India
Punjab News : ਪੰਜਾਬ ਰਾਜ ਮਹਿਲਾ ਕਮਿਸ਼ਨ ਤੱਕ ਪਹੁੰਚਿਆ ਬਠਿੰਡਾ ਦੀ ਅਦਾਲਤ ’ਚ ਔਰਤ ਨਾਲ ਕੁੱਟਮਾਰ ਦਾ ਮਾਮਲਾ
Punjab News : ਤੁਰੰਤ ਡਿਪਟੀ ਸੁਪਰਡੰਟ ਆਫ ਪੁਲਿਸ ਰੈਂਕ ਦੇ ਅਧਿਕਾਰੀ ਤੋਂ ਪੜਤਾਲ ਕਰਵਾਉਣ ਦੇ ਹੁਕਮ ਦਿਤੇ
Gursharan Kaur security: ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਪਤਨੀ ਦੀ Z ਸ਼੍ਰੇਣੀ ਦੀ ਸੁਰੱਖਿਆ ਘਟਾਈ
Gursharan Kaur security:ਜਾਣਕਾਰੀ ਅਨੁਸਾਰ ਗੁਰਸ਼ਰਨ ਕੌਰ ਨੂੰ ਹੁਣ ਜ਼ੈੱਡ-ਸ਼੍ਰੇਣੀ ਦੀ ਸੁਰੱਖਿਆ ਮਿਲੇਗੀ।
Punjab News : ਸਾਊਦੀ ਅਰਬ ’ਚ ਹੋਟਲ ਦੇ ਦਰਵਾਜ਼ਿਆਂ ’ਤੇ ਲਗਾਈਆਂ ਗਈਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਤਸਵੀਰਾਂ
Punjab News : ਵੀਡੀਓ ਵਾਇਰਲ ਹੋਣ ’ਤੇ ਜਤਾਇਆ ਜਾ ਹੋ ਰਿਹਾ ਵਿਰੋਧ
Punjab News : ਮਹਿਲ ਸਿੰਘ ਬੱਬਰ ਦੇ ਅਖੰਡ ਪਾਠ ਸਾਹਿਬ ਦੇ ਭੋਗ ’ਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਤੋਂ ਸਿਰੋਪਾਓ ਲੈਣ ਤੋਂ ਕੀਤਾ ਇਨਕਾਰ
Punjab News : ਜਰਨੈਲ ਸਿੰਘ ਸਖੀਰਾ ਨੇ ਕਿਹਾ ਕਿ ਜਿਸ ਨੂੰ ਕੌਮ ਜਥੇਦਾਰ ਨਹੀਂ ਮੰਨਦੀ ਉਸ ਦੇ ਕੋਲੋਂ ਸਿਰਪਾਓ ਸਾਹਿਬ ਕਿਵੇਂ ਲੈ ਸਕਦੇ ਹਾਂ।
Punjab News : ਕਣਕ ਦੀ ਫ਼ਸਲ ਨੂੰ ਅੱਗ ਲੱਗਣ ਦੀਆਂ ਸੰਭਾਵੀ ਘਟਨਾਵਾਂ ਨਾਲ ਨਜਿੱਠਣ ਲਈ, P.S.P.C.L.ਵੱਲੋਂ ਕੰਟਰੋਲ ਰੂਮ ਸਥਾਪਤ: ਬਿਜਲੀ ਮੰਤਰੀ
Punjab News : ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਕਿਸਾਨਾਂ ਨੂੰ ਬਿਜਲੀ ਦੀ ਖਰਾਬੀ ਸਬੰਧੀ ਤੁਰੰਤ ਸੂਚਨਾ ਦੇਣ ਦੀ ਅਪੀਲ
Punjab News : ਪੰਜਾਬ ਸਰਕਾਰ ਵੱਲੋਂ ‘ਪ੍ਰੋਜੈਕਟ ਜੀਵਨਜੋਤ’ ਰਾਹੀਂ 268 ਬੱਚਿਆਂ ਨੂੰ ਦਿੱਤੀ ਗਈ ਨਵੀਂ ਜ਼ਿੰਦਗੀ: ਡਾ. ਬਲਜੀਤ ਕੌਰ
Punjab News : 19 ਬੱਚਿਆਂ ਨੂੰ ਸਰਕਾਰੀ ਬਾਲ ਘਰਾਂ ‘ਚ ਦਿੱਤੀ ਜਾ ਰਹੀ ਹੈ ਸਿੱਖਿਆ, ਪੌਸ਼ਟਿਕ ਭੋਜਨ ਤੇ ਸਿਹਤ ਸਹੂਲਤਾਂ
PSEB 8th Result News: PSEB ਨੇ ਅੱਠਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ ਐਲਾਨਿਆ, ਹੁਸ਼ਿਆਰਪੁਰ ਦੇ ਪੁਨੀਤ ਵਰਮਾ ਨੇ ਮਾਰੀ ਬਾਜ਼ੀ
PSEB 8th Result News: ਫ਼ਰੀਦਕੋਟ ਦੀ ਨਵਜੋਤ ਕੌਰ ਨੇ ਦੂਜਾ ਸਥਾਨ
Nanded News : ਮਹਾਰਾਸ਼ਟਰ ਦੇ ਨਾਂਦੇੜ ’ਚ ਮਜ਼ਦੂਰਾਂ ਨਾਲ ਭਰਿਆ ਟਰੈਕਟਰ ਖੂਹ ਵਿੱਚ ਡਿੱਗਿਆ, 9 ਦੀ ਮੌਤ
Nanded News :15 ਸਾਲ ਦਾ ਮੁੰਡਾ ਚਲਾ ਰਿਹਾ ਸੀ ਟਰੈਕਟਰ, ਮੂੰਗਫਲੀ ਕੱਢਣ ਲਈ ਨੰਦੇੜ ਜਾ ਰਹੇ ਮਜ਼ਦੂਰ
Moga Sex Scandal Case : ਮੋਗਾ ਸੈਕਸ ਸਕੈਂਡਲ ਮਾਮਲੇ ਦੀ ਸੁਣਵਾਈ ਟਲੀ, ਹੁਣ 7 ਅਪ੍ਰੈਲ ਨੂੰ ਸੁਣਾਈ ਜਾਵੇਗੀ ਸਜ਼ਾ
Moga Sex Scandal Case : ਮਾਮਲੇ ਵਿਚ ਮੁਹਾਲੀ CBI ਅਦਾਲਤ ਨੇ SSP, SP ਅਤੇ 2 ਇੰਸਪੈਕਟਰਾਂ ਨੂੰ ਦਿੱਤਾ ਦੋਸ਼ੀ ਕਰਾਰ
Jalandhar News : ਜਲੰਧਰ ’ਚ ਖਾਲਿਸਤਾਨੀ ਨਾਅਰੇ ਲਿਖਣ ਦੇ ਦੋਸ਼ ’ਚ 2 ਮੁਲਜ਼ਮ ਗ੍ਰਿਫ਼ਤਾਰ
Jalandhar News : ਅੱਤਵਾਦੀ ਪੰਨੂ ਦੇ ਨਿਰਦੇਸ਼ਾਂ 'ਤੇ ਅੰਬੇਡਕਰ ਦੇ ਬੁੱਤ 'ਤੇ ਲਿਖੇ ਗਏ ਸਨ ਨਾਅਰੇ, 4 ਹੋਰ ਅਜਿਹੀਆਂ ਘਟਨਾਵਾਂ ਦਾ ਵੀ ਪਤਾ ਲਗਾਇਆ ਗਿਆ