India
ਹਾਈ ਕੋਰਟ ਵਲੋਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਟੀਸ਼ਨ 'ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ
ਮਰਹੂਮ ਗ੍ਰਹਿ ਮੰਤਰੀ ਬੂਟਾ ਸਿੰਘ 'ਤੇ ਵਿਵਾਦਤ ਟਿੱਪਣੀ ਦਾ ਮਾਮਲਾ
ਰੇਲਵੇ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਨਸ਼ੀਲੀਆਂ ਗੋਲੀਆਂ ਕੀਤੀਆਂ ਬਰਾਮਦ
ਵਿਸ਼ੇਸ਼ ਕਾਰਵਾਈ ਦੌਰਾਨ ਰੇਲਵੇ ਸਟੇਸ਼ਨ ਰਾਜਪੁਰਾ ਤੋਂ ਇੱਕ ਵਿਅਕਤੀ ਕਾਬੂ
FSSAI ਨੇ ਬਾਜ਼ਾਰ ਵਿੱਚ ਵੇਚੇ ਜਾ ਰਹੇ ਨਕਲੀ ORS 'ਤੇ ਕੱਸਿਆ ਸ਼ਿਕੰਜਾ
ਕੰਪਨੀਆਂ ਹੁਣ ਗਾਹਕਾਂ ਨੂੰ ਗੁੰਮਰਾਹ ਨਹੀਂ ਕਰ ਸਕਣਗੀਆਂ
ਹਾਈ ਕੋਰਟ ਵੱਲੋਂ ਨਛੱਤਰ ਸਿੰਘ ਗਿੱਲ ਨੂੰ ਅੰਤਰਿਮ ਜ਼ਮਾਨਤ
ਸ਼੍ਰੋਮਣੀ ਅਕਾਲੀ ਦਲ ਦੇ ਵਿੰਗ ਪ੍ਰਧਾਨ ਨਛੱਤਰ ਸਿੰਘ ਗਿੱਲ ਦੀ ਗ੍ਰਿਫ਼ਤਾਰੀ ਨੂੰ ਹਾਈ ਕੋਰਟ ਨੇ ਗਲਤ ਕਰਾਰ ਦਿੱਤਾ
MP ਅੰਮ੍ਰਿਤਪਾਲ ਸਿੰਘ ਦੀ ਪੈਰੋਲ ਪਟੀਸ਼ਨ ਦਾ ਮਾਮਲਾ
ਹਾਈ ਕੋਰਟ ਨੇ DC ਅੰਮ੍ਰਿਤਸਰ ਨੂੰ ਅਰਜ਼ੀ 'ਤੇ ਵਿਚਾਰ ਕਰਨ ਤੇ ਫ਼ੈਸਲਾ ਲੈਣ ਦਾ ਦਿੱਤਾ ਹੁਕਮ
ਸੁਲਤਾਨਵਿੰਡ ਰੋਡ 'ਤੇ 3 ਨਕਾਬਪੋਸ਼ਾਂ ਵੱਲੋਂ ਕੱਪੜੇ ਦੀ ਦੁਕਾਨ 'ਚ ਫਾਇਰਿੰਗ ਕਰ ਕੇ ਲੱਖਾਂ ਦੀ ਲੁੱਟ
ਪੁਲਿਸ ਨੇ ਕੀਤਾ ਮਾਮਲਾ ਦਰਜ, ਮੁਲਜ਼ਮ ਫ਼ਰਾਰ
ਐਡਵੋਕੇਟ ਜਨਰਲ ਮਨਿੰਦਰਜੀਤ ਸਿੰਘ ਬੇਦੀ ਸੀਨੀਅਰ ਐਡਵੋਕੇਟ ਨਿਯੁਕਤ
ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਕੀਤੀ ਗਈ ਨਿਯੁਕਤੀ
ਬਿਹਾਰ ਦੇ ਕਿਸ਼ਨਗੰਜ ਵਿਚ ਆਇਆ ਭੂਚਾਲ, 5.6 ਮਾਪੀ ਗਈ ਤੀਬਰਤਾ
ਡਰੇ ਲੋਕ ਘਰਾਂ ਵਿਚੋਂ ਆਏ ਬਾਹਰ, ਭੂਚਾਲ ਦਾ ਕੇਂਦਰ ਬੰਗਲਾਦੇਸ਼ ਦੀ ਰਾਜਧਾਨੀ ਢਾਕਾ 'ਚ ਸੀ
ਜਲੰਧਰ 'ਚ ਜੀਜਾ-ਸਾਲੇ ਵਿਚਾਲੇ ਹੋਇਆ ਵਿਵਾਦ, ਚੱਲੀਆਂ ਗੋਲੀਆਂ
ਗੋਲੀ ਲੱਗਣ ਕਾਰਨ ਸਾਲਾ ਜ਼ਖਮੀ, ਦੋਵੇਂ ਮੌਕੇ ਤੋਂ ਹੋਏ ਫ਼ਰਾਰ
ਪੈਦਾ ਨਹੀਂ ਹੋਇਆ ਦਾਰਾ ਸਿੰਘ ਦੇ ਮੁਕਾਬਲੇ ਦਾ ਪਹਿਲਵਾਨ, ਜ਼ਿੰਦਗੀ 'ਚ ਕਦੇ ਨਹੀਂ ਸੀ ਹਾਰਿਆ ਕੋਈ ਭਲਵਾਨੀ ਮੁਕਾਬਲਾ
ਰਾਮਾਇਣ 'ਚ ਬਾਖ਼ੂਬੀ ਨਿਭਾਇਆ ਸੀ ਭਗਵਾਨ ਹਨੂੰਮਾਨ ਦਾ ਕਿਰਦਾਰ