India
ਕੈਂਸਰ ਦੇ ਇਲਾਜ ਤੋਂ ਬਾਦ ਰੋਮਨ ਰੇਂਸ ਦੀ ਨਵੀਂ ਤਸਵੀਰ ਆਈ ਸਾਹਮਣੇ
ਡਬਲਯੂ.ਡਬਲਯੂ.ਈ. ਦੇ ਸਟਾਰ ਰੈਸਲਰ ਰੋਮਨ ਰੇਂਸ ਦੇ ਕੈਂਸਰ ਨਾਲ ਪੀੜਤ ਹੋਣ ਦੀ ਖਬਰ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਦਿਲ ਤੋੜਨ ਵਾਲੀ ਸੀ......
ਸਾਬਕਾ ਭਾਰਤੀ ਕਪਤਾਨ ਸਰਦਾਰ ਸਿੰਘ ਹਾਕੀ ਚੋਣ ਕਮੇਟੀ 'ਚ ਸ਼ਾਮਲ
ਸਾਬਕਾ ਕਪਤਾਨ ਸਰਦਾਰ ਸਿੰਘ ਨੂੰ ਹਾਕੀ ਇੰਡੀਆ ਦੀ 13 ਮੈਂਬਰੀ ਚੋਣ ਕਮੇਟੀ 'ਚ ਸ਼ਾਮਲ ਕੀਤਾ ਗਿਆ ਹੈ........
ਵਿਧਾਇਕ ਬਲਦੇਵ ਸਿੰਘ ਹੋਏ ਖਹਿਰਾ ਦੀ ‘ਪੰਜਾਬੀ ਏਕਤਾ ਪਾਰਟੀ’ ‘ਚ ਸ਼ਾਮਲ
ਆਮ ਆਦਮੀ ਪਾਰਟੀ ‘ਚੋਂ ਅਸਤੀਫ਼ਾ ਦੇ ਚੁੱਕੇ ਜੈਤੋ ਤੋਂ ਵਿਧਾਇਕ ਬਲਦੇਵ ਸਿੰਘ ਨੇ ਅੱਜ ਸੁਖਪਾਲ ਖਹਿਰਾ ਦੀ ਨਵੀਂ ਬਣੀ ਪੰਜਾਬੀ ਏਕਤਾ ਪਾਰਟੀ...
ਬਲਾਤਕਾਰ ਪੀੜਤਾ ਨੰਨ ਦਾ ਸਾਥ ਦੇਣ ਵਾਲੀਆਂ ਕੇਰਲ ਦੀਆਂ 4 ਨੰਨਾਂ ਨੂੰ ਮਿਲੀ ਸਜ਼ਾ
ਕੇਰਲ ਵਿਚ ਕੁਕਰਮ ਪੀੜਤਾ ਨੰਨ ਦਾ ਜਲੰਧਰ ਦੇ ਬਿਸ਼ਪ ਫਰੈਂਕੋ ਮੁਲੱਕਲ ਮਾਮਲੇ ਵਿਚ ਸਾਥ ਦੇਣ ਵਾਲੀ 4 ਨੰਨਾਂ ਨੂੰ ਸਜ਼ਾ ਸੁਣਾਈ ਗਈ ਹੈ। ਉਨ੍ਹਾਂ ਨੂੰ ਮਿਸ਼ਨਰੀ ਆਫ਼ ...
ਦੇਸ਼ਧ੍ਰੋਹ ਦੇ ਕਾਨੂੰਨ ਨੂੰ ਖ਼ਤਮ ਕੀਤਾ ਜਾਵੇ : ਸਿੱਬਲ
ਕਾਂਗਰਸ ਦੇ ਸੀਨੀਅਰ ਆਗੂ ਕਪਿਲ ਸਿੱਬਲ ਨੇ ਦੇਸ਼ਧ੍ਰੋਹ ਨਾਲ ਜੁੜੀ ਆਈਪੀਸੀ ਦੀ ਧਾਰਾ 124ਏ ਨੂੰ ਖ਼ਤਮ ਕਰਨ ਦੀ ਪੈਰਵਾਈ ਕਰਦਿਆਂ........
