India
ਕੰਧਾਰੀ ਦਾ ਨਵਾਂ ਗੀਤ "9 ਆਊਟਟਾ 10" ਰਿਲੀਜ਼
ਸੰਗੀਤ ਐਵੀ ਨੇ ਦਿੱਤਾ ਹੈ, ਤੇ ਮੁੱਖ ਭੂਮਿਕਾ ਵਿੱਚ “ਗੀਤ ਗੋਰਾਇਆ” ਨਜ਼ਰ ਆਵੇਗੀ।
ਹਾਈ ਕੋਰਟ ਦਾ ਵੱਡਾ ਫੈਸਲਾ: ਜਗਜੀਤ ਸਿੰਘ ਡੱਲੇਵਾਲ ਪੁਲਿਸ ਹਿਰਾਸਤ ਵਿੱਚ ਨਹੀਂ, ਪਰਿਵਾਰ ਨੂੰ ਮਿਲਣ ਦੇ ਹੁਕਮ
ਹਸਪਤਾਲ ਦੀਆਂ ਹਦਾਇਤਾਂ ਅਨੁਸਾਰ ਕੋਈ ਵੀ ਡੱਲੇਵਾਲ ਨੂੰ ਜਾ ਕੇ ਮਿਲ ਸਕਦਾ: HC
ਹਾਈ ਕੋਰਟ ਨੇ ਡਰੱਗ ਮਾਮਲੇ ਵਿੱਚ ਬਰੀ ਹੋਣ ਨੂੰ ਰੱਖਿਆ ਬਰਕਰਾਰ
ਸਰਕਾਰ ਨੇ 25 ਸਾਲ ਪੁਰਾਣੇ ਮਾਮਲੇ ਵਿੱਚ ਅਪੀਲ ਕੀਤੀ ਸੀ ਦਾਇਰ
ਹਾਈ ਕੋਰਟ ਨੇ ਐਨਡੀਪੀਐਸ ਮਾਮਲਿਆਂ ਵਿੱਚ ਗਵਾਹਾਂ ਦੇ ਅਦਾਲਤ ਵਿੱਚ ਪੇਸ਼ ਨਾ ਹੋਣ 'ਤੇ ਚੁੱਕੇ ਸਵਾਲ
ਡੀਜੀਪੀ ਅਤੇ ਗ੍ਰਹਿ ਸਕੱਤਰ ਨੂੰ ਢੁਕਵੇਂ ਹੁਕਮ ਪਾਸ ਕਰਨ ਦੇ ਹੁਕਮ
ਸੀਆਈਏ ਸਟਾਫ਼ ਵੱਲੋਂ ਹੈਰੋਇਨ ਸਮੇਤ ਔਰਤ ਕੀਤੀ ਕਾਬੂ
'ਜਦੋਂ ਸੁਣਨ ਦਾ ਸਮਾਂ ਆਉਂਦਾ ਹੈ ਤਾਂ ਉਦੋਂ ਵਿਰੋਧੀ ਉੱਠ ਕੇ ਚੱਲੇ ਜਾਂਦੇ ਨੇ'
ਰੋਹਤਕ ਦੀ ਇੱਕ ਯੂਨੀਵਰਸਿਟੀ 'ਚ ਅਫ਼ੀਮ ਦੀ ਖੇਤੀ, ਉਗਾਏ 100 ਤੋਂ ਵੱਧ ਅਫ਼ੀਮ ਦੇ ਪੌਦੇ
4 ਮਹੀਨੇ ਪਹਿਲਾਂ ਲਗਾਏ ਸੀ ਪੌਦੇ
ਡੀਜੀਪੀ ਗੌਰਵ ਯਾਦਵ ਨੇ ਸਾਰੇ ਐਸਐਸਪੀਜ਼ ਨੂੰ ਇੱਕ ਹਫ਼ਤੇ ਦੇ ਅੰਦਰ ਨਸ਼ਾ ਤਸਕਰਾਂ ਦੀ ਸਪਲਾਈ ਚੇਨ ਤੋੜਨ ਦੇ ਦਿੱਤੇ ਨਿਰਦੇਸ਼
ਮੈਪਿੰਗ ਪ੍ਰਕਿਰਿਆ ਪੂਰੀ ਤਰ੍ਹਾਂ ਸਬੂਤ-ਅਧਾਰਤ ਅਤੇ ਵਿਆਪਕ ਹੋਣੀ ਚਾਹੀਦੀ
Punjab News: ਪੰਜਾਬ 'ਚ ਕਿਰਤ ਇੰਸਪੈਕਟਰਾਂ ਦੀ ਘਾਟ ਜਲਦ ਦੂਰ ਕਰਾਂਗੇ: ਤਰੁਨਪ੍ਰੀਤ ਸਿੰਘ ਸੌਂਦ
Punjab News: 52 ਕਿਰਤ ਇੰਸਪੈਕਟਰਾਂ ਦੀ ਭਰਤੀ ਪ੍ਰਕਿਰਿਆ ਜਾਰੀ
ਭਾਰਤ 'ਚ ਅਮਰੀਕੀ ਦੂਤਾਵਾਸ ਦੀ ਵੱਡੀ ਕਾਰਵਾਈ, 2000 ਵੀਜ਼ਾ ਅਪੌਇੰਟਮੈਂਟਾਂ ਕੀਤੀਆਂ ਰੱਦ
ਬੋਟ ਅਕਾਊਂਟ ਜ਼ਰੀਏ ਧੋਖੇ ਨਾਲ ਬੁੱਕ ਕੀਤੀਆਂ ਸਨ ਅਪੌਇੰਟਮੈਂਟਾਂ
Haryana Female Doctor Murder News: ਹਰਿਆਣਾ 'ਚ ਮਹਿਲਾ ਡਾਕਟਰ ਦਾ ਕਤਲ, ਫ਼ਰੀਦਾਬਾਦ ਦੇ ਕਲੀਨਿਕ 'ਚੋਂ ਮਿਲੀ ਲਾਸ਼
Haryana Female Doctor Murder News: ਪੁਲਿਸ ਮਾਮਲੇ ਦੀਕਰ ਰਹੀ ਜਾਂਚ