India
Pahalgam Terror Attack:'ਮੈਂ ਬਚ ਗਿਆ ਕਿਉਂਕਿ ਮੈਂ ਕਲਮਾਂ ਪੜ੍ਹ ਸਕਦਾ ਸੀ',ਪਹਿਲਗਾਮਾ ’ਚ ਅੱਤਵਾਦੀਆਂ ਨਾਲ ਅਸਾਮ ਦੇ ਪ੍ਰੋਫੈਸਰ ਦਾ ਮੁਕਾਬਲਾ
Pahalgam Terror Attack: ਅੱਤਵਾਦੀਆਂ ਨੇ ਅਸਾਮ ਦੇ ਇੱਕ ਪ੍ਰੋਫੈਸਰ ਦੇ ਕੋਲ ਪਏ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਪਰ ਉਸਨੂੰ ਕਲਮਾ ਪੜ੍ਹਦੇ ਸਮੇਂ ਛੱਡ ਦਿੱਤਾ
ਕਸ਼ਮੀਰ ਤੋਂ ਉਡਾਨਾਂ ਦੇ ਕਿਰਾਏ ’ਚ ਭਾਰੀ ਵਾਧੇ ਵਿਰੁਧ ਸਰਕਾਰ ਨੇ ਏਅਰਲਾਈਨ ਕੰਪਨੀਆਂ ਨੂੰ ਜਾਰੀ ਕੀਤੀ ਹਦਾਇਤ
ਰੇਲਵੇ ਜੰਮੂ ਦੇ ਟਕੜਾ ਤੋਂ ਨਵੀਂ ਦਿੱਲੀ ਤਕ ਚਲਾਏਗੀ ਵਿਸ਼ੇਸ਼ ਰੇਲਗੱਡੀ
ਪਹਿਲਗਾਮ ਅਤਿਵਾਦੀ ਹਮਲੇ ਮਗਰੋਂ ਕਸ਼ਮੀਰ ਤੋਂ ਸੈਲਾਨੀਆਂ ਨੇ ਮੂੰਹ ਫੇਰਿਆ
ਵੱਡੇ ਪੱਧਰ ’ਤੇ ਬੁਕਿੰਗ ਰੱਦ
ਪੰਜਾਬ ਦੇ ਸਰਕਾਰੀ ਸਕੂਲ ਮਾਪਿਆਂ ਦੀ ਬਣੇ ਪਹਿਲੀ ਪਸੰਦ : ਡਾ. ਬਲਬੀਰ ਸਿੰਘ
ਕਿਹਾ, ਤਿੰਨ ਸਾਲਾਂ 'ਚ ਬਦਲਿਆ ਸਰਕਾਰੀ ਸਕੂਲਾਂ ਦਾ ਮੁਹਾਂਦਰਾ, ਬਲੈਕ ਬੋਰਡ ਤੋਂ ਡਿਜੀਟਲ ਸਕਰੀਨਾਂ ਵਾਲੇ ਹੋਏ
ਜੰਮੂ-ਕਸ਼ਮੀਰ ਦੇ ਕੁਲਗਾਮ ਵਿੱਚ ਅਤਿਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਗੋਲੀਬਾਰੀ
ਸੁਰੱਖਿਆ ਬਲਾਂ ਨੇ ਸਥਾਨ ਨੂੰ ਘੇਰ ਲਿਆ
ਰੀਕਾਰਡ ਪੱਧਰ ਤੋਂ ਖਿਸਕਿਆ ਸੋਨਾ, ਅੱਜ 2400 ਰੁਪਏ ਹੋਇਆ ਸਸਤਾ
ਚਾਂਦੀ 700 ਰੁਪਏ ਵਧ ਕੇ ਹੋਈ 99,200 ਰੁਪਏ ਪ੍ਰਤੀ ਕਿਲੋਗ੍ਰਾਮ
Pahalgam terror attack : ਰਾਜਨਾਥ ਸਿੰਘ ਨੇ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ
Pahalgam terror attack : ਮੀਟਿੰਗ ਵਿੱਚ ਇਸ ਭਿਆਨਕ ਹਮਲੇ ਤੋਂ ਬਾਅਦ ਪੈਦਾ ਹੋਈ ਸਥਿਤੀ ਦੇ ਸਾਰੇ ਸੰਭਾਵਿਤ ਪਹਿਲੂਆਂ 'ਤੇ ਚਰਚਾ ਕੀਤੀ
Punjab Vigilance: ਵਿਜੀਲੈਂਸ ਨੇ 30,000 ਰੁਪਏ ਦੀ ਰਿਸ਼ਵਤ ਲੈਂਦਿਆਂ JE ਜਸਮੇਲ ਸਿੰਘ ਨੂੰ ਕੀਤਾ ਗ੍ਰਿਫ਼ਤਾਰ
Punjab Vigilance: ਮੁਲਜ਼ਮ ਨੇ ਡੇਅਰੀ ਫਾਰਮ ‘ਤੇ ਬਿਜਲੀ ਕੁਨੈਕਸ਼ਨ ਲਗਾਉਣ ਬਦਲੇ ਮੰਗੀ ਸੀ ਰਿਸ਼ਵਤ
ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਜੰਮੂ-ਕਸ਼ਮੀਰ ਵਿੱਚ ਹੋਏ ਕਤਲੇਆਮ ‘ਤੇ ਦੁੱਖ ਪ੍ਰਗਟਾਇਆ
ਧਰਮ ਮਾਸੂਮ ਲੋਕਾਂ ਦੇ ਕਤਲ ਦੀ ਇਜਾਜ਼ਤ ਨਹੀਂ ਦਿੰਦਾ-ਸੰਧਵਾਂ
ਰਿਸ਼ਤੇਦਾਰ ਆਖਿਰ ਕਿਉਂ ਮ੍ਰਿਤਕ ਦੇਹ ਨੂੰ ਸ਼ਮਸ਼ਾਨਘਾਟ ਵਿੱਚ ਛੱਡ ਕੇ ਭੱਜੇ, ਜਾਣੋ ਕਾਰਨ
2 ਘੰਟੇ ਬਾਅਦ ਹੋਇਆ ਅੰਤਿਮ ਸੰਸਕਾਰ