India
MP ਅੰਮ੍ਰਿਤਪਾਲ ਸਿੰਘ ਦੇ ਮਾਮਲੇ 'ਚ ਹਾਈ ਕੋਰਟ ਨੇ ਸਾਰੀਆਂ ਐਫਆਈਆਰਜ਼ ਦੇ ਵੇਰਵੇ ਅਤੇ ਸਥਿਤੀ ਕੀਤੀ ਤਲਬ
ਅੰਮ੍ਰਿਤਪਾਲ ਅਤੇ ਉਸਦੇ ਸਾਥੀਆਂ ਵਿਰੁੱਧ ਰਾਸ਼ਟਰੀ ਸੁਰੱਖਿਆ ਐਕਟ ਲਗਾਉਣ ਅਤੇ ਵਧਾਉਣ ਦਾ ਮਾਮਲਾ
ਰਾਜ ਸਭਾ ਦੇ ਡਿਪਟੀ ਚੇਅਰਮੈਨ ਪੈਨਲ ਦਾ ਪੁਨਰਗਠਨ, ਵਿਕਰਮਜੀਤ ਸਿੰਘ ਸਾਹਨੀ ਸਮੇਤ 8 ਮੈਂਬਰਾਂ ਨੂੰ ਮਿਲੀ ਥਾਂ
ਸਭਾਪਤੀ ਜਗਦੀਪ ਧਨਖੜ ਨੇ 267ਵੇਂ ਸੈਸ਼ਨ ਲਈ ਪੈਨਲ ਦਾ ਕੀਤਾ ਐਲਾਨ
'ਇਸ ਵਾਰ ਸਰਕਾਰ ਨੇ ਹਲਵਾ ਕਿਸ ਨੂੰ ਖੁਆਇਆ, ਫੋਟੋ ਨਹੀਂ ਦਿਖਾਈ...', ਰਾਹੁਲ ਗਾਂਧੀ ਨੇ ਕੱਸਿਆ ਤੰਜ਼
ਏਆਈ ਚੀਨੀ ਜਾਂ ਅਮਰੀਕੀ ਡੇਟਾ ਦੀ ਵਰਤੋਂ ਕਰੇਗਾ: ਰਾਹੁਲ ਗਾਂਧੀ
Jalalabad News: ਜਲਾਲਾਬਾਦ 'ਚ ਪੁਲਿਸ-ਆਬਕਾਰੀ ਟੀਮ ਦਾ ਛਾਪਾ, 11 ਹਜ਼ਾਰ ਲੀਟਰ ਨਾਜਾਇਜ਼ ਲਾਹਣ ਕੀਤੀ ਬਰਾਮਦ
Jalalabad News: ਦਹੀਂ ਦੇ ਡੱਬਿਆਂ ਅਤੇ ਜ਼ਮੀਨ ਵਿਚ ਲੁਕੋ ਕੇ ਰੱਖੀ ਸੀ ਲਾਹਣ
1984 ਸਿੱਖ ਨਸਲਕੁਸ਼ੀ ਮਾਮਲਾ: ਮੁੜ ਕੇਸ ਖੋਲ੍ਹਣ 'ਤੇ SC 'ਚ ਟਲੀ ਸੁਣਵਾਈ
ਹੁਣ 10 ਫ਼ਰਵਰੀ ਨੂੰ ਹੋਵੇਗੀ ਸੁਣਵਾਈ
ਵਿਆਹ ਤੋਂ ਤੁਰੰਤ ਬਾਅਦ ਟ੍ਰੇਨੀ ਐਸਆਈ ਨੇ ਆਪਣੀ ਕਾਂਸਟੇਬਲ ਪਤਨੀ ਨੂੰ ਮਾਰਿਆ ਥੱਪੜ, ਐਸਪੀ ਨੇ ਉਸ ਨੂੰ ਕੀਤਾ ਮੁਅੱਤਲ
ਵਿਆਹ ਤੋਂ ਤੁਰੰਤ ਬਾਅਦ ਆਪਣੀ ਕਾਂਸਟੇਬਲ ਪਤਨੀ ਨੂੰ ਮੰਦਰ ਵਿੱਚ ਹੀ ਭੀੜ ਦੇ ਸਾਹਮਣੇ ਥੱਪੜ ਮਾਰਿਆ
Bathinda Murder News: ਬਸੰਤ 'ਤੇ ਪੁੱਤ ਲਈ ਪਤੰਗ ਲੈਣ ਗਏ ਪਿਓ ਦਾ ਬੇਰਹਿਮੀ ਨਾਲ ਕਤਲ
Bathinda Murder News: ਬਸੰਤ ਪੰਚਮੀ ਹੋਏ ਕਤਲ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ
ਗੁਦਾ ਤੋਂ ਖ਼ੂਨ ਵਗਣਾ: ਬਵਾਸੀਰ ਜਾਂ ਕੈਂਸਰ? ਸਹੀ ਸਮੇਂ 'ਤੇ ਸਹੀ ਜਾਂਚ ਜ਼ਿੰਦਗੀ ਨੂੰ ਬਚਾ ਸਕਦੀ ਹੈ: ਡਾ.ਹਿਤੇਂਦਰ ਸੂਰੀ
ਦੋਵਾਂ ਸਥਿਤੀਆਂ ਦੇ ਲੱਛਣ ਇੱਕੋ ਜਿਹੇ ਹੋ ਸਕਦੇ ਹਨ, ਪਰ ਇਨ੍ਹਾਂ ਦੇ ਕਾਰਨ, ਇਲਾਜ ਅਤੇ ਨਤੀਜੇ ਬਿਲਕੁਲ ਵੱਖਰੇ ਹਨ
ਅਨਿਲ ਵਿੱਜ ਦਾ ਸੀਐਮ ਸੈਣੀ 'ਤੇ ਨਿਸ਼ਾਨਾ, ਉਨ੍ਹਾਂ ਦੇ ਦੋਸਤ ਦੀ ਵਿਰੋਧੀ ਉਮੀਦਵਾਰ ਚਿੱਤਰਾ ਸਰਵਰਾ ਨਾਲ ਸ਼ੇਅਰ ਕੀਤੀ ਫ਼ੋਟੋ
ਫ਼ੋਟੋ ਸਾਂਝੀ ਕਰਦੇ ਹੋਏ ਪੁੱਛਿਆ ਯੇ ਰਿਸ਼ਤਾ ਕਿਆ ਕਹਿਲਾਤਾ ਹੈ?
Haryana Encounter News: ਹਰਿਆਣਾ ਪੁਲਿਸ ਨੇ 2 ਬਦਮਾਸ਼ਾਂ ਦਾ ਕੀਤਾ ਐਨਕਾਊਂਟਰ, ਦੋਵਾਂ 'ਤੇ ਸੀ 1-1 ਲੱਖ ਦਾ ਇਨਾਮ
Haryana Encounter News: 3 ਹਰਿਆਣਾ ਪੁਲਿਸ ਦੇ ਜਵਾਨ ਬੁਲੇਟਪਰੂਫ਼ ਜੈਕਟਾਂ ਨਾਲ ਬਚੇ