India
Patiala News : ਭਾਰਤ ਪਾਕਿਸਤਾਨ ਤਣਾਅ ਵਿਚਾਲੇ ਸ੍ਰੀਨਗਰ ਤੋਂ 46 ਸਰੂਪ ਲਿਆਂਦੇ ਗਏ- SGPC ਪ੍ਰਧਾਨ ਹਰਜਿੰਦਰ ਧਾਮੀ
Patiala News :ਹਰਜਿੰਦਰ ਧਾਮੀ ਨੇ ਦੁਖ ਨਿਵਾਰਨ ਸਾਹਿਬ ਗੁਰਦੁਆਰਾ ਪਟਿਆਲਾ ਵਿਖੇ ਕੀਤੀ ਮੀਟਿੰਗ
Punjab News : ਫਿਰੋਜ਼ਪੁਰ ’ਚ ਡਰੋਨ ਹਮਲੇ ’ਚ ਜ਼ਖ਼ਮੀ ਹੋਏ 3 ਲੋਕ, ‘‘ਫਰਿਸ਼ਤੇ ਯੋਜਨਾ ਤਹਿਤ’’ ਪੰਜਾਬ ਸਰਕਾਰ ਕਰਵਾ ਰਹੀ ਇਲਾਜ
Punjab News : ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਟੀਵਟ ਕਰ ਜਾਣਕਾਰੀ ਦਿੱਤੀ
Jaito News : ਜੈਤੋ ਵਿੱਚ ਹੋਇਆ ਰੈੱਡ ਅਲਰਟ ਜਾਰੀ, ਵੱਜਿਆ ਸਾਇਰਨ
Jaito News : ਪੁਲਿਸ ਪ੍ਰਸ਼ਾਸਨ ਦੁਕਾਨਦਾਰਾਂ ਨੂੰ ਦੁਕਾਨਾਂ ’ਚ ਰਹਿਣ ਦੀ ਕਰ ਰਹੀ ਅਪੀਲ
Faridkot News : ਫਰੀਦਕੋਟ ’ਚ ਵੱਜੇ ਐਮਰਜੈਂਸੀ ਸਾਇਰਨ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਭਰ ’ਚ ਰੈਡ ਅਲਰਟ ਜਾਰੀ
Faridkot News : ਹਵਾਈ ਹਮਲੇ ਦੀ ਚਿਤਾਵਨੀ ਦੇ ਚਲਦੇ ਪਿੰਡਾਂ ਦੇ ਗੁਰੂ ਘਰਾਂ ਵਿਚ ਕਰਵਾਈ ਅਨਾਊਂਸਮੈਂਟ
Pawan Kumar Martyred News: ਪਾਕਿਸਤਾਨੀ ਗੋਲੀਬਾਰੀ ਵਿੱਚ ਹਿਮਾਚਲ ਦਾ ਇੱਕ ਜਵਾਨ ਸ਼ਹੀਦ, ਸੂਬੇਦਾਰ ਮੇਜਰ ਰਾਜੌਰੀ ਵਿੱਚ ਸੀ ਤਾਇਨਾਤ
Pawan Kumar Martyred News: 2 ਮਹੀਨੇ ਬਾਅਦ ਹੋਣਾ ਸੀ ਰਿਟਾਇਰ
Chandigarh News : ਚੰਡੀਗੜ੍ਹ ਪ੍ਰਸ਼ਾਸਨ ਦੇ ਸੱਦੇ ’ਤੇ ਵਲੰਟੀਅਰਾਂ ਵਜੋਂ ਦੇਸ਼ ਦੀ ਸੇਵਾ ਨਿਭਾਉਣ ਲਈ ਪਹੁੰਚੇ ਹਜ਼ਾਰਾਂ ਨੌਜਵਾਨ
Chandigarh News : ਪ੍ਰਸ਼ਾਸਨ ਨੂੰ ਸੈਕਟਰ 18 ਟੈਗਰੋ ਥੀਏਟਰ ਤੋਂ ਬਦਲਣੀ ਪਈ ਜਗ੍ਹਾ, ਵਲੰਟੀਅਰਾਂ ਨੂੰ ਇੱਕ ਹਫ਼ਤੇ ਦੀ ਦਿੱਤੀ ਜਾਵੇਗੀ ਸਿਖ਼ਲਾਈ
Punjab News : ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ੌਜ ਵਲੋਂ ਲੋਕਾਂ ਨੂੰ ਕੀਤੀ ਅਪੀਲ, ਆਮ ਲੋਕ ਹਾਦਸੇ ਵਾਲੀ ਜਗ੍ਹਾ ਤੋਂ ਦੂਰ ਰਹਿਣ
Punjab News : ਮੌਜੂਦਾ ਹਾਲਾਤ ਨੂੰ ਦੇੇਖਦੇ ਹੋਏ ‘‘ਮਿਜ਼ਾਇਲ ਜਾਂ ਡਰੋਨ ਦਾ ਹਿੱਸਾ ਦਿਸੇ ਤਾਂ ਉਸ ਦੀ ਜਾਣਕਾਰੀ ਪੁਲਿਸ ਜਾਂ ਫ਼ੌਜ ਨੂੰ ਦਿਉ’’
Punjab News: ਪੰਜਾਬ ਦੇ ਸਿੱਖਿਆ ਮੰਤਰੀ ਨੇ ਕਾਲਜਾਂ ਤੇ ਯੂਨੀਵਰਸਿਟੀਆਂ ਨੂੰ ਦਿੱਤੇ ਨਿਰਦੇਸ਼
Punjab News: ਸੰਸਥਾਵਾਂ ਘਰ ਵਾਪਸ ਜਾਣ ਵਾਲੇ ਵਿਦਿਆਰਥੀਆਂ ਨੂੰ ਕੋਈ ਅਕਾਦਮਿਕ ਜੁਰਮਾਨਾ ਨਹੀਂ ਲਗਾ ਸਕਦੀਆਂ
Patiala Accident News : ਸਮਾਣਾ ਹਾਦਸੇ ’ਚ ਜ਼ਖ਼ਮੀ ਬੱਚੇ ਨੇ ਤੋੜਿਆ ਦਮ
Patiala Accident News : ਪਟਿਆਲਾ ਹਸਪਤਾਲ ’ਚ ਸੀ ਜ਼ੇਰੇ ਇਲਾਜ
Colonel Sophia Qureshi Viral Video: 'ਮੇਰੀ ਪੜਦਾਦੀ ਰਾਣੀ ਲਕਸ਼ਮੀਬਾਈ ਦੀ ਯੋਧਾ ਸੀ',ਕਰਨਲ ਸੋਫੀਆ ਵੀਡੀਓ ’ਚ ਦੱਸਦੀ ਹੋਈ ਦਿਖਾਈ ਦੇ ਰਹੀ
Colonel Sophia Qureshi Viral Video: ਵੀਡੀਓ ਵਿੱਚ, ਉਹ ਇਹ ਦੱਸਦੀ ਹੋਈ ਦਿਖਾਈ ਦੇ ਰਹੀ ਹੈ ਕਿ ਉਹ ਫੌਜ ਵਿੱਚ ਕਿਵੇਂ ਸ਼ਾਮਲ ਹੋਈ।