India
ਸਰਹੱਦ ਪਾਰੋਂ ਚਲਾਏ ਜਾ ਰਹੇ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫ਼ਾਸ਼
10 ਪਿਸਤੌਲਾਂ, 2.5 ਲੱਖ ਰੁਪਏ ਹਵਾਲਾ ਰਾਸ਼ੀ ਸਮੇਤ ਤਿੰਨ ਗ੍ਰਿਫ਼ਤਾਰ
ਬੰਗਲੁਰੂ ਤੋਂ ਵਾਰਾਣਸੀ ਜਾ ਰਹੀ ਉਡਾਣ 'ਚ ਮਚੀ ਹਫੜਾ-ਦਫੜੀ
ਇੱਕ ਮੁਸਾਫ਼ਿਰ ਨੇ ਕਾਕਪਿਟ ਖੋਲ੍ਹਣ ਦੀ ਕੀਤੀ ਕੋਸ਼ਿਸ਼
ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਸੰਗੀਤਕਾਰ ਜਨਾਬ ਚਰਨਜੀਤ ਅਹੂਜਾ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ
'ਆਹੂਜਾ ਸਾਬ੍ਹ ਦੇ ਜਾਣ ਨਾਲ ਇੱਕ ਦੌਰ ਦਾ ਅੰਤ ਹੋਇਆ ਹੈ'
ਐਸਜੀਪੀਸੀ ਵੱਲੋਂ ਮਨਾਈ ਜਾ ਰਹੀ 350 ਸਾਲਾ ਸ਼ਤਾਬਦੀ ਦਾ ਕੀਤਾ ਜਾਵੇਗਾ ਵਿਰੋਧ: ਭਾਈ ਅਮਰੀਕ ਸਿੰਘ ਅਜਨਾਲਾ
ਦਮਦਮੀ ਟਕਸਾਲ ਅਜਨਾਲਾ ਦੇ ਮੁਖੀ ਭਾਈ ਅਮਰੀਕ ਸਿੰਘ ਅਜਨਾਲਾ ਦੀ ਪ੍ਰੈਸ ਕਾਨਫਰੰਸ
ਅਕਸ਼ੈ ਕੁਮਾਰ ਦੀ ਫਿਲਮ 'ਜੌਲੀ ਐਲਐਲਬੀ 3' ਨੇ ਬਾਕਸ ਆਫਿਸ 'ਤੇ 53.5 ਕਰੋੜ ਰੁਪਏ ਦੀ ਕੀਤੀ ਕਮਾਈ
013 ਦੀ "ਜੌਲੀ ਐਲਐਲਬੀ" ਨਾਲ ਹੋਈ ਸੀ,
ਅਸਾਮ ਰਾਈਫਲਾਂ ਨੇ ਮਨੀਪੁਰ ਵਿੱਚ ਗੈਰ-ਕਾਨੂੰਨੀ ਹਥਿਆਰ ਕੀਤੇ ਬਰਾਮਦ
8 ਗੈਰ-ਕਾਨੂੰਨੀ 12 ਬੋਰ ਰਾਈਫ਼ਲਾਂ ਕੀਤੀਆਂ ਬਰਾਮਦ
Tut Peni English Ne Punjabi Movie: “ਰੱਬ ਦਾ ਰੇਡੀਓ ਤੋਂ ਬਾਅਦ, ਮੁੜ ਇਕੱਠੀਆਂ ਨਜ਼ਰ ਆਉਣਗੀਆਂ ਮੈਂਡੀ ਤੱਖਰ ਤੇ ਸਿਮੀ ਚਾਹਲ
ਬੰਬੂਕਾਟ”, “ਰੱਬ ਦਾ ਰੇਡੀਓ” ਅਤੇ “ਦਾਣਾ ਪਾਣੀ” ਵਰਗੀਆਂ ਹਿੱਟ ਫ਼ਿਲਮਾਂ ਦੇਣ ਤੋਂ ਬਾਅਦ ਜੱਸ ਗਰੇਵਾਲ ਇਕ ਵਾਰੀ ਫਿਰ ਲੈ ਕੇ ਆ ਰਹੇ ਹਨ ਮਨੋਰੰਜਨ ਭਰਪੂਰ ਫਿਲਮ।
Gujarat News: ਗੁਜਰਾਤ ਦੇ ਪੋਰਬੰਦਰ ਨੇੜੇ ਇੱਕ ਕਾਰਗੋ ਜਹਾਜ਼ ਨੂੰ ਲੱਗੀ ਅੱਗ, 14 ਚਾਲਕ ਦਲ ਦੇ ਮੈਂਬਰਾਂ ਨੂੰ ਬਚਾਇਆ
Gujarat News: 78 ਟਨ ਖੰਡ ਅਤੇ 950 ਟਨ ਚੌਲ ਲੈ ਕੇ ਸੋਮਾਲੀਆ ਜਾ ਰਿਹਾ ਸੀ ਜਹਾਜ਼
ਹੜ੍ਹ ਪੀੜਤਾਂ ਦੀ ਸਹਾਇਤਾ ਲਈ ਸ਼ੁਰੂ ਕੀਤੇ ਕਾਰਜਾਂ 'ਚ ਸਿੱਖ ਸੰਗਤਾਂ ਵੱਲੋਂ ਮਿਲ ਰਿਹਾ ਭਰਪੂਰ ਸਹਿਯੋਗ: ਧਾਮੀ
“ਸ਼੍ਰੋਮਣੀ ਕਮੇਟੀ ਵੱਲੋਂ ਹੜ੍ਹ ਪੀੜਤ ਰਾਹਤ ਫੰਡ ਵਿੱਚੋਂ ਖਰਚ ਦਾ ਹਿਸਾਬ ਨਾਲੋ-ਨਾਲ ਵੈਬਸਾਈਟ 'ਤੇ ਜਾਰੀ ਕੀਤਾ ਜਾਵੇਗਾ”
Minister Vikramaditya Marriage News: ਵਿਆਹ ਦੇ ਬੰਧਨ ਵਿਚ ਬੱਝੇ ਹਿਮਾਚਲ ਦੇ ਮੰਤਰੀ ਵਿਕਰਮਾਦਿੱਤਿਆ ਸਿੰਘ
Minister Vikramaditya Marriage News: ਚੰਡੀਗੜ੍ਹ ਵਿਚ ਸਿੱਖ ਰੀਤੀ ਰਿਵਾਜ਼ਾਂ ਨਾਲ ਗੁਰੂ ਘਰ ਵਿਚ ਲਈਆਂ ਲਾਵਾਂ