India
Delhi ਦੇ ਸਰਕਾਰੀ ਸਕੂਲ 'ਚ ਕਿਰਪਾਨ ਧਾਰੀ ਸਿੱਖ ਬੱਚੀ ਦੇ ਸਕੂਲ ਦਾਖ਼ਲੇ 'ਤੇ ਲਗਾਈ ਰੋਕ
ਮਾਪਿਆਂ ਦੇ ਰੋਸ ਪ੍ਰਦਰਸ਼ਨ ਮਗਰੋਂ ਸਕੂਲ ਨੇ ਬਦਲਿਆ ਫ਼ੈਸਲਾ
Garhshankar News : ਗੜ੍ਹਸ਼ੰਕਰ ਨੇੜੇ ਸਿਲੰਡਰਾਂ ਨਾਲ ਭਰਿਆ ਟਰੱਕ ਨਹਿਰ 'ਚ ਡਿੱਗਿਆ, ਡਰਾਈਵਰ ਨੂੰ ਲੱਗੀਆਂ ਮਾਮੂਲੀ ਸੱਟਾਂ
Garhshankar News : ਰੇਲਿੰਗ ਨਾ ਹੋਣ ਕਾਰਨ ਵਿਗੜਿਆ ਸੰਤੁਲਨ, ਗੜ੍ਹਸ਼ੰਕਰ ਤੋਂ ਕੋਟਫਤੂਹੀ ਜਾ ਰਿਹਾ ਸੀ ਟਰੱਕ
DJB Scam News : ਦਿੱਲੀ ਜਲ ਬੋਰਡ 'ਚ 1900 ਕਰੋੜ ਰੁਪਏ ਦਾ ਘਪਲੇ ਮਾਮਲੇ 'ਚ ਸਤੇਂਦਰ ਜੈਨ ਤੋਂ ਈਡੀ ਦੀ ਪੁੱਛਗਿੱਛ ਜਾਰੀ
DJB Scam News : ਜੈਨ ਸਵੇਰੇ ED ਦਫ਼ਤਰ ਪਹੁੰਚੇ, ਜਿੱਥੇ ਉਨ੍ਹਾਂ ਤੋਂ STP ਪ੍ਰੋਜੈਕਟਾਂ 'ਚ ਕਰੋੜਾਂ ਘਪਲੇ ਬਾਰੇ ਕੀਤੀ ਜਾ ਰਹੀ ਪੁੱਛਗਿੱਛ ਕੀਤੀ
Delhi News : ਕੇਜਰੀਵਾਲ ਨੇ ਗੁਜਰਾਤ 'ਚ ਭਾਜਪਾ ਅਤੇ ਕਾਂਗਰਸ ਵਿਚਕਾਰ ਗੁਪਤ ਗਠਜੋੜ ਦਾ ਲਗਾਇਆ ਦੋਸ਼
Delhi News : ਕਿਹਾ -ਦੋਹਾਂ ਪਾਰਟੀਆਂ ਵਿਚਕਾਰ ਹੈ ਪ੍ਰੇਮ ਸਬੰਧ
Kolkata Gang Rape News: ਬਾਰ ਕੌਂਸਲ ਨੇ ਮਨੋਜੀਤ ਮਿਸ਼ਰਾ ਦੀ ਮੈਂਬਰਸ਼ਿਪ ਕੀਤੀ ਰੱਦ
ਪੁਲਿਸ ਨੇ ਕਿਹਾ - ਤਿੰਨੋਂ ਦੋਸ਼ੀ ਵੱਖ-ਵੱਖ ਬਿਆਨ ਦੇ ਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ
Monsoon Parliament Session : ਸੰਸਦ ਦਾ ਮਾਨਸੂਨ ਸੈਸ਼ਨ 21 ਜੁਲਾਈ ਤੋਂ 21 ਅਗਸਤ ਤੱਕ ਚੱਲੇਗਾ, ਰਾਸ਼ਟਰਪਤੀ ਤੋਂ ਮਿਲੀ ਪ੍ਰਵਾਨਗੀ
Monsoon Parliament Session : ਸਦਨ ਦੀ ਕਾਰਵਾਈ ਨਿਰਵਿਘਨ ਚਲਾਉਣ ਲਈ ਸਰਕਾਰ ਨੇ 19 ਜੁਲਾਈ ਨੂੰ ਬੁਲਾਈ ਸਰਬ ਪਾਰਟੀ ਮੀਟਿੰਗ
Delhi News : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮਹਾਰਾਸ਼ਟਰ 'ਚ ਕਿਸਾਨ ਖੁਦਕੁਸ਼ੀਆਂ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਘੇਰਿਆ
Delhi News : ਮਹਾਰਾਸ਼ਟਰ 'ਚ ਮਹਿਜ਼ 3 ਮਹੀਨਿਆਂ 'ਚ 767 ਕਿਸਾਨਾਂ ਨੇ ਕੀਤੀ ਖ਼ੁਦਕੁਸ਼ੀ, ਇਹ ਸਿਰਫ਼ ਇੱਕ ਅੰਕੜਾ ਨਹੀਂ, ਸਗੋਂ ਬਰਬਾਦ ਹੋਏ ਘਰ ਹਨ: ਰਾਹੁਲ ਗਾਂਧੀ
Mohali News: ਮੋਹਾਲੀ ਦੇ ਬਲੌਂਗੀ 'ਚ ਮੀਂਹ ਦੇ ਖੜ੍ਹੇ ਪਾਣੀ 'ਚ ਡੁੱਬਣ ਨਾਲ 2 ਬੱਚਿਆਂ ਦੀ ਮੌਤ
Mohali News: ਮੀਂਹ ਮਗਰੋਂ ਟੋਏ 'ਚ ਭਰੇ ਪਾਣੀ 'ਚ ਨਹਾ ਰਹੇ ਸਨ ਬੱਚੇ
Bikram Majithia News: ਬਿਕਰਮ ਮਜੀਠੀਆ ਨੂੰ ਫ਼ਿਲਹਾਲ ਹਾਈ ਕੋਰਟ ਤੋਂ ਰਾਹਤ ਨਹੀਂ, ਭਲਕੇ ਮੁੜ ਹੋਵੇਗੀ ਮਾਮਲੇ 'ਚ ਸੁਣਵਾਈ
Bikram Majithia News: ਮਜੀਠੀਆ ਨੇ ਵਿਜੀਲੈਂਸ ਦੀ ਗ੍ਰਿਫ਼ਤਾਰੀ ਨੂੰ ਦਿੱਤੀ ਹੈ ਚੁਣੌਤੀ
Panthak News: ਪੰਥ ਪ੍ਰਸਿੱਧ ਪ੍ਰਚਾਰਕ ਤੇ ਕਥਾਵਾਚਕ ਗਿਆਨੀ ਕਰਨੈਲ ਸਿੰਘ ਦਾ ਦਿਹਾਂਤ
Panthak News: ਮੋਹਾਲੀ ਦੇ ਫ਼ੋਰਟਿਸ ਹਸਪਤਾਲ 'ਚ ਲਏ ਆਖ਼ਰੀ ਸਾਹ, ਸਾਹ ਦੀ ਤਕਲੀਫ਼ ਕਾਰਨ ਸਨ ਦਾਖ਼ਲ