India
Punjab News : ਆਪ੍ਰੇਸ਼ਨ ਸਿੰਦੂਰ: ਭਾਰਤੀ ਫੌਜ ਦੀ ਬਹਾਦਰੀ 'ਤੇ ਪੂਰੇ ਦੇਸ਼ ਨੂੰ ਮਾਣ: ਮੋਹਿੰਦਰ ਭਗਤ
Punjab News : ਕਿਹਾ, ਦੁਸ਼ਮਣ ਦੀ ਹਰ ਹਰਕਤ ਤੇ ਤਿੱਖੀ ਨਜ਼ਰ, ਅਧਿਕਾਰੀ ਸਰਗਰਮ ਤੇ ਮੁਸਤੈਦ
Mission Sankalp: ਸੁਰੱਖਿਆ ਬਲਾਂ ਨੇ ਛੱਤੀਸਗੜ੍ਹ-ਤੇਲੰਗਾਨਾ ਸਰਹੱਦ 'ਤੇ 22 ਨਕਸਲੀਆਂ ਨੂੰ ਕੀਤਾ ਢੇਰ
ਨਕਸਲ ਵਿਰੋਧੀ ਕਾਰਵਾਈਆਂ ਚੱਲ ਰਹੀਆਂ ਹਨ। ਹੁਣ ਤੱਕ, ਉੱਥੇ 22 ਤੋਂ ਵੱਧ ਨਕਸਲੀਆਂ ਦੀਆਂ ਲਾਸ਼ਾਂ ਮਿਲੀਆਂ ਹਨ
Delhi News : ਦਿੱਲੀ ’ਚ ਪਿਆ ਮੀਂਹ, ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ
Delhi News : ਸ਼ਾਮ ਨੂੰ ਮੌਸਮ ਬਦਲਿਆ ਅਤੇ ਤਾਪਮਾਨ ਡਿੱਗਿਆ
Chandigarh News : ਪੰਜਾਬ ਦੇ ਰਾਜਪਾਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮੌਜੂਦਗੀ ਵਿੱਚ ਪੀ.ਪੀ.ਐਸ.ਸੀ. ਚੇਅਰਮੈਨ ਨੂੰ ਸਹੁੰ ਚੁਕਾਈ
Chandigarh News : ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਨੇ ਇੱਥੇ ਪੰਜਾਬ ਰਾਜ ਭਵਨ ਵਿਖੇ ਸਹੁੰ ਚੁੱਕ ਸਮਾਗਮ ਦੀ ਕਾਰਵਾਈ ਚਲਾਈ
Delhi News : ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੇ ਛੁੱਟੀ ’ਤੇ ਗਏ ਕਰਮਚਾਰੀਆਂ ਨੂੰ ਵਾਪਸ ਬੁਲਾਉਣ ਦੇ ਹੁਕਮ
Delhi News : ਅਮਿਤ ਸ਼ਾਹ ਨੇ ਪਾਕਿਸਤਾਨ, ਨੇਪਾਲ ਦੀ ਸਰਹੱਦ ਨਾਲ ਲਗਦੇ ਸੂਬਿਆਂ ਦੇ ਮੁੱਖ ਮੰਤਰੀਆਂ, ਡੀ.ਜੀ.ਪੀ.ਜ਼ ਅਤੇ ਮੁੱਖ ਸਕੱਤਰਾਂ ਦੀ ਬੈਠਕ ਬੁਲਾਈ
ਫ਼ਸਲੀ ਵਿਭਿੰਨਤਾ ਵੱਲ ਪੁਲਾਂਘ: ਸਾਉਣੀ-ਮੱਕੀ ਦੀ ਕਾਸ਼ਤ ਨੂੰ ਹੁਲਾਰਾ ਦੇਣ ਲਈ 200 ਕਿਸਾਨ ਮਿੱਤਰ ਨਿਯੁਕਤ ਕੀਤੇ ਜਾਣਗੇ
ਇਸ ਵਰ੍ਹੇ 3 ਲੱਖ ਏਕੜ ਰਕਬੇ ਨੂੰ ਮੱਕੀ ਦੀ ਕਾਸ਼ਤ ਹੇਠ ਲਿਆਉਣ ਦਾ ਟੀਚਾ: ਗੁਰਮੀਤ ਸਿੰਘ ਖੁੱਡੀਆਂ
OperationSindoor ਭਾਰਤ-ਪਾਕਿਸਤਾਨ ਤਣਾਅ ਨੂੰ ਲੈ ਕੇ ਬ੍ਰਿਟਿਸ਼ ਵਿਦੇਸ਼ ਮੰਤਰੀ ਨੇ ਜੈਸ਼ੰਕਰ ਨਾਲ ਕੀਤੀ ਗੱਲਬਾਤ
ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਡਾਰ ਨੇ ਲੈਮੀ ਨਾਲ ਕੀਤੀ ਗੱਲ
Delhi News : ਪਹਿਲਗਾਮ ਹਮਲੇ 'ਤੇ NIA ਦੇ ਨਿਰਦੇਸ਼, ਕਿਹਾ-ਹਮਲੇ ਨਾਲ ਸਬੰਧਿਤ ਵੀਡੀਓ ਏਜੰਸੀ ਨੂੰ ਦਿਓ
Delhi News : ਸੈਲਾਨੀਆਂ ਅਤੇ ਸਥਾਨਕ ਲੋਕਾਂ ਨੂੰ ਅਪੀਲ, NIA ਵੱਲੋਂ ਮੋਬਾਈਲ ਨੰਬਰ 96549-58816 ਜਾਰੀ
Sangrur Mock Drill : ਹੰਗਾਮੀ ਹਾਲਤ ਨਾਲ ਨਿਪਟਣ ਲਈ ਸੰਗਰੂਰ ’ਚ ਵੱਖ-ਵੱਖ ਥਾਵਾਂ ’ਤੇ ਹੋਈ ਮੌਕ ਡਰਿੱਲ
Sangrur Mock Drill : ਕਿਸੇ ਵੀ ਹਵਾਈ ਹਮਲੇ ਸਮੇਂ ਆਪਣੇ ਆਪ ਨੂੰ ਕਿਵੇਂ ਸੁਰੱਖਿਤ ਰੱਖਣਾ ਹੈ ਇਸ ਦਾ ਹੋਇਆ ਅਭਿਆਸ
ਡੀਸੀ ਅਤੇ ਐਸਐਸਪੀ ਦੀ ਨਿਗਰਾਨੀ ਵਿੱਚ ਬੈੱਸਟੈੱਕ ਮਾਲ ਮੋਹਾਲੀ ਵਿਖੇ ਕਰਵਾਈ ਗਈ ਮੌਕ ਡ੍ਰਿਲ
ਮੋਹਾਲੀ ਦਾ ਏਅਰ ਸਪੇਸ 10 ਮਈ ਤੱਕ ਬੰਦ ਰਹੇਗਾ