India
Abohar News: ਅਬੋਹਰ 'ਚ ਪਤਨੀ ਤੋਂ ਪਰੇਸ਼ਾਨ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
6 ਮਹੀਨੇ ਪਹਿਲਾਂ ਹੋਇਆ ਸੀ ਵਿਆਹ, ਸੱਸ ਅਤੇ ਪਤਨੀ ਗ੍ਰਿਫ਼ਤਾਰ
PSEB Class 10th Board Result 2025: ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਕਲਾਸ ਦਾ ਨਤੀਜਾ ਐਲਾਨਿਆ, ਇੰਝ ਕਰੋ ਚੈੱਕ
PSEB Class 10th Board Result 2025: ਇਸ ਸਾਲ ਬੋਰਡ ਨੇ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ 10 ਮਾਰਚ ਤੋਂ 4 ਅਪ੍ਰੈਲ ਤੱਕ ਕਰਵਾਈਆਂ ਸਨ।
TarnTaran News: ਤਰਨਤਾਰਨ ਵਿਚ 85 ਕਿਲੋ ਹੈਰੋਇਨ ਬਰਾਮਦ, ਅਰਬਾਂ ਵਿਚ ਦੱਸੀ ਜਾ ਰਹੀ ਹੈ ਕੀਮਤ
ਮੁਲਜ਼ਮ ਅਮਰਜੋਤ ਸਿੰਘ ਤੋਂ ਪੁੱਛਗਿੱਛ ਜਾਰੀ
PSEB Class 10th Board Result 2025 : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ ਐਲਾਨਿਆ ਜਾਵੇਗਾ 10ਵੀਂ ਸ਼੍ਰੇਣੀ ਦਾ ਨਤੀਜਾ
ਪੰਜਾਬ ਬੋਰਡ ਦੇ 10ਵੀਂ ਦੇ ਨਤੀਜੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in 'ਤੇ ਜਾਰੀ ਕੀਤੇ ਜਾਣਗੇ
Kangana Ranaut News: ਕੰਗਨਾ ਰਣੌਤ ਨੇ ਸੋਸ਼ਲ ਮੀਡੀਆ ਰੀਲ 'ਤੇ ਲਗਾਇਆ ਪਾਕਿਸਤਾਨੀ ਗੀਤ, ਯੂਜ਼ਰਸ ਕਰ ਰਹੇ ਟ੍ਰੋਲ
ਕਿਹਾ-''ਜੇ ਇੰਨੀ ਨਫ਼ਰਤ ਹੈ ਤਾਂ ਤੁਸੀਂ ਸਾਡਾ ਗੀਤ ਕਿਉਂ ਲਗਾਇਆ''?
Fatehgarh Sahib Murder News: ਜਾਇਦਾਦ ਦੇ ਲਾਲਚ 'ਚ ਕਲਯੁਗੀ ਪੁੱਤ ਨੇ ਪਿਉ ਦੇ ਹੱਥ ਬੰਨ੍ਹ ਕੇ ਨਹਿਰ ਵਿਚ ਸੁੱਟਿਆ, ਮੌਤ
Fatehgarh Sahib Murder News: ਚਾਰ ਦਿਨਾਂ ਮਗਰੋਂ ਰਾਜਪੁਰਾ ਨੇੜਿਉਂ ਮਿਲੀ ਲਾਸ਼
Pinky Dhaliwal Firing News: ਬੀਤੀ ਰਾਤ ਪ੍ਰੋਡਿਊਸਰ ਪਿੰਕੀ ਧਾਲੀਵਾਲ ਦੇ ਘਰ 'ਤੇ ਹੋਈ ਫ਼ਇਰਿੰਗ, ਹਮਲਾਵਰ ਹੋਏ ਫ਼ਰਾਰ
ਮੌਕੇ 'ਤੇ ਪਹੁੰਚੀ ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
Punjab Weather Update : ਪੰਜਾਬ ਵਿਚ ਗਰਮੀ ਨੇ ਕੱਢੇ ਵੱਟ, 9 ਜ਼ਿਲ੍ਹਿਆਂ ਵਿਚ ਲੂ ਦਾ ਅਲਰਟ ਜਾਰੀ
EWSPunjab Weather Update:43.5 ਡਿਗਰੀ ਸੈਲਸੀਅਸ ਤੱਕ ਪਹੁੰਚਿਆ ਤਾਪਮਾਨ
Panthak News: ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਜਲਦ ਖੋਲ੍ਹਣ ਦੀ ਕੀਤੀ ਅਪੀਲ
''ਲਾਂਘਾ ਖੁਲ੍ਹਣ ਨਾਲ ਦੋਵੇਂ ਦੇਸ਼ਾਂ ਵਿਚਕਾਰ ਮਾਹੌਲ ਹੋਰ ਵੀ ਸ਼ਾਂਤਮਈ ਤੇ ਸੁਖਾਵਾਂ ਹੋਵੇਗਾ ਤੇ ਇਕ ਦੂਸਰੇ ਨਾਲ ਆਪਸੀ ਸਾਂਝ ਵਧੇਗੀ''
SGPC News: ਫ਼ਿਰੋਜ਼ਪੁਰ ’ਚ ਡਰੋਨ ਹਮਲੇ ਦੇ ਪੀੜਤ ਪ੍ਰਵਾਰ ਨੂੰ ਸ਼੍ਰੋਮਣੀ ਕਮੇਟੀ ਵਲੋਂ 5 ਲੱਖ ਰੁਪਏ ਦੀ ਮਾਲੀ ਸਹਾਇਤਾ ਦਾ ਐਲਾਨ
ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੀੜਤ ਪ੍ਰਵਾਰ ਨਾਲ ਪ੍ਰਗਟਾਇਆ ਦੁੱਖ