India
ਯੂਕੇ 'ਚ ਗੁਰਸਿੱਖ ਬੱਚੀ ਨਾਲ ਰੇਪ ਦੀ ਘਟਨਾ 'ਤੇ ਜਥੇਦਾਰ ਗੜਗੱਜ ਨੇ ਕੀਤੀ ਨਿੰਦਾ
“ਸਰਕਾਰ ਦੋਸ਼ੀਆਂ ਨੂੰ ਦੇਵੇ ਮਿਸਾਲੀ ਸਜ਼ਾ ਤਾਂ ਜੋ ਕੱਲ੍ਹ ਕਿਸੇ ਵੀ ਧੀ-ਭੈਣ ਨਾਲ ਨਾ ਹੋਵੇ ਜਬਰਜਨਾਹ”
Kangana Ranaut News: 'ਜੇ ਕੰਗਨਾ ਰਣੌਤ ਤਾਮਿਲਨਾਡੂ ਆਉਂਦੀ ਹੈ ਤਾਂ ਉਸ ਨੂੰ ਥੱਪੜ ਮਾਰ ਦੇਣਾ', ਕਾਂਗਰਸ ਨੇਤਾ ਨੇ ਕਿਸਾਨਾਂ ਨੂੰ ਦਿੱਤੀ ਸਲਾਹ
ਕਿਹਾ- ''ਔਰਤ ਹੋ ਕੇ ਕਿਸਾਨ ਔਰਤਾਂ ਬਾਰੇ ਕਿਉਂ ਮਾੜਾ ਬੋਲਦੀ ਹੈ''
ਈਡੀ ਨੇ ਪੰਚਕੂਲਾ 'ਚ ਪਰਲ ਗਰੁੱਪ ਦੀ 696 ਕਰੋੜ ਰੁਪਏ ਦੀ ਸੰਪਤੀ ਅਟੈਚ ਕੀਤੀ
48 ਹਜ਼ਾਰ ਕਰੋੜ ਦੀ ਧੋਖਾਧੜੀ ਦਾ ਮਾਮਲਾ
ਬ੍ਰਿਟਿਸ਼ ਐਥਲੀਟ ਜੈਕ ਫੈਂਟ ਦਿੰਦਾ ਹੈ ਜ਼ਿੰਦਗੀ ਦਾ ਸੁਨੇਹਾ
ਟਰਮੀਨਲ ਬ੍ਰੇਨ ਟਿਊਮਰ ਦੇ ਬਾਵਜੂਦ ਐਥਲੀਟ ਰੋਜ਼ਾਨਾ 50 ਕਿਲੋਮੀਟਰ ਦੌੜਦਾ ਹੈ
Mansa News: ਮਾਨਸਾ ਦੇ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿੱਚ ਪੜ੍ਹਾਏ ਜਾਂਦੇ ਪ੍ਰਾਇਮਰੀ ਸਕੂਲ ਦੇ ਬੱਚੇ
Mansa News: 15 ਸਾਲਾਂ ਤੋਂ ਇੱਕ ਧਰਮਸ਼ਾਲਾ ਵਿੱਚ ਬੱਚਿਆਂ ਨੂੰ ਜਾ ਰਿਹਾ ਸੀ ਪੜ੍ਹਾਇਆ
ਫਗਵਾੜਾ ਦੇ ਇੱਕ ਹੋਟਲ 'ਚ ਗੱਡੀਆਂ ਭਰ ਕੇ ਆਈ ਪੁਲਿਸ ਨੇ ਇੱਕ ਹੋਟਲ 'ਚ ਮਾਰਿਆ ਛਾਪਾ
38 ਵਿਅਕਤੀ ਫੜ੍ਹੇ ਗਏ, 40 ਲੈਪਟਾਪ, 67 ਮੋਬਾਈਲ ਫੋਨ ਅਤੇ 10 ਲੱਖ ਰੁਪਏ ਨਕਦ ਬਰਾਮਦ
ਭਾਖੜਾ ਤੋਂ ਵਾਧੂ ਪਾਣੀ ਛੱਡਣ ਦੇ ਮਾਮਲੇ 'ਚ ਪੰਜਾਬ ਸਰਕਾਰ ਨੇ ਕੀਤਾ ਸਖ਼ਤ ਵਿਰੋਧ
ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਟੈਕਨੀਕਲ ਕਮੇਟੀ ਦੀ ਹੋਈ ਮੀਟਿੰਗ
ਹੜ੍ਹਾਂ ਦੀ ਮਾਰ ਤੋਂ ਬਾਅਦ ਪੰਜਾਬ ਨੂੰ ਮੁੜ ਪੈਰਾਂ 'ਤੇ ਖੜ੍ਹੇ ਕਰਨ ਲਈ 'ਮਿਸ਼ਨ ਚੜ੍ਹਦੀਕਲਾ' ਦੀ ਸ਼ੁਰੂਆਤ, CM ਮਾਨ ਨੇ ਕੀਤੀ ਇਹ ਅਪੀਲ
CM ਭਗਵੰਤ ਮਾਨ ਨੇ ਪਹਿਲੇ 1000 ਦਾਨੀਆਂ ਦਾ ਕੀਤਾ ਧੰਨਵਾਦ
Punjab Weather Update News: ਪੰਜਾਬ ਦੇ 7 ਜ਼ਿਲ੍ਹਿਆਂ ਵਿੱਚ ਅੱਜ ਪਵੇਗਾ ਮੀਂਹ, ਤਾਪਮਾਨ ਵਿਚ ਆਵੇਗੀ ਗਿਰਾਵਟ
Punjab Weather Update News: ਲੋਕਾਂ ਨੂੰ ਨਮੀ ਵਾਲੀ ਗਰਮੀ ਤੋਂ ਰਾਹਤ ਮਿਲੇਗੀ।
Punjab Floods News: ਕੇਂਦਰ ਨੇ ਪੰਜਾਬ ਦੇ ਹੜ੍ਹਾਂ ਨੂੰ 'ਗੰਭੀਰ ਆਫ਼ਤ' ਕੀਤਾ ਘੋਸ਼ਿਤ, ਰਾਜ ਨੂੰ ਮਿਲ ਸਕਦਾ ਇੰਨਾ ਕਰਜ਼ਾ
Punjab Floods News: ਪੰਜਾਬ ਨੂੰ ਮਿਲ ਸਕਦਾ 590 ਕਰੋੜ ਰੁਪਏ ਦਾ ਵਾਧੂ ਕਰਜ਼ਾ