India
Kotakpura News : ਕੋਟਕਪੂਰਾ ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਪੰਜ ਮੁਲਜ਼ਮਾਂ ਨੂੰ ਕੀਤਾ ਕਾਬੂ
Kotakpura News : ਮੁਲਜ਼ਮਾਂ ਕੋਲੋਂ ਤਿੰਨ ਮੋਟਰਸਾਈਕਲ, 9 ਮੋਬਾਈਲ ਤੇ ਹਥਿਆਰ ਹੋਏ ਬਰਾਮਦ, ਮੁਲਜ਼ਮ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਰਾਕ ’ਚ ਸੀ
Manipur News : ਮਣੀਪੁਰ ਵਿਚ ਸੁਰੱਖਿਆ ਬਲਾਂ ਨੇ ਸ਼ੁਰੂ ਕੀਤੀ ਤਲਾਸ਼ੀ ਮੁਹਿੰਮ
Manipur News : ਇੰਫਾਲ ਸਮੇਤ ਕਈ ਥਾਵਾਂ ਤੋਂ ਨੌਂ ਅਤਿਵਾਦੀ ਗ੍ਰਿਫ਼ਤਾਰ, ਵੱਡੀ ਗਿਣਤੀ ’ਚ ਹਥਿਆਰ ਬਰਾਮਦ
UP News : ਯੂਪੀ ’ਚ ਲਾਲ ਸਿਗਨਲ 'ਤੇ ਖੜ੍ਹੀ ਰੇਲਗੱਡੀ ਨਾਲ ਟਕਰਾਈ ਮਾਲ ਗੱਡੀ
UP News : ਦੋਵੇਂ ਲੋਕੋ ਪਾਇਲਟ ਗੰਭੀਰ ਜ਼ਖ਼ਮੀ
ਦਿੱਲੀ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ਰੁਕਿਆ
5 ਫ਼ਰਵਰੀ ਦੀ ਲੜਾਈ ’ਚ ਏ.ਆਈ. ਕਾਰਟੂਨ ਅਤੇ ਰੋਡ ਸ਼ੋਅ ਰਹੇ ਪ੍ਰਮੁੱਖ ਹਥਿਆਰ
ਅੰਮ੍ਰਿਤਸਰ 'ਚ ਧਮਾਕੇ ਦੀ ਖ਼ਬਰ ਨੂੰ ਲੈ ਕੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਦਾ ਵੱਡਾ ਬਿਆਨ
'ਕਿਸੇ ਤਰ੍ਹਾਂ ਕੋਈ ਗ੍ਰਨੇਡ ਹਮਲਾ ਨਹੀਂ ਹੋਇਆ'
ਟਰੰਪ ਦੀ ਟੈਰਿਫ ਨੀਤੀ ਨੇ ਦੁਨੀਆ ਭਰ ਦੇ ਸ਼ੇਅਰ ਬਾਜ਼ਾਰ ਨੂੰ ਕੀਤਾ ਡਾਵਾਂਡੋਲ
ਬੰਬਈ ਸ਼ੇਅਰ ਬਾਜ਼ਾਰ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 319.22 ਅੰਕ ਯਾਨੀ 0.41 ਫੀ ਸਦੀ ਡਿੱਗ ਕੇ 77,186.74 ਅੰਕ ’ਤੇ ਬੰਦ
ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਸਰਕਾਰ ਕੋਲੋਂ ਸਰਕਾਰੀ ਮਕਾਨ ਦੇ ਪੈਸੇ ਵਾਪਸ ਮੰਗੇ, ਹਾਈਕੋਰਟ ਤੋਂ ਨੋਟਿਸ ਜਾਰੀ
ਨੋ ਬਕਾਇਆ ਸਰਟੀਫਿਕੇਟ ਬਦਲੇ ਮੰਗਿਆ ਸੀ ਜੁਰਮਾਨੇ ਸਮੇਤ ਕਿਰਾਇਆ
ਖੜਗੇ ਨੇ ਰਾਜ ਸਭਾ ’ਚ ਕੁੰਭ ਭਾਜੜ ਦੇ ‘ਹਜ਼ਾਰਾਂ’ ਪੀੜਤਾਂ ਨੂੰ ਦਿਤੀ ਸ਼ਰਧਾਂਜਲੀ
ਵਿਰੋਧੀ ਧਿਰ ਦੇ ਨੇਤਾ ਦੇ ਬਿਆਨ ਦਾ ਸੱਤਾਧਾਰੀ ਧਿਰ ਨੇ ਕੀਤਾ ਸਖ਼ਤ ਵਿਰੋਧ, ਧਨਖੜ ਨੇ ਬਿਆਨ ਵਾਪਸ ਲੈਣ ਲਈ ਕਿਹਾ
ਪੈਰੋਲ ਲੈ ਕੇ ਫ਼ਰਾਰ ਗੋਧਰਾ ਰੇਲ ਕਾਂਡ ਮਾਮਲੇ ਦਾ ਦੋਸ਼ੀ 4 ਮਹੀਨੇ ਬਾਅਦ ਪੁਣੇ ’ਚ ਗ੍ਰਿਫ਼ਤਾਰ
2002 ਦੇ ਗੋਧਰਾ ਰੇਲ ਕਤਲੇਆਮ ਮਾਮਲੇ ’ਚ ਕੱਟ ਰਿਹਾ ਸੀ ਉਮਰ ਕੈਦ
ਆਮ ਆਦਮੀ ਪਾਰਟੀ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕੀਤੇ ਵੱਡੇ ਖੁਲਾਸੇ
ਸਿੱਖਿਆ ਮਾਡਲ" ਤਹਿਤ ਸਿੱਖਿਆ ਖੇਤਰ ਦੀ ਚਿੰਤਾਜਨਕ ਸਥਿਤੀ ਲਈ ਜ਼ਿੰਮੇਵਾਰ ਠਹਿਰਾਇਆ