India
Jabalpur News : 'ਪੂਰਾ ਦੇਸ਼ ਅਤੇ ਫੌਜ ਪ੍ਰਧਾਨ ਮੰਤਰੀ ਮੋਦੀ ਦੇ ਪੈਰਾਂ 'ਤੇ ਝੁਕਦੀ ਹੈ- ਮੱਧ ਪ੍ਰਦੇਸ਼ ਦੇ ਡਿਪਟੀ ਸੀਐਮ ਜਗਦੀਸ਼ ਦੇਵੜਾ
Jabalpur News : ਉਨ੍ਹਾਂ ਨੇ ਜੋ ਜਵਾਬ ਪਾਕਿਸਤਾਨ ਨੂੰ ਦਿੱਤਾ ਹੈ, ਉਸ ਦੀ ਜਿੰਨੀ ਤਾਰੀਫ਼ ਕੀਤੀ ਜਾਵੇ ਘੱਟ ਹੈ।’’
Delhi News : ਅਮਿਤ ਸ਼ਾਹ ਨੇ ਨੌਰਥ ਬਲਾਕ ’ਚ ਨਵੇਂ ਮਲਟੀ ਏਜੰਸੀ ਸੈਂਟਰ ਦਾ ਕੀਤਾ ਉਦਘਾਟਨ
Delhi News : ਅਮਿਤ ਸ਼ਾਹ ਨੇ ਨੌਰਥ ਬਲਾਕ ਵਿੱਚ ਨਵੇਂ ਮਲਟੀ ਏਜੰਸੀ ਸੈਂਟਰ ਦਾ ਉਦਘਾਟਨ ਕੀਤਾ
Tran Taran News : ਨੌਸ਼ਹਿਰਾ ਪੰਨੂੰਆਂ ਦੇ ਮੌਜੂਦਾ ਸਰਪੰਚ ਤੇ ਚਲੀਆਂ ਗੋਲੀਆਂ ਵਾਲ-ਵਾਲ ਬਚਿਆ ਸਰਪੰਚ
Tran Taran News : ਘਟਨਾ ਸੀਸੀਟੀਵੀ ਵਿਚ ਹੋਈ ਕੈਦ
Pathankot News : ਕੱਚੀ ਸ਼ਰਾਬ ਪੀਣ ਨਾਲ ਨੌਜਵਾਨ ਦੀ ਮੌਤ
Pathankot News : ਪਿੰਡ ਵਾਲਿਆਂ ਨੇ ਕੀਤਾ ਰੋਸ਼ ਪ੍ਰਦਰਸ਼ਨ, ਮ੍ਰਿਤਕ ਦੇ ਪਰਿਵਾਰ ਨੇ ਮੁਆਵਜ਼ਾ ਦੀ ਕੀਤੀ ਮੰਗ
Barnala News : ਬਾਰਵੀਂ ਦੇ ਨਤੀਜਿਆਂ ’ਚੋਂ ਟਾਪ ਕਰਨ ਵਾਲੀਆਂ ਲੜਕੀਆਂ ਨੂੰ ਡਿਪਟੀ ਕਮਿਸ਼ਨਰ ਬਰਨਾਲਾ ਟੀ-ਬੈਨਿਥ ਨੇ ਕੀਤਾ ਸਨਮਾਨਿਤ
Barnala News : ਬਾਰਵੀਂ ’ਚੋਂ ਬਰਨਾਲਾ ਦੀ ਹਰਸੀਰਤ ਕੌਰ ਨੇ ਪੰਜਾਬ ’ਚੋਂ ਟਾਪ ਕਰਦਿਆਂ ਪਹਿਲਾਂ ਸਥਾਨ ਹਾਸਿਲ ਕੀਤਾ
Nasha Mukti Yatra : ਸੀਐਮ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ 'ਨਸ਼ਾ ਮੁਕਤੀ ਯਾਤਰਾ' ਸ਼ੁਰੂ ਕੀਤੀ, ਕਿਹਾ, ਇਹ ਹਰ ਪੰਜਾਬੀ ਦੀ ਲੜਾਈ ਹੈ
Nasha Mukti Yatra : ਇਹ ਯਾਤਰਾ ਸੂਬਾ ਸਰਕਾਰ ਦੇ ਹਰ ਪਿੰਡ, ਹਰ ਵਾਰਡ ਅਤੇ ਹਰ ਮੁਹੱਲੇ ਨੂੰ ਨਸ਼ਾ ਮੁਕਤ ਬਣਾਉਣ ਦੇ ਸੰਕਲਪ ਦਾ ਪ੍ਰਤੀਕ ਹੈ
Abohar News: ਅਬੋਹਰ 'ਚ ਪਤਨੀ ਤੋਂ ਪਰੇਸ਼ਾਨ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
6 ਮਹੀਨੇ ਪਹਿਲਾਂ ਹੋਇਆ ਸੀ ਵਿਆਹ, ਸੱਸ ਅਤੇ ਪਤਨੀ ਗ੍ਰਿਫ਼ਤਾਰ
PSEB Class 10th Board Result 2025: ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਕਲਾਸ ਦਾ ਨਤੀਜਾ ਐਲਾਨਿਆ, ਇੰਝ ਕਰੋ ਚੈੱਕ
PSEB Class 10th Board Result 2025: ਇਸ ਸਾਲ ਬੋਰਡ ਨੇ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ 10 ਮਾਰਚ ਤੋਂ 4 ਅਪ੍ਰੈਲ ਤੱਕ ਕਰਵਾਈਆਂ ਸਨ।
TarnTaran News: ਤਰਨਤਾਰਨ ਵਿਚ 85 ਕਿਲੋ ਹੈਰੋਇਨ ਬਰਾਮਦ, ਅਰਬਾਂ ਵਿਚ ਦੱਸੀ ਜਾ ਰਹੀ ਹੈ ਕੀਮਤ
ਮੁਲਜ਼ਮ ਅਮਰਜੋਤ ਸਿੰਘ ਤੋਂ ਪੁੱਛਗਿੱਛ ਜਾਰੀ
PSEB Class 10th Board Result 2025 : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ ਐਲਾਨਿਆ ਜਾਵੇਗਾ 10ਵੀਂ ਸ਼੍ਰੇਣੀ ਦਾ ਨਤੀਜਾ
ਪੰਜਾਬ ਬੋਰਡ ਦੇ 10ਵੀਂ ਦੇ ਨਤੀਜੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in 'ਤੇ ਜਾਰੀ ਕੀਤੇ ਜਾਣਗੇ