India
Delhi News : ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਮਿਲਣ ’ਤੇ ਸਾਬਕਾ ਪ੍ਰਧਾਨ HSGMC ਬਲਜੀਤ ਸਿੰਘ ਦਾਦੂਵਾਲ ਦਾ ਵੱਡਾ ਬਿਆਨ
Delhi News : ਕਿਹਾ ਕਿ ਮੁੱਖ ਦੋਸ਼ੀ ਸੱਜਣ ਕੁਮਾਰ ਨੂੰ ਇਨਸਾਫ਼ ਦੇ ਕਟਹਿਰੇ ’ਚ ਖੜੇ ਕਰ ਮਾਨਯੋਗ ਕੋਰਟ ਨੇ ਇਨਸਾਫ਼ ਕਰਦਿਆਂ ਉਮਰ ਕੈਦ ਦੀ ਸਜ਼ਾ ਦਿੱਤੀ
ਸੈਸ਼ਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ
'ਕੇਂਦਰੀ ਮੰਡੀਕਰਨ ਨੀਤੀ ਦੇ ਖਰੜੇ ਨੂੰ ਰੱਦ ਕਰਦੇ ਹਾਂ'
Punjab News : ਪੰਜਾਬ ਸਰਕਾਰ ਨੇ ਜ਼ਿਲ੍ਹਾ ਪੰਚਾਇਤੀ ਅਫ਼ਸਰ ਬਲਜੀਤ ਸਿੰਘ ਨੂੰ ਕੀਤਾ ਮੁਅਤਲ
Punjab News : ਗੁਰਦਾਸਪੁਰ ਤੋਂ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਵਿਧਾਨ ਸਭਾ ’ਚ ਚੁੱਕਿਆ ਸੀ ਮੁੱਦਾ
ਕੋਮਲ ਮਿੱਤਲ ਨੇ ਐਸ.ਏ.ਐਸ.ਨਗਰ ਵਿਖੇ ਡਿਪਟੀ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ
ਮੋਹਾਲੀ ਵਾਸੀਆਂ ਦੀ ਪੂਰੀ ਤਨਦੇਹੀ ਨਾਲ ਸੇਵਾ ਕਰਨ ਦੀ ਵਚਨਬੱਧਤਾ ਨੂੰ ਦੁਹਰਾਇਆ
Chandigarh News : ਮੁਹਾਲੀ ਦੀ ਮੋਟਰ ਮਾਰਕੀਟ ’ਚ ਬੂਥ ਅਤੇ ਦੁਕਾਨਾਂ ਜਲਦ ਅਲਾਟ ਕੀਤੀਆਂ ਜਾਣਗੀਆਂ : ਕੈਬਨਿਟ ਮੰਤਰੀ ਮੁੰਡੀਆਂ
Chandigarh News : ਰੇਰਾ ਦੀ ਰਜਿਸਟ੍ਰੇਸ਼ਨ ਤੋਂ ਬਾਅਦ ਅਲਾਟਮੈਂਟ ਪੱਤਰ ਜਾਰੀ ਕੀਤੇ ਜਾਣਗੇ
Amritsar News : ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ (ਫ਼ਰਵਰੀ 1999) ਦੇ ਵਾਇਰਲ ਕੀਤੇ ਗਏ ਮਤੇ ਬਾਰੇ ਸਹੀ ਤੱਥ
Amritsar News : ਸਾਲਾਨਾ ਜਨਰਲ ਇਜਲਾਸ (ਬਜਟ ਇਜਲਾਸ) 30 ਮਾਰਚ 1999 ਦੇ ਮਤਾ ਨੰ: 201 ਰਾਹੀਂ ਰੱਦ ਕਰ ਦਿੱਤਾ ਗਿਆ ਸੀ।
Jalalabad News : ਪੁਲਿਸ ਤੇ ਐਕਸਾਈਜ਼ ਵਿਭਾਗ ਨੇ ਵੱਖ-ਵੱਖ ਪਿੰਡਾਂ ਦੇ ਖੇਤਾਂ ’ਚੋਂ 5000 ਲੀਟਰ ਤੋਂ ਵੱਧ ਲਾਹਣ ਕੀਤੀ ਬਰਾਮਦ
Jalalabad News : ਰੇਡ ਦੌਰਾਨ ਖੇਤਾਂ ’ਚ ਜ਼ਮੀਨ ਦੇ ਹੇਠਾਂ ਵੱਡੇ -ਵੱਡੇ ਡਿੱਗ ਬਰਾਮਦ ਹੋਏ
ਨਵੀਂ ਖੇਤੀਬਾੜੀ ਮੰਡੀਕਰਨ ਨੀਤੀ ਦੇ ਖਰੜੇ ਨੂੰ ਲੈ ਕੇ ਪ੍ਰਤਾਪ ਬਾਜਵਾ ਦਾ ਵੱਡਾ ਬਿਆਨ
'ਇਹ ਨੀਤੀ ਬਹੁਤ ਘਾਤਕ ਹੈ ਅਤੇ ਇਹ ਵੱਡੇ ਘਰਾਣਿਆਂ ਦੇ ਹੱਕ ਵਿੱਚ ਬਣਾਈ ਗਈ'
Chandigarh Vidhan Sabha Session : CSR ਦੇ 153 ਕਰੋੜ ਦੇ ਘਪਲੇ ’ਤੇ ਬਲਜਿੰਦਰ ਕੌਰ ਨੇ ਵਿਧਾਨ ਸਭਾ ਸੈਸ਼ਨ ’ਚ ਚੁੱਕਿਆ ਮੁੱਦਾ
Chandigarh Vidhan Sabha Session : ਕਿਹਾ CSR ’ਚ ਬਹੁਤ ਵੱਡਾ ਘਪਲਾ ਹੋਇਆ ਹੈ
Ranjana Nachiyar: ਅਦਾਕਾਰਾ ਰੰਜਨਾ ਨਾਚਿਆਰ ਨੇ ਭਾਜਪਾ ਤੋਂ ਦਿੱਤਾ ਅਸਤੀਫ਼ਾ, ਤਿੰਨ ਭਾਸ਼ਾ ਨੀਤੀ 'ਤੇ ਨਾਰਾਜ਼ਗੀ ਪ੍ਰਗਟਾਈ
ਤਾਮਿਲਨਾਡੂ ਰਾਜ ਦੀ ਅਣਦੇਖੀ ਤੋਂ ਵੀ ਨਾਰਾਜ਼