India
ਹਰਜੋਤ ਬੈਂਸ ਵੱਲੋਂ ਵਿਸ਼ਵ-ਪੱਧਰੀ ਅਧਿਆਪਨ ਵਿਧੀਆਂ ਬਾਰੇ ਸਿਖਲਾਈ ਲਈ 72 ਅਧਿਆਪਕਾਂ ਦੇ ਤੀਜੇ ਬੈਚ ਨੂੰ ਫਿਨਲੈਂਡ ਲਈ ਕੀਤਾ ਰਵਾਨਾ
144 ਪ੍ਰਾਇਮਰੀ ਅਧਿਆਪਕ ਪਹਿਲਾਂ ਹੀ ਫਿਨਲੈਂਡ ਦੇ ਸਰਵੋਤਮ ਅਧਿਆਪਨ ਦੇ ਗੁਰਾਂ ਸਬੰਧੀ ਲੈ ਚੁੱਕੇ ਹਨ ਸਿਖਲਾਈ: ਸਿੱਖਿਆ ਮੰਤਰੀ
ਚੇਨਈ ਹਵਾਈ ਅੱਡੇ 'ਤੇ 1.06 ਕਰੋੜ ਰੁਪਏ ਦਾ ਗਾਂਜਾ ਜ਼ਬਤ, ਯਾਤਰੀ ਗ੍ਰਿਫ਼ਤਾਰ
3.03 ਕਿਲੋਗ੍ਰਾਮ ਭੰਗ ਬਰਾਮਦ ਕੀਤੀ
ਸੀਬੀਆਈ ਅਦਾਲਤ ਨੇ ਬੈਂਕ ਧੋਖਾਧੜੀ ਮਾਮਲੇ ਵਿਚ 6 ਵਿਅਕਤੀਆਂ ਅਤੇ ਇਕ ਨਿੱਜੀ ਕੰਪਨੀ ਨੂੰ ਸਜ਼ਾ ਸੁਣਾਈ
8.48 ਕਰੋੜ ਦੀ ਧੋਖਾਧੜੀ ਸਾਬਤ ਹੋਈ
ਅਸ਼ੀਰਵਾਦ ਸਕੀਮ ਲਈ ਅਪਲਾਈ ਕਰਨ ਦਾ ਸਮਾਂ 30 ਦਿਨ ਤੋਂ ਵਧਾ ਕੇ ਕੀਤਾ 60 ਦਿਨ
‘ਹੁਣ ਹੋਰ ਆਸਾਨੀ ਨਾਲ ਮਿਲੇਗਾ ਸਕੀਮ ਦਾ ਲਾਭ'
ਧਮਾਕੇ ਤੋਂ ਚਾਰ ਦਿਨ ਬਾਅਦ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਦੇ 2 ਪ੍ਰਵੇਸ਼ ਦੁਆਰ ਮੁੜ ਖੋਲ੍ਹੇ
ਗੇਟ ਲਗਭਗ ਚਾਰ ਦਿਨ ਪਹਿਲਾਂ ਕੀਤੇ ਸੀ ਬੰਦ
ਪੰਜਾਬ ਸਰਕਾਰ ਵੱਲੋਂ 23 ਤੋਂ 25 ਨਵੰਬਰ ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਏ ਜਾਣ ਵਾਲੇ ਸਮਾਗਮਾਂ ਦਾ ਵਿਸਥਾਰਤ ਪ੍ਰੋਗਰਾਮ ਜਾਰੀ
23 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਅਤੇ 25 ਨਵੰਬਰ ਨੂੰ ਹੋਵੇਗੀ ਸੰਪੂਰਨਤਾ
ਦੱਖਣੀ ਅਫਰੀਕਾ ਨੇ ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਬਣਾਈਆਂ 7 ਵਿਕਟਾਂ ਗੁਆ ਕੇ 93 ਦੌੜਾਂ
ਭਾਰਤ ਬਨਾਮ ਦੱਖਣੀ ਅਫਰੀਕਾ: ਪਹਿਲਾ ਟੈਸਟ ਮੈਚ
Panjab University ਦੇ ਵਿਦਿਆਰਥੀਆਂ ਨੇ 18 ਨਵੰਬਰ ਤੋਂ ਹੋਣ ਵਾਲੀਆਂ ਪ੍ਰੀਖਿਆਵਾਂ ਦਾ ਬਾਈਕਾਟ ਕਰਨ ਦਾ ਕੀਤਾ ਐਲਾਨ
ਕਿਹਾ : ਜਦੋਂ ਤੱਕ ਸੈਨੇਟ ਚੋਣਾਂ ਦਾ ਐਲਾਨ ਨਹੀਂ ਹੁੰਦਾ ਉਹ ਯੂਨੀਵਰਸਿਟੀ ਗਤੀਵਿਧੀਆਂ 'ਚ ਨਹੀਂ ਹੋਣਗੇ ਸ਼ਾਮਲ
ਪੰਜਾਬ ਕੈਬਨਿਟ ਦੇ ਵੱਡੇ ਫ਼ੈਸਲੇ, 'BBMB 'ਚ ਮੁਲਾਜ਼ਮਾਂ ਲਈ ਬਣਾਇਆ ਗਿਆ ਵੱਖਰਾ ਕਾਡਰ'
'ਕਾਡਰ ਬਣਨ ਮਗਰੋਂ 3000 ਪੋਸਟਾਂ 'ਤੇ ਜਲਦ ਕੀਤੀ ਜਾਵੇਗੀ ਭਰਤੀ'
ਯੂਪੀ ਸਰਕਾਰ ਅਖਲਾਕ ਦੀ ਭੀੜ ਵੱਲੋਂ ਕੀਤੀ ਗਈ ਹੱਤਿਆ ਦੇ ਸਾਰੇ ਦੋਸ਼ੀਆਂ ਵਿਰੁੱਧ ਦੋਸ਼ ਵਾਪਸ ਲੈਣ ਲਈ ਅੱਗੇ ਵਧੀ
12 ਦਸੰਬਰ ਨੂੰ ਹੋਵੇਗੀ ਸੁਣਵਾਈ