India
ਪੁਲਿਸ ਨੇ ਪੰਜਾਬ ਰੋਡਵੇਜ਼ ਦੇ ਤਿੰਨ ਮੁਲਾਜ਼ਮਾਂ ਨੂੰ ਹੈਰੋਇਨ ਸਮੇਤ ਕੀਤਾ ਗ੍ਰਿਫ਼ਤਾਰ
ਮੁਲਜ਼ਮ ਦੇ ਕਬਜ਼ੇ ਵਿੱਚੋਂ 55 ਗ੍ਰਾਮ ਹੈਰੋਇਨ ਕੀਤੀ ਬਰਾਮਦ
ਰਾਹੁਲ ਨੇ ਝੂਠ ਬੋਲਿਆ, ਦੇਸ਼ ਦਾ ਅਕਸ ਖਰਾਬ ਕੀਤਾ: ਜੈਸ਼ੰਕਰ
'ਰਾਹੁਲ ਗਾਂਧੀ ਨੇ ਪਿਛਲੇ ਸਾਲ ਆਪਣੀ ਅਮਰੀਕੀ ਯਾਤਰਾ ਬਾਰੇ ਲੋਕ ਸਭਾ ਵਿੱਚ ਝੂਠ ਬੋਲਿਆ '
ਅੰਦੋਲਨ ਦਾ ਇਕ ਸਾਲ ਪੂਰਾ ਹੋਣ 'ਤੇ ਹੋਣਗੀਆਂ ਤਿੰਨ ਮਹਾਪੰਚਾਇਤਾਂ
ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 70ਵੇਂ ਦਿਨ ਵੀ ਜਾਰੀ
ਸੋਨਾ-ਚਾਂਦੀ ਦੀ ਕੀਮਤਾਂ ਨੂੰ ਲੈ ਕੇ ਵੱਡੀ ਅਪਡੇਟ, 85000 ਰੁਪਏ ਨੂੰ ਹੋਇਆ ਪਾਰ
96000 ਰੁਪਏ ਪ੍ਰਤੀ ਕਿਲੋਗ੍ਰਾਮ ਹੋਈ ਚਾਂਦੀ
ਰਿਟਾਇਰਡ ਆਈਪੀਐਸ ਪ੍ਰਬੋਧ ਕੁਮਾਰ ਹੀ ਸੰਭਲਣਗੇ ਐਸਆਈਟੀ ਦੀ ਕਮਾਨ, ਹਾਈ ਕੋਰਟ ਦਾ ਵੱਡਾ ਫੈਸਲਾ
ਨਿਆਂ ਦੇ ਹਿੱਤ ਵਿੱਚ ਉਨ੍ਹਾਂ ਨੂੰ ਐਸਆਈਟੀ ਮੁਖੀ ਵਜੋਂ ਬਰਕਰਾਰ ਰੱਖਣਾ ਜ਼ਰੂਰੀ : ਕੋਰਟ
ਚੰਡੀਗੜ੍ਹ 'ਚ SGPC ਦੀਆਂ ਚੋਣਾਂ ਲਈ ਵੋਟਰ ਸੂਚੀਆਂ ਤਿਆਰ ਕਰਨ ਲਈ ਦਾਅਵਿਆਂ ਅਤੇ ਇਤਰਾਜ਼ਾਂ ਲਈ ਆਖ਼ਰੀ ਤਾਰੀਕ ਵਿੱਚ ਵਾਧਾ
ਇਤਰਾਜ਼ਾਂ ਦੀ ਪ੍ਰਾਪਤੀ ਦੀ ਆਖਰੀ ਮਿਤੀ 10 ਮਾਰਚ 2025 ਤੱਕ ਵਾਧਾ
10 ਸਾਲਾਂ ਦੇ ਮਾਸੂਮ ਦੇ ਚਿਹਰੇ 'ਤੇ ਪ੍ਰੈੱਸ ਲਗਾਉਣ ਵਾਲੀ ਮਹਿਲਾ ਦੀ ਹੁਣ ਖ਼ੈਰ ਨਹੀਂ
ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਸਖ਼ਤ ਐਕਸ਼ਨ ਦੀ ਕੀਤੀ ਮੰਗ
ਕਸ਼ਮੀਰ 'ਚ ਅੱਤਵਾਦੀਆਂ ਵੱਲੋਂ ਸੇਵਾਮੁਕਤ ਲਾਂਸ ਨਾਇਕ ਕਤਲ, ਗੋਲੀਬਾਰੀ ਵਿੱਚ ਪਤਨੀ ਅਤੇ ਧੀ ਜ਼ਖਮੀ
ਹਮਲਾਵਰਾਂ ਨੂੰ ਫੜਨ ਲਈ ਇਲਾਕੇ ਦੀ ਘੇਰਾਬੰਦੀ
MP ਅੰਮ੍ਰਿਤਪਾਲ ਸਿੰਘ ਦੇ ਮਾਮਲੇ 'ਚ ਹਾਈ ਕੋਰਟ ਨੇ ਸਾਰੀਆਂ ਐਫਆਈਆਰਜ਼ ਦੇ ਵੇਰਵੇ ਅਤੇ ਸਥਿਤੀ ਕੀਤੀ ਤਲਬ
ਅੰਮ੍ਰਿਤਪਾਲ ਅਤੇ ਉਸਦੇ ਸਾਥੀਆਂ ਵਿਰੁੱਧ ਰਾਸ਼ਟਰੀ ਸੁਰੱਖਿਆ ਐਕਟ ਲਗਾਉਣ ਅਤੇ ਵਧਾਉਣ ਦਾ ਮਾਮਲਾ
ਰਾਜ ਸਭਾ ਦੇ ਡਿਪਟੀ ਚੇਅਰਮੈਨ ਪੈਨਲ ਦਾ ਪੁਨਰਗਠਨ, ਵਿਕਰਮਜੀਤ ਸਿੰਘ ਸਾਹਨੀ ਸਮੇਤ 8 ਮੈਂਬਰਾਂ ਨੂੰ ਮਿਲੀ ਥਾਂ
ਸਭਾਪਤੀ ਜਗਦੀਪ ਧਨਖੜ ਨੇ 267ਵੇਂ ਸੈਸ਼ਨ ਲਈ ਪੈਨਲ ਦਾ ਕੀਤਾ ਐਲਾਨ