India
Increase in overtime in Punjab: ਪੰਜਾਬ ਸਰਕਾਰ ਨੇ ਕਰਮਚਾਰੀਆਂ ਲਈ ਓਵਰਟਾਈਮ ਦੀ ਲਿਮਿਟ 'ਚ ਕੀਤੀ ਸੋਧ
ਜੇਕਰ ਦੁਕਾਨ ਵਿੱਚ 20 ਤੋਂ ਵੱਧ ਕਰਮਚਾਰੀ ਹਨ, ਤਾਂ ਉਹ ਹੁਣ 24 ਘੰਟਿਆਂ ਵਿੱਚ ਕੰਮ ਕਰਨ ਦੀ ਇਜਾਜ਼ਤ ਲੈ ਸਕਣਗੇ।
IPL 2025 Winner: ਦਿੱਲੀ ਪੁਲਿਸ ਨੇ IPL ਟਰਾਫੀ ਜਿੱਤ 'ਤੇ ਸੋਸ਼ਲ ਮੀਡੀਆ 'ਤੇ ਪਾਈ ਪੋਸਟ
ਪੋਸਟ ’ਚ ਲਿਖਿਆ 'ਦੇਖੋ, ਅਸੀਂ 18 ਸਾਲ ਇੰਤਜ਼ਾਰ ਕੀਤਾ ਅਤੇ ਤੁਸੀਂ ਪਹਿਲਾਂ ਹੀ ਕਾਰ, ਬਾਈਕ ਚਲਾਉਣ ਲਈ ਅੜੇ ਹੋ
Parliament Monsoon Session 2025: ਸੰਸਦ ਦਾ ਮਾਨਸੂਨ ਸੈਸ਼ਨ 21 ਜੁਲਾਈ ਤੋਂ 12 ਅਗਸਤ ਤੱਕ ਚੱਲੇਗਾ: ਰਿਜੀਜੂ
ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਵਾਲੀ ਸੰਸਦੀ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਇਨ੍ਹਾਂ ਤਰੀਕਾਂ ਦੀ ਸਿਫ਼ਾਰਸ਼ ਕੀਤੀ ਹੈ।
Immigration Fraud: ਗੁਰਦਾਸਪੁਰ 'ਚ ਕੈਨੇਡਾ ਭੇਜਣ ਦੇ ਨਾਂ 'ਤੇ 25 ਲੱਖ ਦੀ ਧੋਖਾਧੜੀ, ਚਾਰ ਖਿਲਾਫ਼ ਮਾਮਲਾ ਦਰਜ
ਮੁਲਜ਼ਮ ਨੇ ਨਾ ਤਾਂ ਉਸਦੀ ਧੀ ਨੂੰ ਨਾ ਵਿਦੇਸ਼ ਭੇਜਿਆ ਅਤੇ ਨਾ ਹੀ ਉਸਦੇ ਪੈਸੇ ਵਾਪਸ ਕੀਤੇ।
Khanna News : 3.72 ਕਰੋੜ ਰੁਪਏ ਦੇ ਸਾਈਬਰ ਧੋਖਾਧੜੀ ਮਾਮਲੇ ’ਚ IDFC ਬੈਂਕ ਕਰਮਚਾਰੀ ਸਮੇਤ 3 ਗ੍ਰਿਫ਼ਤਾਰ
Khanna News : ਕਿਸਾਨ ਨੂੰ ਅਣਪਛਾਤੀ ਲੜਕੀ ਨੇ ਟੈਲੀਗ੍ਰਾਮ 'ਤੇ ਸੁਨੇਹਾ ਭੇਜ ਕੇ ਫਸਾਇਆ
Who is You Tuber Jasbir Singh: ਕੌਣ ਹੈ ਯੂਟਿਊਬਰ ਜਸਬੀਰ ਸਿੰਘ ਜੋ ਪਾਕਿਸਤਾਨ ਲਈ ਕਰਦਾ ਸੀ ਜਾਸੂਸੀ? ਜਾਣੋ ਜੋਤੀ ਮਲਹੋਤਰਾ ਨਾਲ ਕੀ ਸਬੰਧ
Who is You Tuber Jasbir Singh Jaan Mahal: ਜਸਬੀਰ ਸਿੰਘ ਤਿੰਨ ਵਾਰ (2020, 2021, 2024) ਪਾਕਿਸਤਾਨ ਜਾ ਚੁੱਕਿਆ
YouTuber Jasbir Singh News: ਸ਼ੱਕੀ ਜਾਸੂਸ ਜਸਬੀਰ ਸਿੰਘ ਦਾ ਮਿਲਿਆ ਤਿੰਨ ਦਿਨ ਦਾ ਰਿਮਾਂਡ
YouTuber Jasbir Singh News: ਯੂਟਿਊਬਰ ਜਸਬੀਰ ਸਿੰਘ ਨੂੰ ਮੁਹਾਲੀ ਕੋਰਟ ਵਿਚ ਕੀਤਾ ਸੀ ਪੇਸ਼
Iftikhar Thakur Controversy: ਪਾਕਿਸਤਾਨੀ ਕਲਾਕਾਰਾਂ ਤੋਂ ਬਗੈਰ ਵੀ ਹਿੱਟ ਰਹੀਆਂ ਨੇ ਚੜ੍ਹਦੇ ਪੰਜਾਬ ਦੀਆਂ ਫ਼ਿਲਮਾਂ
ਪਾਕਿਸਤਾਨੀ ਕਲਾਕਾਰਾਂ ਤੋਂ ਬਗੈਰ ਵੀ ਹਿੱਟ ਰਹੀਆਂ ਨੇ ਚੜ੍ਹਦੇ ਪੰਜਾਬ ਦੀਆਂ ਫ਼ਿਲਮਾਂ
India Covid 19 Case News: ਦੇਸ਼ ਵਿਚ ਕੋਰੋਨਾ ਨਾਲ 43 ਲੋਕਾਂ ਦੀ ਹੋਈ ਮੌਤ, 4300 ਤੋਂ ਪਾਰ ਪਹੁੰਚੀ ਮਰੀਜ਼ਾਂ ਦੀ ਗਿਣਤੀ
India Covid 19 Case News: ਕੇਰਲ ਵਿੱਚ ਸਭ ਤੋਂ ਵੱਧ 1373 ਸਰਗਰਮ ਮਾਮਲੇ
YouTuber Jasbir Singh Arrested News: ਪਾਕਿ ਲਈ ਜਾਸੂਸੀ ਕਰਨ ਵਾਲਾ ਪੰਜਾਬੀ ਯੂਟਿਊਬਰ ਜਸਬੀਰ ਸਿੰਘ ਗ੍ਰਿਫ਼ਤਾਰ
ਮੁਲਜ਼ਮ 2020, 2021 ਤੇ 2024 'ਚ ਗਿਆ ਸੀ ਪਾਕਿਸਤਾਨ