India
Punjab News : ਹੁਣ ਭਾਜਪਾ ਦਾ ਵਿਰੋਧ ਕਰਨ ਵਾਲਿਆਂ ਨੂੰ ਦੇਸ਼ ਵਿਰੋਧੀ ਕਿਹਾ ਜਾ ਰਿਹਾ ਹੈ:ਮੁੱਖ ਮੰਤਰੀ
Punjab News : ਬਿੱਟੂ ਨੂੰ ਚੁਣੌਤੀ ਦਿੱਤੀ ਕਿ ਉਹ ਆਪਣੇ ਮਾਲਕਾਂ ਨੂੰ ਹਰ ਘਰ ’ਚ ਸਿੰਦੂਰ ਭੇਜਣ ਦੇ ਫੈਸਲੇ ਨੂੰ ਰੋਕਣ ਲਈ ਕਹੇ
Amritsar News : ਆਨਰ ਕਿਲਿੰਗ ਮਾਮਲੇ ’ਚ ਨਵਾਂ ਮੋੜ, ਪਿਤਾ ਨੇ ਆਪਣੀ ਲੜਕੀ ਤੇ ਉਸਦੇ ਪਤੀ ਨੂੰ ਉਤਾਰਿਆ ਮੌਤ ਦੇ ਘਾਟ
Amritsar News : 2 ਜੂਨ ਨੂੰ ਵਿਆਹ ਕਰਵਾਇਆ ਸੀ ਦੋਨਾਂ ਨੇ ਬੀਤੇ ਕੱਲ ਘਰ ਕੱਪੜੇ ਲੈਣ ਵਾਸਤੇ ਪਹੁੰਚੇ ਸੀ
Amritsar no war zone : ਕੇਂਦਰ ਸਰਕਾਰ ਅੰਮ੍ਰਿਤਸਰ ਨੂੰ 'ਨੋ ਵਾਰ ਜ਼ੋਨ' ਐਲਾਨੇ: MP ਸੁਖਜਿੰਦਰ ਸਿੰਘ ਰੰਧਾਵਾ
MP ਰੰਧਾਵਾ ਨੇ ਪੀਐਮ ਮੋਦੀ ਨੂੰ ਲਿਖਿਆ ਸੀ ਪੱਤਰ
RCB Victory Parade : RCB ਦੀ ਜਿੱਤ ਪਰੇਡ ਤੋਂ ਪਹਿਲਾਂ ਵੱਡਾ ਹਾਦਸਾ, ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਭਗਦੜ,11 ਦੀ ਮੌਤ , 15 ਜ਼ਖਮੀ
RCB Victory Parade : RCB ਦੇ ਵੈਲਕਮ ਲਈ ਜੁਟੀ ਸੀ ਭੀੜ
Patiala News : ਜੂਨ 1984 ਦੌਰਾਨ ਪਟਿਆਲਾ ਦੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਨੇੜੇ ਹੋਈਆਂ ਸੀ 17 ਮੌਤਾਂ
ਤਤਕਾਲੀ ਹੈੱਡ ਗ੍ਰੰਥੀ ਸੁਖਦੇਵ ਸਿੰਘ ਨੇ ਕੀਤੇ ਵੱਡੇ ਖੁਲਾਸੇ
Chandigarh News : ਹਾਈ ਕੋਰਟ ਨੇ ਜ਼ੀਰਕਪੁਰ ਰਿਹਾਇਸ਼ੀ ਖੇਤਰ ’ਚ STP ਨਿਰਮਾਣ 'ਤੇ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖਣ ਦੇ ਦਿੱਤੇ ਨਿਰਦੇਸ਼
Chandigarh News : ਇਸਨੂੰ ਮਾਸਟਰ ਪਲਾਨ ਦੀ ਉਲੰਘਣਾ ਦੱਸਿਆ, ਹੁਣ ਮਾਮਲੇ ਦੀ ਸੁਣਵਾਈ 28 ਅਗਸਤ ਨੂੰ ਹੋਵੇਗੀ
Pilibhit News: ਧਰਮ ਪਰਿਵਰਤਨ ਦੌਰਾਨ ਗ੍ਰੰਥੀ ਭਾਈ ਗੁਲਾਬ ਸਿੰਘ ਨੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਸੰਭਾਲਿਆ ਮੋਰਚਾ
ਗੁਰਮਤਿ ਵਿਦਿਆਲਾ ਦਾ ਕੀ ਬਣਿਆ ਪਿਆ ਹਾਲ, ਦਰਵਾਜ਼ੇ ਪਏ ਨੇ ਟੁੱਟੇ
Ludhiana News : ਦੋਰਾਹਾ 'ਚ ਸੇਵਾਮੁਕਤ ਫੌਜੀ ਨੇ ਪੁੱਤ-ਪਤਨੀ ਨੂੰ ਮਾਰੀਆਂ ਗੋਲ਼ੀਆਂ, ਪੁੱਤਰ ਦੀ ਮੌਤ, ਪਤਨੀ ਗੰਭੀਰ ਜ਼ਖ਼ਮੀ
Ludhiana News : ਘਰੇਲੂ ਝਗੜਾ ਖੂਨੀ ਟਕਰਾਅ ’ਚ ਬਦਲਿਆ ਕਤਲ ਤੋਂ ਬਾਅਦ ਰਿਟਾਇਰਡ ਫੌਜੀ ਫ਼ਰਾਰ
Robbery in Delhi: 35 ਲੱਖ ਰੁਪਏ ਦੀ ਲੁੱਟ ਦੇ ਮਾਮਲੇ ਵਿੱਚ ਪੁਲਿਸ ਵੱਡਾ ਐਕਸ਼ਨ, 4 ਮੁਲਜ਼ਮ ਗ੍ਰਿਫ਼ਤਾਰ
2 ਪਿਸਤੌਲਾਂ ਸਮੇਤ 33.90 ਲੱਖ ਰੁਪਏ ਕੀਤੇ ਬਰਾਮਦ
Increase in overtime in Punjab: ਪੰਜਾਬ ਸਰਕਾਰ ਨੇ ਕਰਮਚਾਰੀਆਂ ਲਈ ਓਵਰਟਾਈਮ ਦੀ ਲਿਮਿਟ 'ਚ ਕੀਤੀ ਸੋਧ
ਜੇਕਰ ਦੁਕਾਨ ਵਿੱਚ 20 ਤੋਂ ਵੱਧ ਕਰਮਚਾਰੀ ਹਨ, ਤਾਂ ਉਹ ਹੁਣ 24 ਘੰਟਿਆਂ ਵਿੱਚ ਕੰਮ ਕਰਨ ਦੀ ਇਜਾਜ਼ਤ ਲੈ ਸਕਣਗੇ।