India
Himachal Snowfall News: ਹਿਮਾਚਲ ਸਮੇਤ 3 ਸੂਬਿਆਂ 'ਚ ਹੋ ਰਹੀ ਭਾਰੀ ਬਰਫ਼ਬਾਰੀ, ਦਿੱਲੀ ਵਿਚ ਧੁੰਦ ਨਾਲ ਟਰੇਨਾਂ ਲੇਟ
Himachal Snowfall News: ਬਰਫ਼ੀਲੀਆਂ ਹਵਾਵਾਂ ਕਾਰਨ ਹਿਮਾਚਲ ਦੇ ