India
ਐਨ.ਆਈ.ਏ. ਨੇ ਪਹਿਲਗਾਮ ਅਤਿਵਾਦੀ ਹਮਲੇ ਦੀ ਜਾਂਚ ਲਈ ਕੇਸ ਕੀਤਾ ਦਰਜ
ਸਬੂਤਾਂ ਦੀ ਭਾਲ ਤੇਜ਼ ਕੀਤੀ
Lucknow News : ਪਹਿਲਗਾਮ ਹਮਲਾ ਸਰਕਾਰ ਦੀ ਅਸਫਲਤਾ ਨੂੰ ਦਰਸਾਉਂਦਾ ਹੈ: ਅਖਿਲੇਸ਼ ਯਾਦਵ
Lucknow News : ਅਖਿਲੇਸ਼ ਯਾਦਵ ਨੇ ਐਤਵਾਰ ਨੂੰ ਪਹਿਲਗਾਮ ਅਤਿਵਾਦੀ ਹਮਲੇ ਲਈ ਖੁਫੀਆ ਅਸਫਲਤਾ ਨੂੰ ਜ਼ਿੰਮੇਵਾਰ ਠਹਿਰਾਇਆ
ਭਾਰਤ ਛੱਡਣ ’ਚ ਅਸਫਲ ਰਹਿਣ ਵਾਲੇ ਪਾਕਿਸਤਾਨੀਆਂ ਨੂੰ ਹੋ ਸਕਦੀ ਹੈ 3 ਸਾਲ ਦੀ ਕੈਦ
3 ਲੱਖ ਰੁਪਏ ਜੁਰਮਾਨਾ ਜਾਂ ਦੋਵੇਂ ਵੀ ਹੋ ਸਕਦੇ ਹਨ
ਐਨ.ਸੀ.ਈ.ਆਰ.ਟੀ. ਦੀਆਂ ਨਵੀਆਂ ਪਾਠ ਪੁਸਤਕਾਂ, ਮੁਗਲ, ਦਿੱਲੀ ਸਲਤਨਤ ਦੇ ਹਵਾਲੇ ਵੀ ਗਾਇਬ
ਮੁਗਲ, ਦਿੱਲੀ ਸਲਤਨਤ ਦੇ ਹਵਾਲੇ ਵੀ ਗਾਇਬ, ਮਹਾਕੁੰਭ ਅਤ ‘ਪਵਿੱਤਰ ਭੂਗੋਲ’ ਨੂੰ ਜੋੜਿਆ ਗਿਆ
ਕੈਬਨਿਟ ਮੰਤਰੀ ਹਰਦੀਪ ਮੁੰਡੀਆਂ ਦੇ ਗੰਨਮੈਨ ਨੂੰ ਲੱਗੀ ਗੋਲ਼ੀ
ਗੋਲ਼ੀ ਲੱਗਣ ਕਾਰਨ ਕਾਂਸਟੇਬਲ ਗੁਰਕੀਰਤ ਸਿੰਘ ਗੋਲਡੀ ਦੀ ਹੋਈ ਮੌਤ
ਪਹਿਲਗਾਮ ਹਮਲੇ ਨੇ ਪਿੰਡ ਸਠਿਆਲੀ 'ਚ ਸਾਲ ਪਹਿਲਾਂ ਵਿਆਹੀ ਪਾਕਿਸਤਾਨ ਦੀ ਧੀ 'ਮਾਰੀਆ' ਨੂੰ ਕੀਤਾ ਘਰੋਂ ਬੇਘਰ
7 ਮਹੀਨਿਆਂ ਦੀ ਗਰਭਵਤੀ ਮਾਰੀਆ ਪਤੀ ਅਤੇ ਸਹੁਰੇ ਪਰਿਵਾਰ ਸਮੇਤ ਵਿਛੋੜੇ ਦੇ ਖੌਫ ਦੇ ਸਾਏ ਹੇਠ ਹੋਏ ਰੂਪੋਸ਼
ਅਟਾਰੀ ਦੇ ਰਸਤੇ 4 ਦਿਨਾਂ ’ਚ 537 ਪਾਕਿਸਤਾਨੀ ਨਾਗਰਿਕ ਭਾਰਤ ਤੋਂ ਹੋਏ ਰਵਾਨਾ
ਮੈਡੀਕਲ ਵੀਜ਼ਾ ਧਾਰਕਾਂ ਲਈ 29 ਅਪ੍ਰੈਲ ਹੋਵੇਗੀ ਭਾਰਤ ਛੱਡਣ ਦੀ ਆਖ਼ਰੀ ਤਰੀਕ
ਨਾਭਾ ਦੇ ਪਿੰਡ ਕੈਦੂਪੁਰ ਦੇ ਖੇਤਾਂ ਵਿੱਚ ਲੱਗੀ ਅੱਗ ਦਾ ਮੁਆਇਨਾ ਕਰਨ ਲਈ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੋਂਦ ਪਹੁੰਚੇ
ਪੰਜਾਬ ਦੀ ਮਾਨ ਸਰਕਾਰ ਕਿਸਾਨਾਂ ਦੇ ਨਾਲ ਡਟ ਕੇ ਖੜ੍ਹੀ ਹੈ; ਅੱਗ ਨਾਲ ਹੋਏ ਸਾਰੇ ਆਰਥਿਕ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ: ਸੋਂਦ
Delhi News : ਪ੍ਰਧਾਨ ਮੰਤਰੀ ਮੋਦੀ ਮੁੰਬਈ ’ਚ ਪਹਿਲੇ ਵੇਵਜ਼ ਸਿਖਰ ਸੰਮੇਲਨ ਦਾ ਉਦਘਾਟਨ ਕਰਨਗੇ
Delhi News : ਪ੍ਰਧਾਨ ਮੰਤਰੀ ਦੇ ਸੰਮੇਲਨ ਦੌਰਾਨ ਮੀਡੀਆ ਅਤੇ ਮਨੋਰੰਜਨ ਉਦਯੋਗ ਦੇ ਚੋਟੀ ਦੇ ਨੇਤਾਵਾਂ ਨਾਲ ਗੱਲਬਾਤ ਕਰਨ ਦੀ ਵੀ ਉਮੀਦ
Kochi News : ਹਾਈਬ੍ਰਿਡ ਗਾਂਜਾ ਰੱਖਣ ਦੇ ਦੋਸ਼ ’ਚ ਮਲਿਆਲਮ ਫ਼ਿਲਮ ਨਿਰਦੇਸ਼ਕ ਗ੍ਰਿਫਤਾਰ
Kochi News : ਆਬਕਾਰੀ ਵਿਭਾਗ ਨੇ ਇਕ ਗੁਪਤ ਸੂਚਨਾ ਦੇ ਆਧਾਰ ’ਤੇ ਸਿਨੇਮੈਟੋਗ੍ਰਾਫਰ ਸਮੀਰ ਥਹੀਰ ਵਲੋਂ ਕਿਰਾਏ ’ਤੇ ਲਏ ਗਏ ਫਲੈਟ ’ਤੇ ਛਾਪਾ ਮਾਰਿਆ