਜੋਂ ਹੋਈ ਪਛਾਣ
Punjab Weather Update: ਪੰਜਾਬ ਵਿਚ ਠੰਢ ਨੇ ਛੇੜਿਆ ਕਾਂਬਾ, ਤਾਪਮਾਨ 10 ਡਿਗਰੀ ਤੋਂ ਡਿੱਗਿਆ ਹੇਠਾਂ
Punjab Weather Update: ਕਈ ਇਲਾਕਿਆਂ ਵਿਚ ਅੱਜ ਪਈ ਸੰਘਣੀ ਧੁੰਦ
ਹਿਮਾਚਲ 'ਚ ਕੜਾਕੇ ਦੀ ਠੰਢ ਠਾਰੇਗੀ ਹੱਡ, ਅੱਜ ਛੇ ਜ਼ਿਲ੍ਹਿਆਂ ਲਈ ਸੰਘਣੀ ਧੁੰਦ ਦੀ ਚੇਤਾਵਨੀ ਜਾਰੀ
5 ਅਤੇ 7 ਦਸੰਬਰ ਨੂੰ ਬਰਫ਼ਬਾਰੀ ਅਤੇ ਮੀਂਹ ਦੀ ਸੰਭਾਵਨਾ
Poem: ਸ਼ੈਤਾਨ
ਹੈਵਾਨ ਦਾ ਕੋਈ ਧਰਮ ਨੀ ਹੁੰਦਾ, ਦਿਲ ਦਰਿੰਦਾ ਨਰਮ ਨੀ ਹੁੰਦਾ।