ਲੁਧਿਆਣਾ ‘ਚ ਐਨਆਈਏ ਦੀ ਛਾਪੇਮਾਰੀ, ਇਕ ਵਿਅਕਤੀ ਨੂੰ ਲਿਆ ਹਿਰਾਸਤ ‘ਚ
ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਵੀਰਵਾਰ ਸਵੇਰੇ ਪੰਜਾਬ ਦੇ ਲੁਧਿਆਣਾ ਵਿਚ ਛਾਪੇਮਾਰੀ ਕੀਤੀ। ਛਾਪੇਮਾਰੀ ਆਈਐਸਆਈ ਦੇ ਨਵੇਂ ਮਾਡਿਊਲ ਦੇ ਵਿਰੁਧ...
ਪ੍ਰਧਾਨ ਮੰਤਰੀ ਦੇ ਗਠਜੋੜ ਦੇ ਸੱਦੇ ਨੂੰ ਪ੍ਰਵਾਨ ਕਰਨ ਵਾਲਾ ਕੋਈ ਨਹੀਂ : ਤਾਮਿਲਨਾਡੂ ਕਾਂਗਰਸ
ਲੋਕ ਸਭਾ ਚੋਣਾਂ ਵਿਚ ਗਠਜੋੜ ਲਈ ਭਾਜਪਾ ਦੇ ਦਰਵਾਜ਼ੇ ਖੁਲ੍ਹੇ ਰੱਖਣ ਦੇ ਪ੍ਰਧਾਨ ਮੰਤਰੀ ਦੇ ਬਿਆਨ ਦੇ ਕੁੱਝ ਦਿਨਾਂ ਮਗਰੋਂ ਕਾਂਗਰਸ ਦੀ ਤਾਮਿਲਨਾਡੂ.......
ਸਮਾਜਵਾਦੀ-ਬਸਪਾ ਗਠਜੋੜ ਦਾ ਹਿੱਸਾ ਬਣਿਆ ਰਹੇਗਾ ਰਾਸ਼ਟਰੀ ਲੋਕ ਦਲ
ਰਾਸ਼ਟਰੀ ਲੋਕ ਦਲ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਸਮਾਜਵਾਦੀ-ਬਸਪਾ ਗਠਜੋੜ ਦਾ ਹਿੱਸਾ ਰਹੇਗੀ ਪਰ ਉਹ ਕਿੰਨੀਆਂ ਸੀਟਾਂ 'ਤੇ ਯੂਪੀ..........
ਯੂਪੀ ਦੀਆਂ 74 ਸੀਟਾਂ ਜਿੱਤਾਂਗੇ : ਨੱਡਾ
ਕੇਂਦਰੀ ਮੰਤਰੀ ਅਤੇ ਭਾਜਪਾ ਦੇ ਯੂਪੀ ਦੇ ਚੋਣ ਇੰਚਾਰਜ ਜੇ ਪੀ ਨੱਡਾ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਉਨ੍ਹਾਂ ਦੀ ਪਾਰਟੀ ਰਾਜ ਦੀਆਂ 80 ਲੋਕ ਸਭਾ ਸੀਟਾਂ......
ਜਿਸ ਚੰਦਾਮਾਮਾ ਦੀਆਂ ਕਹਾਣੀਆਂ ਸੁਣ ਕੇ ਤੁਸੀਂ ਵੱਡੇ ਹੋਏ ਸੀ, ਅੱਜ ਵਿਕਣ ਦੀ ਕਗਾਰ ‘ਤੇ
ਜਿਹੜੇ ਚੰਦਾ ਮਾਮਾ ਨੇ ਦੇਸ਼ ਦੀ ਆਜ਼ਾਦੀ ਦੇ ਬਾਅਦ ਤੋਂ ਹੀ ਲਗਾਤਾਰ ਲੋਕਾਂ ਨੂੰ ਕਹਾਣੀਆਂ ਸੁਣਾ ਕੇ ਤੁਹਾਨੂੰ ਵੱਡਾ ਕੀਤਾ। ਜਿਨ੍ਹਾਂ ਚੰਦਾ ਮਾਮਾ ਨੂੰ ਪੜ੍ਹਨੇ ਲਈ.....