India
Delhi airport News: ਦਿੱਲੀ ਹਵਾਈ ਅੱਡੇ 'ਤੇ ਮਹਿਲਾ ਯਾਤਰੀ ਕੋਲੋਂ ਕਰੋੜਾਂ ਦਾ ਸੋਨਾ ਬਰਾਮਦ
ਤਲਾਸ਼ੀ ਲੈਣ 'ਤੇ ਮਹਿਲਾ ਤੋਂ ਮਿਲੇ ਛੇ ਸੋਨੇ ਦੇ ਬਿਸਕੁਟ
Editorial: ਜ਼ਰੂਰੀ ਹੈ ਬਨਾਵਟੀ ਬੁੱਧੀ ਦੀ ਨੇਮਬੰਦੀ
ਸੋਸ਼ਲ ਮੀਡੀਆ ਨੂੰ ਰੈਗੂਲੇਟ ਕਰਨ ਦੀ ਜ਼ਰੂਰਤ ਇਸ ਕਰ ਕੇ ਵੀ ਹੈ ਕਿ ਭਾਰਤ ਵਿਚ ਮਸਨੂਈ ਬੁੱਧੀ (ਏ.ਆਈ.) ਦੀ ਦੁਰਵਰਤੋਂ ਦੇ ਖ਼ਿਲਾਫ਼ ਕਾਨੂੰਨ ਅਜੇ ਤਕ ਨਹੀਂ ਬਣੇ।
Firozpur News: ਭੱਠਾ ਮਜ਼ਦੂਰ ਨੇ ਪਤਨੀ ਦਾ ਕੀਤਾ ਕਤਲ
ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਸ਼ੁਰੂ
ਰਾਤ ਸਮੇਂ ਚਮਕਦਾਰ ਰੌਸ਼ਨੀ ਵਿਚ ਰਹਿਣ ਨਾਲ ਦਿਲ ਦੇ ਦੌਰੇ ਦਾ ਖ਼ਤਰਾ 56 ਫ਼ੀ ਸਦੀ ਵਧਦੈ : ਅਧਿਐਨ
ਰਾਤ ਨੂੰ ਰੌਸ਼ਨੀ ਦੇ ਸੰਪਰਕ ਨਾਲ ਦਿਲ ਦਾ ਦੌਰਾ ਪੈਣ ਦਾ ਖ਼ਤਰਾ 47 ਫੀ ਸਦੀ ਵੱਧ...
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (25 ਅਕਤੂਬਰ 2025)
Ajj da Hukamnama Sri Darbar Sahib: ਸਲੋਕ ॥ ਸੰਤ ਉਧਰਣ ਦਇਆਲੰ ਆਸਰੰ ਗੋਪਾਲ ਕੀਰਤਨਹ ॥
ਪੰਜਾਬ ਤੋਂ ਬਿਹਾਰ ਲਈ ਛੱਠ ਪੂਜਾ ਮੌਕੇ ਸਪੈਸ਼ਲ ਰੇਲਾਂ ਦਾ ਪ੍ਰਬੰਧ ਕਰਨ 'ਚ ਰੇਲਵੇ ਰਿਹਾ ਅਸਫ਼ਲ: ਵਿਧਾਇਕ ਪਰਗਟ ਸਿੰਘ
'ਰੇਲਵੇ ਸਾਡੇ ਦੇਸ਼ ਦੀ ਜਾਇਦਾਦ ਹੈ, ਕਿਸੇ ਨੂੰ ਨੁਕਸਾਨ ਪਹੁੰਚਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ'
ਚੰਡੀਗੜ੍ਹ ਏਅਰਪੋਰਟ 'ਤੇ 26 ਅਕਤੂਬਰ ਤੋਂ ਸ਼ੁਰੂ ਹੋਵੇਗਾ ਰਨਵੇ ਦਾ ਮੇਨਟੀਨੈਂਸ ਕੰਮ
ਚੰਡੀਗੜ੍ਹ ਹਵਾਈ ਅੱਡਾ ਪੂਰੀ ਤਰ੍ਹਾਂ ਨਹੀਂ ਹੋਵੇਗਾ ਬੰਦ
ਹੜ੍ਹਾਂ ਤੋਂ ਸੁਰੱਖਿਆ ਲਈ ਕਿਫ਼ਾਇਤੀ ਤੇ ਪ੍ਰਭਾਵੀ ਮਾਡਲਾਂ ਦਾ ਅਧਿਐਨ ਕਰੇਗੀ ਵਿਸ਼ੇਸ਼ ਕਮੇਟੀ: ਬਰਿੰਦਰ ਕੁਮਾਰ ਗੋਇਲ
ਜਲ ਸਰੋਤ ਮੰਤਰੀ ਨੇ ਸੂਬੇ ਭਰ ਵਿੱਚ ਹੜ੍ਹ ਰੋਕਥਾਮ ਅਤੇ ਜਲ ਪ੍ਰਬੰਧਨ ਉਪਰਾਲਿਆਂ ਦਾ ਲਿਆ ਜਾਇਜ਼ਾ
ਜੰਮੂ ਕਸ਼ਮੀਰ 'ਚ ਨੈਸ਼ਨਲ ਕਾਨਫਰੰਸ ਨੇ 3 ਰਾਜ ਸਭਾ ਸੀਟਾਂ ਜਿੱਤੀਆਂ
ਭਾਜਪਾ ਦੇ ਸਤਪਾਲ ਸ਼ਰਮਾ ਨੇ 32 ਵੋਟਾਂ ਪ੍ਰਾਪਤ ਕਰਕੇ ਚੌਥੀ ਸੀਟ ਜਿੱਤੀ
ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਫਾਰਮ ਹਾਊਸ 'ਤੇ 5 ਘੰਟੇ ਚੱਲੀ ਛਾਪੇਮਾਰੀ
ਸੀਬੀਆਈ ਨੇ ਲੁਧਿਆਣਾ ਵਿੱਚ 55 ਏਕੜ ਜ਼ਮੀਨ ਦੀ ਕੀਤੀ ਜਾਂਚ