India
Jalalabad News : ਜਲਾਲਾਬਾਦ ਦੇ ਨੇੜਲੇ ਖੇਤਾਂ ’ਚ ਨਾੜ ਨੂੰ ਮੁੜ ਲੱਗੀ ਅੱਗ,ਪਿੰਡ ਕੱਟੀਆਂ ਵਾਲਾ ਅਤੇ ਮੰਨੇਵਾਲਾ ਦੇ ਹਨ ਖੇਤ
Jalalabad News : ਤਕਰੀਬਨ 70 ਤੋਂ 80 ਏਕੜ ਨਾੜ ਸੜ ਕੇ ਹੋਈ ਸੁਆਹ, ਫ਼ਾਇਰ ਬ੍ਰਿਗੇਡ ਅੱਗ ’ਤੇ ਕਾਬੂ ਪਾਉਣ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ
ਅਮਰੀਕਾ ਨੇ ਭਾਰਤ ਨੂੰ ਗੈਰ-ਟੈਰਿਫ ਰੁਕਾਵਟਾਂ ਨੂੰ ਹਟਾਉਣ ਦੀ ਕੀਤੀ ਅਪੀਲ
ਜੇਡੀ ਵੈਂਸ ਨੇ 22 ਅਪ੍ਰੈਲ ਨੂੰ ਜੈਪੁਰ ਵਿੱਚ ਭਾਰਤ ਨੂੰ ਗੈਰ-ਟੈਰਿਫ ਰੁਕਾਵਟਾਂ ਨੂੰ ਹਟਾਉਣ ਅਤੇ ਆਪਣੇ ਬਾਜ਼ਾਰਾਂ ਤੱਕ ਵਧੇਰੇ ਪਹੁੰਚ ਦੇਣ ਦੀ ਅਪੀਲ
ਗਿਆਨੀ ਹਰਪ੍ਰੀਤ ਸਿੰਘ ਨੇ ਪਹਿਲਗਾਮ ਹਮਲੇ ਦੀ ਕੀਤੀ ਨਿਖੇਧੀ
ਧਰਮ ਪੁੱਛ ਕੇ ਗੋਲੀ ਮਾਰਨ ਦਾ ਇਹ ਵਰਤਾਰਾ ਅਜੋਕੀ ਘਟੀਆ ਰਾਜਨੀਤੀ ਦੇ ਗਰਭ ਵਿੱਚੋਂ ਪੈਦਾ ਹੋਇਆ ਹੈ।
Srinagar News : ਪਹਿਲਗਾਮ ਹਮਲੇ ਵਾਲੀ ਥਾਂ ’ਤੇ ਪੁੱਜੀ ਐਨ.ਆਈ.ਏ. ਦੀ ਟੀਮ
Srinagar News : ਅੱਤਵਾਦੀ ਹਮਲੇ ਵਾਲੀ ਥਾਂ ’ਤੇ ਕਰ ਰਹੀ ਹੈ ਜਾਂਚ
Pahalgam terror attack : ਖਿਡਾਰੀ ਅਤੇ ਅੰਪਾਇਰ ਕਾਲੀਆਂ ਪੱਟੀਆਂ ਬੰਨ੍ਹ ਕੇ ਆਉਣਗੇ, ਹੈਦਰਾਬਾਦ-ਮੁੰਬਈ ਮੈਚ ਤੋਂ ਪਹਿਲਾਂ ਰੱਖਿਆ ਜਾਵੇਗਾ ਮੌਨ
Pahalgam terror attack : ਹੈਦਰਾਬਾਦ ਅਤੇ ਮੁੰਬਈ ਵਿਚਾਲੇ ਹੋਣ ਵਾਲੇ ਮੈਚ ਦੌਰਾਨ ਪੀੜਤਾਂ ਨੂੰ ਦਿੱਤੀ ਜਾਵੇਗੀ ਸ਼ਰਧਾਂਜਲੀ
Jalandhar News : ਜਲੰਧਰ ’ਚ ਟੈਕਸੀ ਯੂਨੀਅਨ ਨੇ ਪਹਿਲਗਾਮ ’ਚ ਹਮਲੇ ਦਾ ਵਿਰੋਧ ਕੀਤਾ
Jalandhar News : ਕਿਹਾ - ਹਮਲੇ ਤੋਂ ਬਾਅਦ, ਲਗਭਗ 12 ਹਜ਼ਾਰ ਬੁਕਿੰਗਾਂ ਰੱਦ ਕਰ ਦਿੱਤੀਆਂ ਗਈਆਂ
Kapurthala News: ਕਪੂਰਥਲਾ ਵਿੱਚ ਹੈਰੋਇਨ ਸਮੇਤ ਇਕ ਨਸ਼ਾ ਤਸਕਰ ਗ੍ਰਿਫ਼ਤਾਰ
Kapurthala News: ਰੁਟੀਨ ਗਸ਼ਤ ਦੌਰਾਨ 1.20 ਲੱਖ ਰੁਪਏ ਦੀ ਡਰੱਗ ਮਨੀ ਜ਼ਬਤ
Abohar News : ਅਵਾਰਾ ਪਸ਼ੂ ਨਾਲ ਟਕਰਾਉਣ ਕਾਰਨ ਮੋਟਰਸਾਈਕਲ ਸਵਾਰ ਦੀ ਇਲਾਜ ਦੌਰਾਨ ਹੋਈ ਮੌਤ
Abohar News : ਦੋ ਦਿਨ ਪਹਿਲਾਂ ਹੋਇਆ ਸੀ ਹਾਦਸਾ, ਬਠਿੰਡਾ ਦੇ ਹਸਪਤਾਲ ’ਚ ਇਲਾਜ ਦੌਰਾਨ ਤੋੜਿਆ ਦਮ
Sultanpur Lodhi News : ਅਮਰੀਕਾ ’ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ, ਸੈਰ ਕਰਦੇ ਸਮੇਂ ਦੋ ਗੱਡੀਆਂ ਕੁਚਲਿਆ
Sultanpur Lodhi News : ਗੁਰਮਿੰਦਰ ਸਿੰਘ (31) ਰੁਜ਼ਗਾਰ ਦੀ ਭਾਲ ’ਚ 2018 ’ਚ ਗਿਆ ਸੀ ਵਿਦੇਸ਼
Pahalgam attack News: ਪਹਿਲਗਾਮ ਹਮਲੇ 'ਤੇ ਹਾਈ ਅਲਰਟ 'ਤੇ ਪੰਜਾਬ, ਸੈਰ-ਸਪਾਟਾ ਥਾਵਾਂ 'ਤੇ ਵਧਾਈ ਸੁਰੱਖਿਆ
Pahalgam attack News: ਸਰਕਾਰ ਕਸ਼ਮੀਰ ਵਿੱਚ ਫਸੇ ਪੰਜਾਬੀਆਂ ਨੂੰ ਘਰ ਲਿਆਵੇਗੀ