India
10 ਲੱਖ ਸਿਹਤ ਬੀਮਾ ਯੋਜਨਾ ਲਈ ਭਲਕੇ 23 ਸਤੰਬਰ ਤੋਂ ਬਰਨਾਲਾ ਤੇ ਤਰਨ ਤਾਰਨ ਜ਼ਿਲ੍ਹਿਆਂ ਰਜਿਸਟ੍ਰੇਸ਼ਨ ਹੋਵੇਗੀ ਸ਼ੁਰੂ
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਗਿਆ ਐਲਾਨ
Punjab News: ਕੈਨੇਡਾ ਵਿਚ ਇਕ ਹੋਰ ਪੰਜਾਬੀ ਦੀ ਸਾਈਲੈਂਟ ਅਟੈਕ ਨਾਲ ਮੌਤ, ਘਰਵਾਲੀ ਦੇ ਹੋਣ ਵਾਲਾ ਸੀ ਬੱਚਾ
ਇਕ ਹਫ਼ਤੇ ਵਿਚ 3 ਨੌਜਵਾਨਾਂ ਦੀ ਭੇਦਭਰੀ ਹਾਲਤ ਵਿਚ ਹੋਈ ਮੌਤ
ਚੰਡੀਗੜ੍ਹ 'ਚ ਪੋਤੇ-ਪੋਤੀਆਂ ਨੇ ਦਾਦੇ-ਦਾਦੀਆਂ ਨੂੰ ਪੜ੍ਹਨਾ ਅਤੇ ਲਿਖਣਾ ਸਿਖਾਇਆ
14,800 ਬਜ਼ੁਰਗਾਂ ਨੇ ਦਿੱਤੀ ਪ੍ਰੀਖਿਆ
ਸੁਰੇਸ਼ ਕੁਮਾਰ ਖੁਦ ਅਪੰਗ ਹੋਣ ਦੇ ਬਾਵਜੂਦ ਸੈਂਕੜੇ ਬੱਚਿਆਂ ਲਈ ਬਣੇ ਮਸੀਹਾ
ਪਿਛਲੇ 19 ਸਾਲ ਤੋਂ ਜ਼ਰੂਰਤਮੰਦ ਬੱਚਿਆਂ ਨੂੰ ਦੇ ਰਹੇ ਸਿੱਖਿਆ ਅਤੇ ਭੋਜਨ
Bathinda News: ਬਠਿੰਡਾ ਵਿਚ ਬਣੀ ਪੰਜਾਬ ਦੀ ਪਹਿਲੀ ਸਰਕਾਰੀ ਲਾਇਬ੍ਰੇਰੀ, 7 ਕਰੋੜ ਦੀ ਲਾਗਤ ਨਾਲ ਬਣੀ, ਬਾਇਓਮੈਟ੍ਰਿਕ ਲੱਗਦੀ ਹਾਜ਼ਰੀ
600 ਰੁਪਏ ਦੀ ਮਾਸਿਕ ਫੀਸ 'ਤੇ ਮਿਲਦੀ ਲਾਇਬ੍ਰੇਰੀ ਦੀ ਮੈਂਬਰਸ਼ਿਪ, ਹਫ਼ਤੇ ਦੇ ਸੱਤੇ ਦਿਨ ਸਵੇਰੇ 8 ਵਜੇ ਤੋਂ ਰਾਤ 10 ਵਜੇ ਤੱਕ ਖੁੱਲ੍ਹੀ ਰਹਿੰਦੀ ਲਾਇਬ੍ਰੇਰੀ
Charanjit Ahuja Cremation: ਮਰਹੂਮ ਚਰਨਜੀਤ ਆਹੂਜਾ ਦਾ ਅੱਜ ਕੀਤਾ ਜਾਵੇਗਾ ਅੰਤਿਮ ਸਸਕਾਰ
Charanjit Ahuja Cremation:ਦੁਪਹਿਰ 1 ਵਜੇ ਬਲੌਂਗੀ ਦੇ ਸ਼ਮਸ਼ਾਨ ਘਾਟ ਵਿਖੇ ਕੀਤੀਆਂ ਜਾਣਗੀਆਂ ਅੰਤਿਮ ਰਸਮਾਂ
Central government ਨੇ ਮੁਫ਼ਤ ਅਨਾਜ ਲੈਣ ਵਾਲੇ 11 ਲੱਖ ਲਾਭਪਾਤਰੀਆਂ ਦਾ ਨਾਂ ਕੱਟਣ ਦਾ ਦਿੱਤਾ ਹੁਕਮ
ਪੰਜਾਬ 'ਚ 1.53 ਕਰੋੜ ਲਾਭਪਾਤਰੀਆਂ ਨੂੰ ਹਰ ਮਹੀਨੇ 32,500 ਮੀਟਰਿਕ ਟਨ ਵੰਡਿਆ ਜਾਂਦਾ ਹੈ ਅਨਾਜ
ਮੁੱਦਕੀ ਦੇ ਨੌਜਵਾਨ ਦੀ ਅਮਰੀਕਾ 'ਚ ਟਰੱਕ ਹਾਦਸੇ ਦੌਰਾਨ ਮੌਤ
ਰਵਿੰਦਰਪਾਲ ਸਿੰਘ ਬਰਾੜ ਉਰਫ਼ ਰੌਕੀ ਵਜੋਂ ਹੋਈ ਮ੍ਰਿਤਕ ਦੀ ਪਹਿਚਾਣ
Arunachal Pradesh Earthquake News: ਅਰੁਣਾਚਲ ਪ੍ਰਦੇਸ਼ ਵਿਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
Arunachal Pradesh Earthquake News: 3.2 ਰਹੀ ਤੀਬਰਤਾ
Himachal Weather Update: ਮੀਂਹ ਰੁਕਦੇ ਹੀ ਪਹਾੜਾਂ ਦਾ ਰੁਖ਼ ਕਰਨ ਲੱਗੇ ਸੈਲਾਨੀ, ਦੋ ਦਿਨ ਹਿਮਾਚਲ ਵਿਚ ਲੱਗੇਗੀ ਧੁੱਪ
Himachal Weather Update: ਮੌਨਸੂਨ ਸੀਜ਼ਨ ਦੌਰਾਨ ਆਮ ਨਾਲੋਂ 45% ਵੱਧ ਮੀਂਹ ਪਾਇਆ