India
ਅੱਜ ਸ਼੍ਰੋਮਣੀ ਕਮੇਟੀ ਦੀ ਤਿੰਨ ਮੈਂਬਰੀ ਕਮੇਟੀ ਗਿ. ਹਰਪ੍ਰੀਤ ਸਿੰਘ ਵਿਰੁਧ ਫ਼ੈਸਲਾ ਕਰ ਸਕਦੀ!
ਇਕ ਮਹੀਨਾ ਹੋ ਗਿਆ ਬਣੀ ਕਮੇਟੀ ਨੂੰ, 14 ਸਾਲ ਬਾਅਦ ਸ਼੍ਰੋਮਣੀ ਕਮੇਟੀ ਦੀ ਚੋਣ ਮਈ-ਜੂਨ ਵਿਚ ਹੋਣ ਦੀ ਆਸ
ਬਜਟ ਸੈਸ਼ਨ ਦੇ ਸੰਵਿਧਾਨਕ ਅੜਚਣ ’ਚ ਫਸਣ ਦੇ ਆਸਾਰ, ਸਰਕਾਰ ਨੇ ਸਤੰਬਰ 4 ਨੂੰ ਉਠਾਈ ਬੈਠਕ ਦੀ ‘ਵਿਧੀਵਤ ਸਮਾਪਤੀ’ ਨਹੀਂ ਕੀਤੀ
ਨਵੇਂ ਸਾਲ ਵਿਚ ਰਾਜਪਾਲ ਦਾ ਭਾਸ਼ਣ ਕਿਵੇਂ ਹੋਵੇਗਾ?
MP ਇੰਜੀਨੀਅਰ ਰਾਸ਼ਿਦ ਕੱਲ੍ਹ ਤੋਂ ਜੇਲ੍ਹ ਵਿੱਚ ਕਰਨਗੇ ਭੁੱਖ ਹੜਤਾਲ, ਬਜਟ ਸੈਸ਼ਨ ਸਬੰਧੀ ਸਪੀਕਰ ਨੂੰ ਲਿਖਿਆ ਪੱਤਰ
"ਮੇਰੀ ਆਵਾਜ਼ ਨੂੰ ਦਬਾਉਣ ਲਈ ਯੂਏਪੀਏ ਦੀ ਜ਼ਾਲਮ ਵਰਤੋਂ"
ਹਰਿਆਣਾ ਦੇ ਮੰਤਰੀ ਅਨਿਲ ਵਿਜ ਦਾ ਵੱਡਾ ਬਿਆਨ, 'ਮੈਂ ਵੀ ਡੱਲੇਵਾਲ ਵਾਂਗ ਭੁੱਖ ਹੜਤਾਲ ਕਰਾਂਗਾ'
ਮੈਂ ਵੀ ਡੱਲੇਵਾਲ ਵਾਂਗ ਭੁੱਖ ਹੜਤਾਲ ਕਰਾਂਗਾ'
ਅਮਰੂਦ ਮੁਆਵਜ਼ਾ ਘੁਟਾਲਾ ਮਾਮਲਾ: ਦੋਸ਼ੀ ਭੁਪਿੰਦਰ ਸਿੰਘ ਨੂੰ 15.19 ਕਰੋੜ ਰੁਪਏ ਜਮ੍ਹਾ ਕਰਵਾਉਣ ਦੀ ਇਜਾਜ਼ਤ: ਹਾਈ ਕੋਰਟ
ਹਾਈ ਕੋਰਟ ਨੇ ਗ੍ਰਿਫ਼ਤਾਰੀ ਉੱਤੇ ਲਗਾਈ ਰੋਕ
ਜੇਲ੍ਹ ਅਧਿਕਾਰੀਆਂ ਦੀ ਲਾਪਰਵਾਹੀ 'ਤੇ ਹਾਈ ਕੋਰਟ ਸਖ਼ਤ
ਹਾਈ ਕੋਰਟ ਨੇ ਪੰਜਾਬ ਦੇ ਗ੍ਰਹਿ ਸਕੱਤਰ ਨੂੰ ਇਸ ਸਬੰਧ ਵਿੱਚ ਹੁਕਮ ਦੀ ਕਾਪੀ ਭੇਜ ਕੇ ਲੋੜੀਂਦੀ ਕਾਰਵਾਈ ਕਰਨ ਦੇ ਦਿੱਤੇ ਨਿਰਦੇਸ਼
ਕਪੂਰਥਲਾ ਹਾਊਸ 'ਤੇ ਚੋਣ ਕਮਿਸ਼ਨ ਅਤੇ ਪੁਲਿਸ ਦੀ ਛਾਪੇਮਾਰੀ ਤੋਂ ਬਾਅਦ ਹਰਪਾਲ ਚੀਮਾ ਦਾ ਵੱਡਾ ਬਿਆਨ
'ਛਾਪੇਮਾਰੀ ਦੌਰਾਨ ਕੁਝ ਨਹੀਂ ਮਿਲਿਆ ਅਤੇ ਖ਼ਾਲੀ ਹੱਥ ਪਰਤੀ ਹੈ ਟੀਮ'
ਗੁਜਰਾਤ ਸਰਕਾਰ ਨੂੰ 30 ਅਪ੍ਰੈਲ ਤੱਕ ਪੁਲਿਸ ਕਮਿਸ਼ਨਰੇਟਾਂ ਵਿੱਚ 3 ਨਵੇਂ ਅਪਰਾਧਿਕ ਕਾਨੂੰਨ ਲਾਗੂ ਕਰੇ: ਅਮਿਤ ਸ਼ਾਹ
3 ਨਵੇਂ ਅਪਰਾਧਿਕ ਕਾਨੂੰਨ ਲਾਗੂ ਕਰੇ: ਅਮਿਤ ਸ਼ਾਹ
ਕਪੂਰਥਲਾ ਹਾਊਸ 'ਤੇ ਚੋਣ ਕਮਿਸ਼ਨ ਅਤੇ ਪੁਲਿਸ ਦੀ ਛਾਪੇਮਾਰੀ ਤੋਂ ਬਾਅਦ CM ਭਗਵੰਤ ਮਾਨ ਦਾ ਵੱਡਾ ਬਿਆਨ
ਮੇਰੇ ਘਰ ਦੀ ਕੋਨੇ ਦੀ ਤਲਾਸ਼ੀ ਲੈ ਲਈ ਪਰ ਕੀ ਮਿਲਿਆ ਹੈ?
ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਵਿੱਚ 'ਆਪ' ਉਮੀਦਵਾਰਾਂ ਲਈ ਕੀਤਾ ਪ੍ਰਚਾਰ
ਮੁਫ਼ਤ ਬਿਜਲੀ, ਸਾਫ਼ ਪਾਣੀ, ਚੰਗੇ ਸਕੂਲ, ਹਸਪਤਾਲ ਅਤੇ ਔਰਤਾਂ ਲਈ ਮੁਫ਼ਤ ਬੱਸ ਸੇਵਾਵਾਂ ਦਾ ਲਾਭ ਮਿਲੇਗਾ- ਸੀਐੱਮ ਮਾਨ