India
Punjab News : ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਦੀ ਕਿਸਾਨ ਭਵਨ ਚੰਡੀਗੜ੍ਹ 'ਚ ਹੋਈ ਮੀਟਿੰਗ
Punjab News : ਕਿਸਾਨਾਂ ਲਈ 70 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ, 'ਕਿਸਾਨ ਜਥੇਬੰਦੀਆਂ ਨੂੰ ਪੀੜਤਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ'- ਸਰਵਣ ਪੰਧੇਰ
Pathankot News : ਪੰਜਾਬ ਪੁਲਿਸ ਨੇ ਮਿੱਥ ਕੇ ਕਤਲ ਦੀ ਸੰਭਾਵੀ ਵਾਰਦਾਤ ਨੂੰ ਕੀਤਾ ਨਾਕਾਮ, ਦੋ ਨਾਬਾਲਗਾਂ ਸਮੇਤ ਚਾਰ ਕਾਬੂ, ਦੋ ਪਿਸਤੌਲ ਬਰਾਮਦ
Pathankot News :ਜਾਂਚ ਦੌਰਾਨ ਮੁਲਜ਼ਮਾਂ ਦੇ ਵਿਦੇਸ਼ ਅਧਾਰਤ ਗੈਂਗਸਟਰਾਂ ਨਿਸ਼ਾਨ ਸਿੰਘ, ਸ਼ੇਰਾ ਮਾਨ ਤੇ ਸੱਜਨ ਮਸੀਹ ਨਾਲ ਸਬੰਧਾਂ ਦਾ ਹੋਇਆ ਖੁਲਾਸਾ: DGP ਗੌਰਵ ਯਾਦਵ
Jammu News : ਮਾਤਾ ਵੈਸ਼ਨੋ ਦੇਵੀ ਸੜਕ 'ਤੇ ਵੱਡਾ ਹਾਦਸਾ, 5 ਲੋਕਾਂ ਦੀ ਮੌਤ, 14 ਜ਼ਖਮੀ
Jammu News : ਅਧਿਕਾਰੀਆਂ ਨੇ ਕਿਹਾ ਕਿ ਜ਼ਮੀਨ ਖਿਸਕਣ ਕਾਰਨ ਵੈਸ਼ਨੋ ਦੇਵੀ ਮੰਦਰ ਦੀ ਯਾਤਰਾ ਮੁਲਤਵੀ ਕਰ ਦਿੱਤੀ ਗਈ ਹੈ।
Amritsar News:ਕੁਦਰਤੀ ਆਫਤਾਂ 'ਚ ਹਮੇਸ਼ਾ ਅਗੇ ਰਹੀ SGPC,ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਸੇਵਾ ਜਾਰੀ: ਪ੍ਰਤਾਪ ਸਿੰਘ ਸਕੱਤਰ SGPC
Amritsar News : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ' ਹੜ ਪੀੜਤਾਂ ਲਈ ਲੰਗਰ, ਰਿਹਾਇਸ਼ ਅਤੇ ਦਵਾਈਆਂ ਦਾ ਕੀਤਾ ਪ੍ਰਬੰਧ
Punjab News : ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, ਭਾਰੀ ਮੀਂਹ ਕਾਰਨ ਪੰਜਾਬ ਦੇ ਸਾਰੇ ਸਕੂਲ ਰੱਖਣ ਦੇ ਦਿੱਤੇ ਹੁਕਮ
Punjab News : ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਦਿੱਤੀ ਜਾਣਕਾਰੀ
ਦਲਬੀਰ ਸਿੰਘ ਗੋਲਡੀ ਨੇ ਧੂਰੀ ਤੋਂ 2027 'ਚ ਕਾਂਗਰਸੀ ਉਮੀਦਵਾਰ ਵਜੋਂ ਚੋਣ ਲੜਨ ਦੀ ਖਿੱਚੀ ਤਿਆਰੀ
ਕਿਹਾ : ਲੋਕਾਂ ਦੀ ਸੇਵਾ ਕਰ ਰਿਹਾ ਹਾਂ ਅਤੇ ਕਰਦਾ ਰਹਾਂਗਾ, ਟਿਕਟ ਸਬੰਧੀ ਹਾਈ ਕਮਾਂਡ ਨੇ ਕਰਨਾ ਹੈ ਫੈਸਲਾ
ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੀ ਹਾਦਸੇ 'ਚ ਮਰਨ ਵਾਲਿਆਂ ਨਹੀਂ ਸੀ ਕੋਈ ਰੰਜਿਸ਼
ਹਰਜਿੰਦਰ ਸਿੰਘ ਵੱਲੋਂ ਗਲਤ ਯੂ-ਟਰਨ ਲੈਣ ਕਾਰਨ ਵਾਪਰਿਆ ਸੀ ਸੜਕ ਹਾਦਸਾ
Maruti eVitara : ਪੀਐਮ ਮੋਦੀ ਨੇ ਮਾਰੂਤੀ ਈ-ਵਿਟਾਰਾ ਨੂੰ ਹਰੀ ਝੰਡੀ ਦਿਖਾਈ, 100 ਦੇਸ਼ਾਂ 'ਚ ਜਾਵੇਗਾ ਮੇਡ-ਇਨ-ਇੰਡੀਆ ਇਲੈਕਟ੍ਰਿਕ ਵਾਹਨ
Maruti eVitara : ਪ੍ਰਧਾਨ ਮੰਤਰੀ ਮੋਦੀ ਨੇ ਸੁਜ਼ੂਕੀ ਮੋਟਰ ਪਲਾਂਟ ਵਿਖੇ ਦੋ ਪ੍ਰੋਜੈਕਟਾਂ ਦਾ ਉਦਘਾਟਨ ਵੀ ਕੀਤਾ
Jammu ਡਿਵੀਜ਼ਨ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ 27 ਅਗਸਤ ਨੂੰ ਰਹਿਣਗੇ ਬੰਦ
ਜੰਮੂ-ਕਸ਼ਮੀਰ ਸਰਕਾਰ ਵੱਲੋਂ ਸਕੂਲ ਸਿੱਖਿਆ ਡਾਇਰੈਕਟੋਰੇਟ ਨੂੰ ਹੁਕਮ ਕੀਤਾ ਗਿਆ ਜਾਰੀ
Ladakh News : ਲੱਦਾਖ ਦੇ ਦਰਾਸ 'ਚ ਨਦੀ 'ਚ ਡਿੱਗੀ ਗੱਡੀ, ਘਟਨਾ ਦੇਖ ਕੇ ਕਿਰਨ ਰਿਜੀਜੂ ਦਾ ਰੁਕਿਆ ਕਾਫ਼ਲਾ
Ladakh News : ਮਦਦ ਲਈ ਕਾਰ ਦੀ ਛੱਤ 'ਤੇ ਚੜ੍ਹੇ ਨੌਜਵਾਨ, ਗੱਡੀ 'ਚ ਫਸੇ ਲੋਕਾਂ ਨੂੰ ਨਦੀ ਤੋਂ ਸੁਰੱਖਿਅਤ ਬਾਹਰ ਕੱਢਿਆ