India
ਲੈਫਟੀਨੈਂਟ ਵਿਨੈ ਨਰਵਾਲ ਦੇ ਨਾਮ 'ਤੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਫਰਜ਼ੀ ਵੀਡੀਓ, ਪਰਿਵਾਰ ਨੇ ਜਤਾਇਆ ਇਤਰਾਜ਼
ਕਿਹਾ-ਝੂਠੇ ਦਾਅਵੇ ਨਾਲ ਵਾਇਰਲ ਕਿਉਂ ਕੀਤਾ ਜਾ ਰਿਹਾ ਹੈ ਵੀਡੀਓ?
Pakistan X Account Closed News: ਭਾਰਤ ਦੀ ਵੱਡੀ ਕਾਰਵਾਈ, ਪਾਕਿਸਤਾਨ ਸਰਕਾਰ ਦਾ ‘ਐਕਸ’ ਅਕਾਊਂਟ ਕੀਤਾ ਬੰਦ
Pakistan X Account Closed News: ਭਾਰਤ ਵਿਚ ਹੁਣ ਨਹੀਂ ਦਿਸਣਗੇ ਪਾਕਿਸਤਾਨੀ ਟਵੀਟ
Srinagar News: ਸ੍ਰੀਨਗਰ ਤੋਂ ਲਖਨਊ ਵਾਪਸੀ ਲਈ ਫ਼ਲਾਈਟ ਟਿਕਟ 25000 ਰੁਪਏ ਤੋਂ ਪਾਰ, ਰੇਲਗੱਡੀਆਂ ਵੀ ਚੱਲ ਰਹੀਆਂ ਫੁੱਲ
Srinagar News: ਸਰਕਾਰ ਦੀ ਚਿਤਾਵਨੀ ਦੇ ਬਾਵਜੂਦ ਹਵਾਈ ਟਿਕਟਾਂ ਵਿਚ ਵਾਧਾ
Nadala News: ਨਡਾਲਾ ਦੇ ਕਿਸਾਨ ਵੱਲੋਂ ਪਹਿਲਕਦਮੀ, ਸ੍ਰੀ ਹਜ਼ੂਰ ਸਾਹਿਬ ਦੇ ਲੰਗਰਾਂ ਲਈ ਭੇਂਟ ਕੀਤੀ ਸਾਢੇ ਤਿੰਨ ਏਕੜ ਜ਼ਮੀਨ ਦੀ ਕਣਕ
Nadala News: 'ਸੇਵਾ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਉਣਾ ਸਭ ਤੋਂ ਉੱਤਮ ਕਰਮ ਹੁੰਦਾ ਹੈ ਅਤੇ ਅਜਿਹਾ ਕਰਮ ਕੋਈ ਵਿਰਲਾ ਹੀ ਕਰ ਸਕਦਾ'
Punjab Haryana High Court News: ਜ਼ਮਾਨਤ ਠੋਸ ਕਾਰਨ ਕਰ ਕੇ ਹੀ ਰੱਦ ਕੀਤੀ ਜਾਣੀ ਚਾਹੀਦੀ ਹੈ : ਹਾਈ ਕੋਰਟ
ਜਸਟਿਸ ਸੁਮੀਤ ਗੋਇਲ ਦੀ ਬੈਂਚ ਨੇ ਕਿਹਾ ਕਿ ਪਟੀਸ਼ਨਰ, ਜ਼ਮਾਨਤ ਮਿਲਣ ਤੋਂ ਬਾਅਦ, ਨਿਯਮਤ ਤੌਰ ’ਤੇ ਹੇਠਲੀ ਅਦਾਲਤ ਵਿਚ ਪੇਸ਼ ਹੋ ਰਿਹਾ ਸੀ
Beauty Tips: ਗਰਮੀਆਂ ਵਿਚ ਇਸ ਤਰ੍ਹਾਂ ਕਰੋ ਕੱਪੜਿਆਂ ਦੀ ਚੋਣ
Beauty Tips: ਗਰਮੀਆਂ ਦੌਰਾਨ ਜ਼ਿਆਦਾ ਮੇਕਅਪ ਚਮੜੀ ਦੀ ਸਮੱਸਿਆ ਦਾ ਖ਼ਤਰਾ ਰਹਿੰਦਾ ਹੈ, ਇਸ ਲਈ ਜ਼ਿਆਦਾ ਮੇਕਅਪ ਤੋਂ ਬਚਣਾ ਚਾਹੀਦਾ ਹੈ।
Punjab Haryana High Court News: ਸਜ਼ਾ ਤੋਂ ਵੱਧ ਸਮਾਂ ਜੇਲ ਵਿਚ ਰੱਖਣ ’ਤੇ ਸਰਕਾਰ ਨੂੰ ਤਿੰਨ ਲੱਖ ਜੁਰਮਾਨਾ ਲਾਇਆ
Punjab Haryana High Court News: ਅਦਾਲਤ ਨੇ ਦਸਿਆ ਕਿ ਬਹੁਤ ਸਾਰੇ ਮਾਮਲਿਆਂ ਵਿਚ, ਪੈਸੇ ਦੀ ਘਾਟ, ਯੋਗਤਾ ਨਹੀਂ, ਇਹ ਫ਼ੈਸਲਾ ਕਰਦੀ ਹੈ ਕਿ ਕੌਣ ਕੈਦ ਵਿਚ ਰਹਿੰਦਾ ਹੈ
ਹਾਈ ਕੋਰਟ ਨੇ ਕੈਨੇਡੀਅਨ ਔਰਤ ਦੀ ਪਟੀਸ਼ਨ 'ਤੇ ਬੱਚੇ ਦੀ ਕਸਟਡੀ ਦਾ ਦਿੱਤਾ ਹੁਕਮ
ਪਿਤਾ ਨੇ ਕੈਨੇਡੀਅਨ ਅਦਾਲਤ ਦੇ ਹੁਕਮ ਦੀ ਕੀਤੀ ਉਲੰਘਣਾ
26 ਸਾਲ ਬਾਅਦ ਕਤਲ ਦੇ ਦੋਸ਼ਾਂ ਤੋਂ ਬਰੀ ਹੋਇਆ ਵਿਅਕਤੀ
ਹਾਈ ਕੋਰਟ ਨੇ ਪੁਲਿਸ ਦੀ ਗਵਾਹੀ 'ਤੇ ਚੁੱਕੇ ਸਵਾਲ
ਭਾਰਤ ਨੇ ਪਾਕਿਸਤਾਨ ਨਾਲ ਕੂਟਨੀਤਕ ਸਬੰਧ ਘਟਾਏ, ਸਿੰਧੂ ਜਲ ਸਮਝੌਤਾ ਮੁਅੱਤਲ, ਅਟਾਰੀ ਵਿਖੇ ਏਕੀਕ੍ਰਿਤ ਚੈੱਕ ਪੋਸਟ ਤੁਰਤ ਪ੍ਰਭਾਵ ਨਾਲ ਬੰਦ
ਅਟਾਰੀ ਰਾਹੀਂ ਗਏ ਵਿਅਕਤੀਆਂ ਨੂੰ ਵਾਪਸ ਆਉਣ ਲਈ 1 ਮਈ ਤਕ ਦਾ ਸਮਾਂ