India
ਪੈਰੋਲ ਲੈ ਕੇ ਫ਼ਰਾਰ ਗੋਧਰਾ ਰੇਲ ਕਾਂਡ ਮਾਮਲੇ ਦਾ ਦੋਸ਼ੀ 4 ਮਹੀਨੇ ਬਾਅਦ ਪੁਣੇ ’ਚ ਗ੍ਰਿਫ਼ਤਾਰ
2002 ਦੇ ਗੋਧਰਾ ਰੇਲ ਕਤਲੇਆਮ ਮਾਮਲੇ ’ਚ ਕੱਟ ਰਿਹਾ ਸੀ ਉਮਰ ਕੈਦ
ਆਮ ਆਦਮੀ ਪਾਰਟੀ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕੀਤੇ ਵੱਡੇ ਖੁਲਾਸੇ
ਸਿੱਖਿਆ ਮਾਡਲ" ਤਹਿਤ ਸਿੱਖਿਆ ਖੇਤਰ ਦੀ ਚਿੰਤਾਜਨਕ ਸਥਿਤੀ ਲਈ ਜ਼ਿੰਮੇਵਾਰ ਠਹਿਰਾਇਆ
ਪੁਲਿਸ ਨੇ ਪੰਜਾਬ ਰੋਡਵੇਜ਼ ਦੇ ਤਿੰਨ ਮੁਲਾਜ਼ਮਾਂ ਨੂੰ ਹੈਰੋਇਨ ਸਮੇਤ ਕੀਤਾ ਗ੍ਰਿਫ਼ਤਾਰ
ਮੁਲਜ਼ਮ ਦੇ ਕਬਜ਼ੇ ਵਿੱਚੋਂ 55 ਗ੍ਰਾਮ ਹੈਰੋਇਨ ਕੀਤੀ ਬਰਾਮਦ
ਰਾਹੁਲ ਨੇ ਝੂਠ ਬੋਲਿਆ, ਦੇਸ਼ ਦਾ ਅਕਸ ਖਰਾਬ ਕੀਤਾ: ਜੈਸ਼ੰਕਰ
'ਰਾਹੁਲ ਗਾਂਧੀ ਨੇ ਪਿਛਲੇ ਸਾਲ ਆਪਣੀ ਅਮਰੀਕੀ ਯਾਤਰਾ ਬਾਰੇ ਲੋਕ ਸਭਾ ਵਿੱਚ ਝੂਠ ਬੋਲਿਆ '
ਅੰਦੋਲਨ ਦਾ ਇਕ ਸਾਲ ਪੂਰਾ ਹੋਣ 'ਤੇ ਹੋਣਗੀਆਂ ਤਿੰਨ ਮਹਾਪੰਚਾਇਤਾਂ
ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 70ਵੇਂ ਦਿਨ ਵੀ ਜਾਰੀ
ਸੋਨਾ-ਚਾਂਦੀ ਦੀ ਕੀਮਤਾਂ ਨੂੰ ਲੈ ਕੇ ਵੱਡੀ ਅਪਡੇਟ, 85000 ਰੁਪਏ ਨੂੰ ਹੋਇਆ ਪਾਰ
96000 ਰੁਪਏ ਪ੍ਰਤੀ ਕਿਲੋਗ੍ਰਾਮ ਹੋਈ ਚਾਂਦੀ
ਰਿਟਾਇਰਡ ਆਈਪੀਐਸ ਪ੍ਰਬੋਧ ਕੁਮਾਰ ਹੀ ਸੰਭਲਣਗੇ ਐਸਆਈਟੀ ਦੀ ਕਮਾਨ, ਹਾਈ ਕੋਰਟ ਦਾ ਵੱਡਾ ਫੈਸਲਾ
ਨਿਆਂ ਦੇ ਹਿੱਤ ਵਿੱਚ ਉਨ੍ਹਾਂ ਨੂੰ ਐਸਆਈਟੀ ਮੁਖੀ ਵਜੋਂ ਬਰਕਰਾਰ ਰੱਖਣਾ ਜ਼ਰੂਰੀ : ਕੋਰਟ
ਚੰਡੀਗੜ੍ਹ 'ਚ SGPC ਦੀਆਂ ਚੋਣਾਂ ਲਈ ਵੋਟਰ ਸੂਚੀਆਂ ਤਿਆਰ ਕਰਨ ਲਈ ਦਾਅਵਿਆਂ ਅਤੇ ਇਤਰਾਜ਼ਾਂ ਲਈ ਆਖ਼ਰੀ ਤਾਰੀਕ ਵਿੱਚ ਵਾਧਾ
ਇਤਰਾਜ਼ਾਂ ਦੀ ਪ੍ਰਾਪਤੀ ਦੀ ਆਖਰੀ ਮਿਤੀ 10 ਮਾਰਚ 2025 ਤੱਕ ਵਾਧਾ
10 ਸਾਲਾਂ ਦੇ ਮਾਸੂਮ ਦੇ ਚਿਹਰੇ 'ਤੇ ਪ੍ਰੈੱਸ ਲਗਾਉਣ ਵਾਲੀ ਮਹਿਲਾ ਦੀ ਹੁਣ ਖ਼ੈਰ ਨਹੀਂ
ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਸਖ਼ਤ ਐਕਸ਼ਨ ਦੀ ਕੀਤੀ ਮੰਗ
ਕਸ਼ਮੀਰ 'ਚ ਅੱਤਵਾਦੀਆਂ ਵੱਲੋਂ ਸੇਵਾਮੁਕਤ ਲਾਂਸ ਨਾਇਕ ਕਤਲ, ਗੋਲੀਬਾਰੀ ਵਿੱਚ ਪਤਨੀ ਅਤੇ ਧੀ ਜ਼ਖਮੀ
ਹਮਲਾਵਰਾਂ ਨੂੰ ਫੜਨ ਲਈ ਇਲਾਕੇ ਦੀ ਘੇਰਾਬੰਦੀ