India
Amritsar News : ਅੰਮ੍ਰਿਤਸਰ ਪੁਲਿਸ ਨੇ 2 ਅੰਤਰਰਾਸ਼ਟਰੀ ਨਸ਼ਾ ਤਸਕਰੀ ਗਰੋਹ ਦਾ ਕੀਤਾ ਪਰਦਾਫਾਸ਼
Amritsar News : 1 ਨਸ਼ਾ ਤਸਕਰ ਦੀ 1 ਮਹਿਲਾ ਸਮੇਤ 6 ਵਿਅਕਤੀਆਂ ਨੂੰ ਕੀਤਾ ਕਾਬੂ, 4 ਕਿਲੋਗ੍ਰਾਮ ਹੈਰੋਇਨ ਹੋਈ ਬਰਾਮਦ
Alwar News : ਵਿਆਹ ’ਚ ਲਾੜੇ ਨੂੰ 14.50 ਲੱਖ ਦੇ ਨੋਟਾਂ ਦੀ ਪਾਈ ਗਈ ਮਾਲਾ, ਬਦਮਾਸ਼ਾਂ ਨੇ ਬੰਦੂਕ ਦੀ ਨੋਕ 'ਤੇ ਲੁੱਟੀ ਮਾਲਾ
Alwar News : ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ
Amritsar Alert News: ਅੰਮ੍ਰਿਤਸਰ 'ਚ ਅਲਰਟ, 7 ਹਜ਼ਾਰ ਮੁਲਾਜ਼ਮ ਕੀਤੇ ਤਾਇਨਾਤ, ਭਲਕੇ ਟਕਰਾਅ ਦੀ ਸਥਿਤੀ ਬਣ ਸਕਦੀ!
Amritsar Alert News :ਡਰੋਨ ਕੈਮਰਿਆਂ ਦੀ ਮਦਦ ਨਾਲ ਰੱਖੀ ਜਾ ਰਹੀ ਨਿਗਰਾਨੀ
GNDU Exam Postponed:ਘੱਲੂਘਾਰਾ ਦਿਵਸ ਦੇ ਮੱਦੇਨਜ਼ਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 6 ਜੂਨ ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਕੀਤੀਆਂ ਮੁਲਤਵੀ
GNDU Exam Postponed : 20 ਜੂਨ ਨੂੰ ਹੋਣਗੀਆਂ ਮੁਲਤਵੀ ਪ੍ਰੀਖਿਆਵਾਂ, ਯੂਨੀਵਰਸਿਟੀ ਵੱਲੋਂ ਪੱਤਰ ਕੀਤਾ ਗਿਆ ਜਾਰੀ
PM Modi : ਵਿਸ਼ਵ ਵਾਤਾਵਰਣ ਦਿਵਸ ਮੌਕੇ PM ਮੋਦੀ ਨੇ ਲਗਾਇਆ 'ਸਿੰਦੂਰ' ਦਾ ਪੌਦਾ, ਕਿਹਾ- ਇਹ ਤੋਹਫ਼ਾ ਮਹਿਲਾ ਸ਼ਕਤੀ ਅਤੇ ਬਹਾਦਰੀ ਦਾ ਪ੍ਰਤੀਕ
PM Modi News: PM ਮੋਦੀ ਨੇ ਆਪਣੇ ਨਿਵਾਸ ਸਥਾਨ 7 ਲੋਕ ਕਲਿਆਣ ਮਾਰਗ 'ਤੇ ਲਗਾਇਆ ਪੌਦਾ
Himachal News : ਹਿਮਾਚਲ ਸਰਕਾਰ ਨੇ ਲਿਆ ਵੱਡਾ ਫੈਸਲਾ, ਹੁਣ ਟੋਲ ਪਲਾਜ਼ਿਆਂ ਰਾਹੀਂ ਕੱਟੇ ਜਾਣਗੇ ਚਲਾਨ
Himachal News : ਈ-ਡਿਟੈਕਸ਼ਨ ਸਿਸਟਮ ਰਾਹੀਂ ਚਲਾਨ ਜਾਰੀ ਕੀਤਾ ਜਾਵੇਗਾ, ਦਸਤਾਵੇਜ਼ਾਂ ਵਿੱਚ ਲਾਪਰਵਾਹੀ ਤੁਹਾਨੂੰ ਭਾਰੀ ਮਹਿੰਗੀ ਪਵੇਗੀ
Punjab Holidays: ਪੰਜਾਬ ਵਿਚ ਸਰਕਾਰੀ ਕਰਮਚਾਰੀਆਂ ਲਈ ਵੱਡੀ ਖ਼ਬਰ, ਲਗਾਤਾਰ ਆਈਆਂ 2 ਛੁੱਟੀਆਂ
ਸਰਕਾਰੀ ਕਰਮਚਾਰੀ ਗਰਮੀਆਂ ਵਿੱਚ ਦੋ ਦਿਨਾਂ ਦਾ ਘੁੰਮਣ ਦਾ ਪਲਾਨ ਬਣਾ ਸਕਦੇ
Chinnaswamy Stadium Stampede : ਬੈਂਗਲੁਰੂ ਭਾਜੜ ਮਾਮਲਾ ਪਹੁੰਚਿਆ ਕਰਨਾਟਕ ਹਾਈ ਕੋਰਟ, ਮਾਮਲੇ ਦੀ ਸੁਣਵਾਈ ਦੁਪਹਿਰ 2.30 ਵਜੇ
Chinnaswamy Stadium Stampede : ਚਿੰਨਾਸਵਾਮੀ ਸਟੇਡੀਅਮ ਭਗਦੜ ਬਾਹਰ ਮਚੀ ਸੀ ਬੀਤੇ ਦਿਨ ਭਾਜੜ, ਭਾਜੜ 'ਚ ਹੁਣ ਤਕ 11 ਲੋਕਾਂ ਦੀ ਮੌਤ ਤੇ 47 ਜ਼ਖ਼ਮੀ
Shivraj Singh Chouhan Punjab Visit : ਪੰਜਾਬ ਪਹੁੰਚੇ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਕਿਸਾਨਾਂ ਦੀਆਂ ਸੁਣ ਰਹੇ ਮੁਸ਼ਕਿਲਾਂ
Shivraj Singh Chouhan Punjab Visit : ਫੇਰੀ ਦਾ ਮੁੱਖ ਉਦੇਸ਼ ਕਿਸਾਨਾਂ ਨਾਲ ਸਿੱਧਾ ਸੰਚਾਰ ਸਥਾਪਤ ਕਰਨਾ
Russia Ukraine War News: ਹੁਣ ਯੂਕਰੇਨ ਵਿਚ ਤਬਾਹੀ ਤੈਅ!, ਪੁਤਿਨ ਨੇ ਟਰੰਪ ਨੂੰ ਕੀਤਾ ਸਪੱਸ਼ਟ, ''ਨਹੀਂ ਛੱਡਾਂਗੇ ਯੂਕਰੇਨ ਨੂੰ''
Russia Ukraine War News: ਦੋਵਾਂ ਨੇਤਾਵਾਂ ਵਿਚਕਾਰ 75 ਮਿੰਟ ਹੋਈ ਗੱਲਬਾਤ