India
ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਫਾਰਮ ਹਾਊਸ 'ਤੇ 5 ਘੰਟੇ ਚੱਲੀ ਛਾਪੇਮਾਰੀ
ਸੀਬੀਆਈ ਨੇ ਲੁਧਿਆਣਾ ਵਿੱਚ 55 ਏਕੜ ਜ਼ਮੀਨ ਦੀ ਕੀਤੀ ਜਾਂਚ
ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸਮਾਗਮਾਂ ਦੇ ਮੱਦੇਨਜ਼ਰ ਅਨੰਦਪੁਰ ਸਾਹਿਬ ਦੀਆਂ ਸੜਕਾਂ ਦੀ ਬਦਲੇਗੀ ਨੁਹਾਰ
ਲੋਕ ਨਿਰਮਾਣ ਮੰਤਰੀ ਵੱਲੋਂ 15 ਨਵੰਬਰ ਤੱਕ ਸਾਰੇ ਕੰਮ ਨੇਪਰੇ ਚੜ੍ਹਾਉਣ ਦੇ ਨਿਰਦੇਸ਼
ਵਿਦਿਆਰਥੀਆਂ ਨੂੰ ਸਿਆਸੀ ਖੇਤਰ ਦੀ ਜਾਣਕਾਰੀ ਦੇਣ ਲਈ 26 ਨਵੰਬਰ ਨੂੰ ਪੰਜਾਬ ਵਿਧਾਨ ਸਭਾ ਵਿਖੇ ਕਰਵਾਇਆ ਜਾਵੇਗਾ ਮੌਕ ਸੈਸ਼ਨ: ਸਪੀਕਰ
ਸਪੀਕਰ ਨੇ ਸੂਬੇ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨਾਲ ਆਨਲਾਈਨ ਮੀਟਿੰਗ ਕੀਤੀ
ਤਰਨ ਤਾਰਨ ਜ਼ਿਮਨੀ ਚੋਣ: 5 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਲਏ ਗਏ ਵਾਪਸ
ਕੁੱਲ 15 ਉਮੀਦਵਾਰ ਲੜਨਗੇ ਚੋਣ
ਸ਼ਿਕਾਰੀ ਮਾਤਾ ਮੰਦਰ ਤੋਂ ਵਾਪਸ ਆਉਂਦੇ ਸਮੇਂ ਲਾਪਤਾ ਹੋਇਆ ਪਰਿਵਾਰ ਸੁਰੱਖਿਅਤ ਮਿਲਿਆ
ਪ੍ਰਸ਼ਾਸਨ, ਐਸਡੀਆਰਐਫ ਅਤੇ ਪੁਲਿਸ ਵੱਲੋਂ ਕੀਤੀ ਗਈ ਸਾਂਝੀ ਕਾਰਵਾਈ ਨੂੰ ਸਵੇਰੇ ਸਫਲਤਾ ਮਿਲੀ; ਐਸਡੀਐਮ ਥੁਨਾਗ ਨੇ ਰਾਤ ਭਰ ਸਥਿਤੀ ਦੀ ਨਿਗਰਾਨੀ ਕੀਤੀ।
ਹਾਈ ਕੋਰਟ ਨੇ NHAI ਮੁਆਵਜ਼ਾ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਦੀ ਘਾਟ ਨੂੰ ਨਿਆਂ ਦਾ ਮਜ਼ਾਕ ਦੱਸਿਆ
ਹਾਈ ਕੋਰਟ ਨੇ ਕਿਹਾ ਕਿ NHAI ਪ੍ਰਬੰਧਨ ਅਤੇ ਤਸਦੀਕ ਲਈ ਰਾਜ ਸਰਕਾਰ ਜਾਂ ਮੰਤਰਾਲੇ ਤੋਂ ਨਿਯੁਕਤ ਅਧਿਕਾਰੀਆਂ 'ਤੇ ਨਿਰਭਰ ਕਰਦਾ ਹੈ।
‘ਯੁੱਧ ਨਸ਼ਿਆਂ ਵਿਰੁੱਧ': 237ਵੇਂ ਦਿਨ, ਪੰਜਾਬ ਪੁਲਿਸ ਵੱਲੋਂ 94 ਨਸ਼ਾ ਤਸਕਰ ਕਾਬੂ
'ਡੀ-ਅਡਿਕਸ਼ਨ' ਹਿੱਸੇ ਵਜੋਂ, ਪੰਜਾਬ ਪੁਲਿਸ ਨੇ 44 ਵਿਅਕਤੀਆਂ ਨੂੰ ਨਸ਼ਾ ਛੁਡਾਊ ਇਲਾਜ ਕਰਵਾਉਣ ਲਈ ਕੀਤਾ ਰਾਜ਼ੀ
ਯੂਰਪ ਦੀਆਂ ਘੜ੍ਹੀਆਂ ਹੋ ਜਾਣਗੀਆਂ 26 ਅਕਤੂਬਰ ਤੜਕੇ (ਸਵੇਰੇ) 3 ਵਜੇ ਤੋਂ ਇੱਕ ਘੰਟਾ ਪਿੱਛੇ
ਹੁਣ ਇਟਲੀ ਅਤੇ ਭਾਰਤ ਦੌਰਾਨ ਸਾਢੇ ਚਾਰ ਘੰਟੇ ਦੇ ਸਮੇਂ ਦਾ ਹੋਵੇਗਾ ਫਰਕ
ਦਮਦਮੀ ਟਕਸਾਲ ਅਜਨਾਲਾ ਨੇ 350ਵੀਂ ਸ਼ਹੀਦੀ ਸ਼ਤਾਬਦੀ ਬਾਰੇ SGPC ਦੇ ਪ੍ਰੋਗਰਾਮ ਦਾ ਕੀਤਾ ਸਖਤ ਵਿਰੋਧ
‘328 ਸਰੂਪਾਂ ਦੀ ਗੁੰਮਸ਼ੁਦੀ ਮਾਮਲੇ 'ਚ SGPC ਨੇ ਨਹੀਂ ਕੀਤੀ ਕੋਈ ਕਾਰਵਾਈ'
ਜਲੰਧਰ ਰੇਲਵੇ ਸਟੇਸ਼ਨ ਦਾ ਦੌਰਾ ਕਰਨ ਪੁੱਜੇ ਵਿਧਾਇਕ ਪਰਗਟ ਸਿੰਘ ਨੇ ਲਗਾਇਆ ਦੋਸ਼
‘ਛੱਠ ਪੂਜਾ ਯਾਤਰੀਆਂ ਨੂੰ ਸਹੂਲਤਾਂ ਪ੍ਰਦਾਨ ਕਰਨ ਵਿੱਚ ਰੇਲਵੇ ਰਿਹਾ ਅਸਫਲ'