India
World Wrestling Championship: ਭਾਰਤੀ ਮਹਿਲਾ ਪਹਿਲਵਾਨ ਅੰਤਿਮ ਪੰਘਾਲ ਨੇ ਜਿੱਤਿਆ ਕਾਂਸੀ ਦਾ ਤਗ਼ਮਾ
World Wrestling Championship: ਸਵੀਡਨ ਦੀ ਡੇਨਿਸ ਮਾਲਮਗ੍ਰੇਨ ਨੂੰ 9-1 ਨਾਲ ਹਰਾਇਆ
Kinnaur Cloud burst: ਹਿਮਾਚਲ ਦੇ ਕਿਨੌਰ 'ਚ ਫਟਿਆ ਬੱਦਲ, ਸ਼ਿਮਲਾ 'ਚ ਖਿਸਕੀ ਜ਼ਮੀਨ
Kinnaur Cloud burst: ਪਿੰਡ ਵਾਸੀਆਂ ਦੀ ਜ਼ਮੀਨ ਨੂੰ ਪਹੁੰਚਿਆ ਨੁਕਸਾਨ, ਲੋਕ ਰਾਤੋ-ਰਾਤ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਗਏ
Sameer Modi News: ਭਗੋੜੇ ਲਲਿਤ ਮੋਦੀ ਦਾ ਭਰਾ ਸਮੀਰ ਮੋਦੀ ਗ੍ਰਿਫ਼ਤਾਰ
Sameer Modi News: ਦਿੱਲੀ ਪੁਲਿਸ ਨੇ ਉਸ ਨੂੰ ਹਵਾਈ ਅੱਡੇ 'ਤੇ ਉਸ ਸਮੇਂ ਹਿਰਾਸਤ ਵਿਚ ਲੈ ਲਿਆ ਜਦੋਂ ਉਹ ਦਿੱਲੀ ਛੱਡਣ ਜਾ ਰਿਹਾ ਸੀ।
Fatehgarh Sahib News: ਜਨਮ ਦਿਨ ਲਈ ਪੈਸੇ ਨਾ ਦੇਣ ਉਤੇ ਪੁੱਤ ਨੇ ਕੀਤਾ ਪਿਉ ਦਾ ਕਤਲ
Fatehgarh Sahib News: ਪਿਤਾ ਤੋਂ 5 ਹਜ਼ਾਰ ਰੁਪਏ ਮੰਗ ਰਿਹਾ ਸੀ ਪਰ ਉਸ ਦੇ ਪਿਤਾ ਨੇ 1 ਹਜ਼ਾਰ ਰੁਪਏ ਹੀ ਦਿੱਤੇ
Bihar ਸਰਕਾਰ ਬੇਰੁਜ਼ਗਾਰ ਗ੍ਰੈਜੂਏਟਾਂ ਨੂੰ ਹਰ ਮਹੀਨੇ ਦੇਵੇਗੀ 1,000 ਰੁਪਏ ਭੱਤਾ : Nitish Kumar
‘ਮੁੱਖ ਮੰਤਰੀ ਸਵੈ-ਸਹਾਇਤਾ ਭੱਤਾ ਯੋਜਨਾ' ਤਹਿਤ ਦੇਣਗੇ ਪੈਸੇ
Rajpur News: ਸਲੇਮਪੁਰ ਸੇਖਾਂ ਦੀ ਪੰਚਾਇਤ ਨੇ ਵੀ ਪ੍ਰਵਾਸੀਆਂ ਵਿਰੁਧ ਪਾਇਆ ਮਤਾ
Rajpur News: ਪਿੰਡ ਵਿਚ ਕੋਈ ਵੀ ਦੁਕਾਨਦਾਰ ਬੀੜੀ, ਸਿਗਰਟ, ਤਮਾਕੂ ਆਦਿ ਉਤਪਾਦ ਨਹੀਂ ਵੇਚੇਗਾ
ਸਿੱਖ ਵਿਆਹਾਂ ਦੀ ਰਜਿਸਟਰੇਸ਼ਨ ਆਨੰਦ ਮੈਰਿਜ ਐਕਟ ਤਹਿਤ ਹੋਵੇ : Supreme Court
ਕਿਹਾ, ਨਿਯਮ ਨਾ ਹੋਣ ਕਾਰਨ ਸਿੱਖਾਂ ਨਾਲ ਵਿਤਕਰਾ, ਸੂਬਿਆਂ ਨੂੰ ਨਿਯਮ ਬਣਾਉਣ ਲਈ ਦਿਤਾ 4 ਮਹੀਨੇ ਦਾ ਸਮਾਂ
Chamoli Cloud Burst News: ਉਤਰਾਖੰਡ ਦੇ ਚਮੋਲੀ 'ਚ ਫਟਿਆ ਬੱਦਲ, 2 ਮੌਤਾਂ, ਕਈ ਲਾਪਤਾ
Chamoli Cloud Burst News: 35 ਘਰ ਤੇ ਦੁਕਾਨਾਂ ਹੋਈਆਂ ਤਬਾਹ, ਕਈ ਲੋਕ ਹਾਲੇ ਵੀ ਘਰਾਂ ਵਿਚ ਫਸੇ
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (19 ਸਤੰਬਰ 2025)
Ajj da Hukamnama Sri Darbar Sahib: ਧਨਾਸਰੀ ਮਹਲਾ ੪ ॥ ਹਰਿ ਹਰਿ ਬੂੰਦ ਭਏ ਹਰਿ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ ॥
ਰਾਹੁਲ ਗਾਂਧੀ ਵੱਲੋਂ ਚੋਣ ਕਮਿਸ਼ਨ 'ਤੇ ਮੁੜ ਇਲਜ਼ਾਮ
'ਵੋਟ ਚੋਰੀ ਦਾ ਪਰਦਾਫਾਸ਼ ਹੋਣ ਤੋਂ ਬਾਅਦ ਹੋਈ FIR'