India
ਛੱਤੀਸਗੜ੍ਹ 'ਚ ਸੁਰੱਖਿਆ ਬਲਾਂ ਨੂੰ ਮਿਲੀ ਵੱਡੀ ਸਫ਼ਲਤਾ, 24 ਨਕਸਲੀਆਂ ਨੇ ਕੀਤਾ ਆਤਮ ਸਮਰਪਣ
ਬੀਜਾਪੁਰ 'ਚ 24 ਨਕਸਲੀਆਂ ਨੇ ਕੀਤਾ ਆਤਮ ਸਮਰਪਣ
ਯੂ.ਪੀ. ਮਦਰੱਸੇ ’ਚ ਅਚਨਚੇਤ ਜਾਂਚ ਦੌਰਾਨ ਹੋਏ ਵੱਡੇ ਖੁਲਾਸੇ
10ਵੀਂ ਜਮਾਤ ਦਾ ਕੋਈ ਵੀ ਵਿਦਿਆਰਥੀ ਅੰਗਰੇਜ਼ੀ ’ਚ ਨਾਮ ਨਹੀਂ ਲਿਖ ਸਕਿਆ
ਸਲਮਾਨ ਖਾਨ ਨੇ ਪਹਿਲਗਾਮ ਅਤਿਵਾਦੀ ਹਮਲੇ ਦੇ ਮੱਦੇਨਜ਼ਰ ਬਰਤਾਨੀਆਂ ਦੌਰਾ ਕੀਤਾ ਮੁਲਤਵੀ
ਸਲਮਾਨ 4 ਅਤੇ 5 ਮਈ ਨੂੰ ਮੈਨਚੇਸਟਰ ਅਤੇ ਲੰਡਨ ’ਚ ਬਾਲੀਵੁੱਡ ਬਿੱਗ ਵਨ ਸ਼ੋਅ ਦੇ ਹਿੱਸੇ ਵਜੋਂ ਪ੍ਰਦਰਸ਼ਨ ਕਰਨ ਵਾਲੇ ਸਨ,
1984 ਸਿੱਖ ਕਤਲੇਆਮ ਕੇਸ: ਸੁਪਰੀਮ ਕੋਰਟ ਨੇ ਕਾਨਪੁਰ ’ਚ 11 ਮਾਮਲਿਆਂ ਦੀ ਤੇਜ਼ੀ ਨਾਲ ਸੁਣਵਾਈ ਦੇ ਹੁਕਮ ਦਿਤੇ
40 ਸਾਲ ਪੁਰਾਣੀ ਐਫ਼.ਆਈ.ਆਰ. ’ਤੇ ਜ਼ੋਰ ਨਾ ਦੇਣ ਲਈ ਕਿਹਾ
ਰਵੀਨਾ ਟੰਡਨ, ਫਰਾਹ ਖਾਨ ਅਤੇ ਭਾਰਤੀ ਸਿੰਘ ਨੂੰ ਮਿਲੀ ਵੱਡੀ ਰਾਹਤ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 14 ਜੁਲਾਈ ਤੱਕ ਪੁਲਿਸ ਨੋਟਿਸ 'ਤੇ ਲਗਾਈ ਰੋਕ
Power station:ਤਲਵੰਡੀ ਸਾਬੋ ਪਾਵਰ ਪਲਾਂਟ ’ਚ ਹੁਣ ਪਰਾਲੀ ਬਣੇਗੀ ਕੋਲੇ ਦਾ ਬਦਲ
ਪਰਾਲੀ ਕਾਰਨ ਕੋਲੇ ਦੀ ਵਰਤੋਂ 5 ਫ਼ੀਸਦ ਘਟੇਗੀ
Aamir Khan News: ਆਮਿਰ ਖਾਨ ਦੇ ਬੁਲਾਰੇ ਨੇ ਅਦਾਕਾਰ ਨੂੰ ਗੁਰੂ ਨਾਨਕ ਦੇਵ ਜੀ ਵਿਖਾਉਂਦਾ ਪੋਸਟਰ ਜਾਅਲੀ ਦਸਿਆ
ਪੋਸਟਰ ’ਚ ਆਮਿਰ ਨੂੰ ਗੁਰੂ ਨਾਨਕ ਦੇ ਰੂਪ ’ਚ ਵਿਖਾਇਆ ਗਿਆ
Tahawwur Rana News: ਤਹੱਵੁਰ ਰਾਣਾ ਨੂੰ 12 ਹੋਰ ਦਿਨਾਂ ਦੀ NIA ਹਿਰਾਸਤ ’ਚ ਭੇਜਿਆ
ਸਖ਼ਤ ਸੁਰੱਖਿਆ ’ਚ ਦਿੱਲੀ ਦੀ ਵਿਸ਼ੇਸ਼ NIA ਅਦਾਲਤ ’ਚ ਕੀਤਾ ਗਿਆ ਸੀ ਪੇਸ਼
Ludhiana News: ਪਾਕਿਸਤਾਨ ਜ਼ਿੰਦਾਬਾਦ ਦੇ ਲੱਗੇ ਨਾਅਰੇ, ਵੀਡੀਓ ਵਾਇਰਲ
ਪੁਲਿਸ ਥਾਣਾ ਡਿਵੀਜ਼ਨ ਨੰਬਰ 7 ਨੇ ਮਾਮਲਾ ਦਰਜ
Cricketer Shahid Afridi ਨੇ India ਨੂੰ ਲੈ ਕੇ ਦਿੱਤਾ ਵਿਵਾਦਿਤ ਬਿਆਨ
ਸ਼ਾਹਿਦ ਅਫ਼ਰੀਦੀ ਨੇ ਭਾਰਤੀ ਫ਼ੌਜ ਨੂੰ ਲੈ ਕੇ ਉਗਲਿਆ ਜ਼ਹਿਰ