India
ਸ਼ਹੀਦ ਭਗਤ ਸਿੰਘ ਹਵਾਈ ਅੱਡੇ 'ਤੇ ਯਾਤਰੀਆਂ ਲਈ ਕੰਟਰੋਲ ਰੂਮ ਸਥਾਪਤ
ਇੰਡੀਗੋ ਸੰਕਟ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਚੁੱਕਿਆ ਵੱਡਾ ਕਦਮ
ਪੰਜਾਬ ਪੁਲਿਸ ਵੱਲੋਂ 834 ਗ੍ਰਾਮ ਹੈਰੋਇਨ, 1.5 ਕਿਲੋ ਅਫੀਮ ਸਮੇਤ 71 ਨਸ਼ਾ ਤਸਕਰ ਕਾਬੂ
'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦਾ 281ਵਾਂ ਦਿਨ
ਕੋਲਕਾਤਾ ਵਿਚ ਵਿਸ਼ਾਲ ਗੀਤਾ ਪਾਠ ਵਿਚ ਲੱਖਾਂ ਲੋਕਾਂ ਨੇ ਲਿਆ ਹਿੱਸਾ
ਸਵਾਮੀ ਪ੍ਰਦੀਪਤਨੰਦ ਮਹਾਰਾਜ ਅਤੇ ਧੀਰੇਂਦਰ ਸ਼ਾਸਤਰੀ ਸਮੇਤ ਪ੍ਰਮੁੱਖ ਧਾਰਮਕ ਸ਼ਖਸੀਅਤਾਂ ਨੇ ਸਮਾਗਮ 'ਚ ਲਿਆ ਹਿੱਸਾ
ਬਾਪ ਵੱਲੋਂ ਧੀ ਨੂੰ ਨਹਿਰ 'ਚ ਧੱਕਾ ਦੇਣ ਦੇ ਮਾਮਲੇ 'ਚ ਨਵਾਂ ਮੋੜ
ਧੀ ਨਿਕਲੀ ਜਿਊਂਦੀ
ਤਾਮਿਲਨਾਡੂ 'ਚ ਕਿਸਾਨ ਆਗੂ ਪੀ.ਆਰ. ਪਾਂਡਿਅਨ ਨੂੰ ਇੱਕ ਝੂਠੇ ਮਾਮਲੇ 'ਚ ਸਜ਼ਾ ਸੁਣਾਏ ਜਾਣ ਨਾਲ ਕਿਸਾਨਾਂ ਵਿੱਚ ਰੋਸ
2015 'ਚ ਕਿਸਾਨ ਆਗੂ ਪਾਂਡਿਅਨ ਦੀ ਅਗਵਾਈ ਵਿੱਚ ਕਿਸਾਨਾਂ ਨੇ ਖੇਤੀਬਾੜੀ ਜ਼ੋਨ 'ਚ ਓਐਨਜੀਸੀ ਵੱਲੋਂ ਕੀਤੇ ਜਾ ਰਹੇ ਕੰਮ ਵਿਰੁੱਧ ਸ਼ਾਂਤੀਪੂਰਵਕ ਵਿਰੋਧ ਪ੍ਰਦਰਸ਼ਨ ਕੀਤਾ ਸੀ
ਟਰੰਪ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਵਲੋਂ 5 ਦਿਨਾਂ ਦੀ ਭਾਰਤ ਯਾਤਰਾ ਸ਼ੁਰੂ
ਹੂਕਰ ਦੀ 7 ਤੋਂ 11 ਦਸੰਬਰ ਦੀ ਯਾਤਰਾ ਦਾ ਉਦੇਸ਼ ਅਮਰੀਕਾ-ਭਾਰਤ ਰਣਨੀਤਕ ਸਾਂਝੇਦਾਰੀ ਨੂੰ ਅੱਗੇ ਵਧਾਉਣਾ
Punjab 'ਚ ਹਰ ਸਾਲ ਵੱਡੇ ਪੱਧਰ 'ਤੇ ਹੋ ਰਹੀ ਅਨਾਜ ਦੀ ਬਰਬਾਦੀ
ਸਾਲ 2023-24 ਵਿਚ 7746 ਮੀਟ੍ਰਿਕ ਟਨ ਅਨਾਜ ਦਾ ਨੁਕਸਾਨ
ਪੇਕੇ ਗਈ ਪਤਨੀ ਨੂੰ ਮੁੜ ਘਰ ਲਿਆਉਣ ਦੀ ਜ਼ਿੱਦ 'ਤੇ ਅੜੇ ਪੁੱਤਰ ਦਾ ਮਾਪਿਆਂ ਨੇ ਕੀਤਾ ਕਤਲ
ਮ੍ਰਿਤਕ ਦਾ ਦੂਜਾ ਵਿਆਹ ਕਰਨਾ ਚਾਹੁੰਦੇ ਸਨ ਉਸਦੇ ਮਾਪੇ : ਪਤਨੀ ਨਵਰੀਤ ਕੌਰ
IndiGo ਸੰਕਟ ਦੇ ਚਲਦਿਆਂ ਰੇਲਵੇ ਅਤੇ ਆਈ.ਆਰ.ਸੀ.ਟੀ.ਸੀ. ਨੇ ਅਹਿਮਦਾਬਾਦ ਹਵਾਈ ਅੱਡੇ 'ਤੇ ਖੋਲ੍ਹਿਆ ਹੈਲਪ ਡੈਸਕ
ਯਾਤਰੀਆਂ ਦੀਆਂ ਮੁਸ਼ਕਿਲਆਂ ਨੂੰ ਧਿਆਨ 'ਚ ਰੱਖਦੇ ਹੋਏ ਲਿਆ ਫ਼ੈਸਲਾ
Punjab ਦੇ ਸਾਬਕਾ ਸਿੱਖਿਆ ਮੰਤਰੀ ਤਾਰਾ ਸਿੰਘ ਲਾਡਲ ਦਾ ਹੋਇਆ ਦੇਹਾਂਤ
ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਪ੍ਰਗਟਾਇਆ ਦੁੱਖ