India
ਸਮਰਾਲਾ ਦੇ ਕਬੱਡੀ ਖਿਡਾਰੀ ਗੁਰਵਿੰਦਰ ਸਿੰਘ ਕਤਲ ਕਾਂਡ ਮਾਮਲੇ 'ਚ ਸਾਰੇ ਮੁਲਜ਼ਮ ਕਾਬੂ
ਪੁਲਿਸ ਨੇ ਚਾਰ ਮੁੱਖ ਮੁਲਜ਼ਮਾਂ ਨੂੰ ਤਰਨਤਾਰਨ ਤੋਂ ਕੀਤਾ ਗ੍ਰਿਫ਼ਤਾਰ
Bollywood actor ਧਰਮਿੰਦਰ ਦੀ ਸਿਹਤ ਵਿਗੜੀ
ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਕਰਵਾਇਆ ਗਿਆ ਦਾਖਲ
ਮੰਤਰੀ ਅਮਨ ਅਰੋੜਾ ਸ਼੍ਰੀ ਕਾਲੀ ਮਾਤਾ ਮੰਦਰ ਵਿਖੇ ਹੋਏ ਨਤਮਸਤਕ
ਕੇਂਦਰ ਸਰਕਾਰ ਉੱਤੇ ਸਾਧੇ ਨਿਸ਼ਾਨੇ
‘ਫਿਲਮ ਪੰਜਾਬ 95 ਦੀ ਰਿਲੀਜਿੰਗ ਰੁਕਵਾਉਣ ਲਈ ਬੀਬੀ ਖਾਲੜਾ ਦੇ ਖੁਲਾਸੇ ਨੇ ਬਾਦਲਾਂ ਦਾ ਪੰਥਕ ਮਖੌਟਾ ਜੱਗ ਜਾਹਰ ਕੀਤਾ'
ਸਭ ਤੋਂ ਵੱਡੇ ਮਨੁੱਖੀ ਘਾਣ ਦਾ ਸ਼ਿਕਾਰ ਬਣੇ ਹਲਕਾ ਤਰਨਤਾਰਨ ਦੀ ਸੰਗਤ ਬਾਦਲ ਧੜੇ ਨੂੰ ਸਬਕ ਸਿਖਾਵੇਗੀ: ਜੱਥੇਦਾਰ ਵਡਾਲਾ
ਮਾਨ ਸਰਕਾਰ ਦੀ ਵੱਡੀ ਕਾਮਯਾਬੀ: ਪੰਜਾਬ ਲੀਚੀ ਦਾ ਨੰਬਰ-1 ਹੱਬ, ਕਿਸਾਨਾਂ ਦੀ ਆਮਦਨ 5 ਗੁਣਾ ਵਧੀ
71,490 ਮੀਟ੍ਰਿਕ ਟਨ ਲੀਚੀ ਦਾ ਉਤਪਾਦਨ
Punjab ਦੀ ਧਰਤੀ ਦੇ ਸੇਬ ਵਜੋਂ ਜਾਣਿਆ ਜਾਂਦੈ ਅਮਰੂਦ ਦਾ ਫਲ
ਪੰਜਾਬ ਦੀ ਧਰਤੀ ਦੇ ਸੇਬ ਵਜੋਂ ਜਾਣਿਆ ਜਾਂਦੈ ਅਮਰੂਦ ਦਾ ਫਲ
ਕੇਂਦਰ ਸਰਕਾਰ ਨੇ ਕੀਤੀ ਮਾਨ ਸਰਕਾਰ ਦੀ ਪ੍ਰਸ਼ੰਸਾ, ਪੰਜਾਬ ਸਰਕਾਰ ਦੀ ਸਫ਼ਲਤਾ ਨੂੰ ਕੀਤਾ ਉਜਾਗਰ
ਕਿਸਾਨਾਂ ਦੇ ਸਹਿਯੋਗ ਨਾਲ ਪਰਾਲੀ ਸਾੜਨ ਵਿੱਚ 85% ਦੀ ਇਤਿਹਾਸਕ ਕਮੀ ਆਈ
ਅਕਾਸ਼ ਬੱਤਾ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਮਾਮਲੇ 'ਚ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ
ਹਾਈ ਕੋਰਟ ਨੇ ਇੱਕ ਹਫ਼ਤੇ ਅੰਦਰ ਜਵਾਬ ਦੇਣ ਦਾ ਦਿੱਤਾ ਹੁਕਮ
ਚੰਡੀਗੜ੍ਹ ਪੁਲਿਸ ਦੇ ਲਗਾਏ ਬੈਰੀਕੇਡ ਤੋੜਦੇ ਹੋਏ ਚੰਡੀਗੜ੍ਹ ਅੰਦਰ ਦਾਖ਼ਲ ਹੋਈਆਂ ਕਿਸਾਨ ਜਥੇਬੰਦੀਆਂ
ਚੰਡੀਗੜ੍ਹ ਪੁਲਿਸ ਦੇ ਲਗਾਏ ਬੈਰੀਕੇਡ ਤੋੜਦੇ ਹੋਏ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਕਾਰਕੁੰਨ ਚੰਡੀਗੜ੍ਹ ਅੰਦਰ ਦਾਖ਼ਲ ਹੋਏ।
Disabled children ਨੂੰ ਸਿੱਖਿਆ ਦੇਣ ਲਈ ਡਾ. ਸੁਜਾਤਾ ਨੇ ਛੱਡੀ ਡਾਕਟਰ ਦੀ ਨੌਕਰੀ
1500 ਲੜਕੀਆਂ ਨੂੰ ਸਿਲਾਈ, ਕੰਪਿਊਟਰ ਅਤੇ ਬਿਊਟੀ ਪਾਰਲਰ ਦਾ ਕੋਰਸ ਕਰਵਾ ਕੇ ਬਣਾਇਆ ਆਤਮ ਨਿਰਭਰ