India
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (16 ਨਵੰਬਰ 2025)
Ajj da Hukamnama Sri Darbar Sahib: ਧਨਾਸਰੀ ਮਹਲਾ ੧ ਘਰੁ ੧ ਚਉਪਦੇ ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
6ਵੀਂ ਜਮਾਤ ਦੀ ਲੜਕੀ ਨੂੰ ਦੇਰ ਨਾਲ ਆਉਣ ਕਾਰਨ ਸਕੂਲ 'ਚ ਕਰਵਾਈ ਸੌ ਵਾਰੀ ਊਠਕ-ਬੈਠਕ, ਕੁੱਝ ਦਿਨ ਬਾਅਦ ਹੋਈ ਮੌਤ, ਜਾਂਚ ਜਾਰੀ
ਅਧਿਆਪਕ ਵਲੋਂ ਦਿਤੀ ਗਈ ਅਣਮਨੁੱਖੀ ਸਜ਼ਾ ਦੇ ਨਤੀਜੇ ਵਜੋਂ ਹੋਈ ਲੜਕੀ ਦੀ ਮੌਤ: ਮ੍ਰਿਤਕ ਲੜਕੀ ਦੀ ਮਾਂ
ਕ੍ਰਿਕਟਰ ਸ਼ੁਭਮਨ ਗਿੱਲ ਹਸਪਤਾਲ 'ਚ ਦਾਖ਼ਲ
ਦੱਖਣੀ ਅਫ਼ਰੀਕਾ ਵਿਰੁੱਧ ਬੱਲੇਬਾਜ਼ੀ ਕਰਦੇ ਸਮੇਂ ਗਰਦਨ ਵਿਚ ਹੋਇਆ ਸੀ ਦਰਦ
RSS ਆਗੂ ਬਲਦੇਵ ਅਰੋੜਾ ਦੇ ਨੌਜਵਾਨ ਪੁੱਤਰ ਦਾ ਕਤਲ
ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਨਵੀਨ ਅਰੋੜਾ ਨੂੰ ਮਾਰੀਆਂ ਗੋਲੀਆਂ
ਉੱਤਰ ਪ੍ਰਦੇਸ਼ ਦੇ ਸੋਨਭੱਦਰ ਵਿੱਚ ਵਾਪਰਿਆ ਵੱਡਾ ਮਾਈਨਿੰਗ ਹਾਦਸਾ
ਅਚਾਨਕ ਪਹਾੜੀ ਢਹਿ ਜਾਣ ਕਾਰਨ ਲਗਭਗ 15 ਮਜ਼ਦੂਰ ਦੱਬ ਗਏ
ਪੰਜਾਬ ਤੇ ਮੱਧ ਪ੍ਰਦੇਸ਼ ਦੀ ਪੁਲਿਸ ਨੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫ਼ਾਸ਼
9 ਪਿਸਤੌਲਾਂ ਸਮੇਤ ਇਕ ਵਿਅਕਤੀ ਨੂੰ ਕੀਤਾ ਕਾਬੂ
ਡੇਰਾ ਬਾਬਾ ਨਾਨਕ ਨੇੜੇ ਖੇਤਾਂ ਵਿਚੋਂ 10 ਕਿਲੋ ਹੈਰੋਇਨ ਤੇ ਅਸਲੇ ਸਣੇ ਇਕ ਕਾਬੂ
ਪੁਲਿਸ ਅਤੇ ਬੀਐਸਐਫ ਵੱਲੋਂ ਚਲਾਇਆ ਗਿਆ ਸੀ ਸਾਂਝਾ ਸਰਚ ਅਭਿਆਨ
ਪੰਜਾਬ ਮੰਤਰੀ ਮੰਡਲ ਨੇ 24 ਨਵੰਬਰ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਉਣ ਨੂੰ ਪ੍ਰਵਾਨਗੀ ਦਿੱਤੀ
ਬੀਬੀਐਮਬੀ ਲਈ 2458 ਕਰਮਚਾਰੀਆਂ ਦਾ ਵੱਖਰਾ ਕਾਡਰ ਬਣਾਉਣ ਲਈ ਸਹਿਮਤੀ ਦਿੱਤੀ
'ਯੁੱਧ ਨਸ਼ਿਆਂ ਵਿਰੁੱਧ': ਪੰਜਾਬ ਪੁਲਿਸ ਵੱਲੋਂ 3.1 ਕਿਲੋਗ੍ਰਾਮ ਹੈਰੋਇਨ
1.5 ਕਿਲੋਗ੍ਰਾਮ ਅਫੀਮ ਸਮੇਤ 113 ਨਸ਼ਾ ਤਸਕਰ ਗ੍ਰਿਫ਼ਤਾਰ
NIPER ਦੇ ਸਹਾਇਕ ਪ੍ਰੋਫੈਸਰ ਡਾ. ਨੀਰਜ ਕੁਮਾਰ ਨੂੰ ਹਾਈ ਕੋਰਟ ਤੋਂ ਮਿਲੀ ਵੱਡੀ ਰਾਹਤ
'ਮੈਲਿਸ ਇਨ ਲਾਅ' ਮੰਨਦੇ ਹੋਏ ਜ਼ਬਰਦਸਤੀ ਸੇਵਾਮੁਕਤੀ ਕੀਤੀ ਗਈ ਰੱਦ, 10 ਲੱਖ ਰੁਪਏ ਜੁਰਮਾਨਾ