India
Punjab ਦੀਆਂ ਮੰਡੀਆਂ 'ਚ ਹੁਣ ਤੱਕ ਪਹੁੰਚਿਆ 150 ਮੀਟਰਕ ਟਨ ਤੋਂ ਵੱਧ ਝੋਨਾ
ਕਿਸਾਨਾਂ ਨੂੰ 34000 ਕਰੋੜ ਰੁਪਏ ਤੋਂ ਵੱਧ ਦੀ ਕੀਤੀ ਜਾ ਚੁੱਕੀ ਹੈ ਅਦਾਇਗੀ
Suspended DIG ਹਰਚਰਨ ਸਿੰਘ ਭੁੱਲਰ ਦਾ ਮੁੜ ਵਧਿਆ ਰਿਮਾਂਡ
ਅਦਾਲਤ ਨੇ ਭੁੱਲਰ ਨੂੰ 20 ਨਵੰਬਰ ਤੱਕ ਨਿਆਂਇਕ ਹਿਰਾਸਤ 'ਚ ਭੇਜਿਆ
Delhi blast case : ਕਾਰ ਚਲਾਉਣ ਵਾਲੇ ਸ਼ੱਕੀ ਦੀ ਮਾਂ ਨੂੰ ਡੀ.ਐਨ.ਏ. ਟੈਸਟ ਲਈ ਪੁਲਵਾਮਾ ਬੁਲਾਇਆ
ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਕੋਇਲ ਪਿੰਡ ਦਾ ਰਹਿਣ ਵਾਲਾ ਸੀ ਸ਼ੱਕੀ
ਅਰਿਆਲੁਰ ਵਿੱਚ ਗੈਸ ਸਿਲੰਡਰਾਂ ਨਾਲ ਭਰਿਆ ਟਰੱਕ ਪਲਟਿਆ
ਕਈ ਸਿਲੰਡਰ ਫਟਣ ਕਾਰਨ ਲੱਗੀ ਅੱਗ
Supreme Court ਨੇ ਨਿਠਾਰੀ ਕਾਂਡ ਦੇ ਦੋਸ਼ੀ ਸੁਰਿੰਦਰ ਕੋਲੀ ਨੂੰ ਕੀਤਾ ਬਰੀ
ਕਿਹਾ : ਜੇਕਰ ਉਹ ਕਿਸੇ ਹੋਰ ਮਾਮਲੇ 'ਚ ਲੋੜੀਂਦਾ ਨਹੀਂ ਤਾਂ ਉਸ ਨੂੰ ਤੁਰੰਤ ਰਿਹਾਅ ਕੀਤਾ ਜਾਵੇ
ਦਿੱਲੀ ਬੰਬ ਧਮਾਕੇ ਮਾਮਲੇ ਵਿੱਚ ਵੱਡੀ ਪੁਲਿਸ ਕਾਰਵਾਈ, ਡਾਕਟਰ ਉਮਰ ਮੁਹੰਮਦ ਦੀ ਮਾਂ ਅਤੇ ਦੋ ਭਰਾ ਗ੍ਰਿਫ਼ਤਾਰ
ਉਸਦੀ ਪਛਾਣ ਸੀਸੀਟੀਵੀ ਫੁਟੇਜ ਅਤੇ ਵਾਹਨ ਰਜਿਸਟ੍ਰੇਸ਼ਨ ਤੋਂ ਹੋਈ ਹੈ।
Chandigarh DC ਨਿਸ਼ਾਂਤ ਯਾਦਵ ਫਰਜ਼ੀ ਵੀਜਾ ਏਜੰਟਾਂ 'ਤੇ ਹੋਏ ਸਖਤ
ਟਰੈਵਲ ਅਤੇ ਵੀਜਾ ਏਜੰਟਾਂ ਨੂੰ ਸਾਰੀ ਜਾਣਕਾਰੀ ਐਸ.ਡੀ.ਐਮ. ਦਫ਼ਤਰ 'ਚ ਜਮ੍ਹਾਂ ਕਰਵਾਉਣ ਦਾ ਦਿੱਤਾ ਹੁਕਮ
ਤਰਨਤਾਰਨ ਵਿਧਾਨ ਸਭਾ ਜ਼ਿਮਨੀ ਚੋਣ 2025: ਦੁਪਹਿਰ 1 ਵਜੇ ਤੱਕ ਹੋਈ 36 ਫ਼ੀਸਦੀ ਵੋਟਿੰਗ
ਵੋਟਿੰਗ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਗਿਆ
ਦੋਸਤ ਵੱਲੋਂ ਖ਼ਰੀਦੀ ਟਿਕਟ ਨੇ ਜਸਵਿੰਦਰ ਸਿੰਘ ਦੀ ਬਦਲੀ ਕਿਸਮਤ
ਪੀਸੀਸੀਪੀਐਲ 'ਚ ਅਪ੍ਰੇਟਰ ਜਸਵਿੰਦਰ ਇਨਾਮੀ ਰਾਸ਼ੀ ਦਾ ਇਕ ਹਿੱਸਾ ਆਪਣੇ ਦੋਸਤ ਨੂੰ ਦੇਣਗੇ
ਦਿੱਲੀ ਧਮਾਕੇ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੁਰੱਖਿਆ ਸਮੀਖਿਆ ਮੀਟਿੰਗ ਦੀ ਕੀਤੀ ਪ੍ਰਧਾਨਗੀ
ਦਿੱਲੀ ਧਮਾਕੇ ਵਿੱਚ 9 ਲੋਕਾਂ ਦੀ ਮੌਤ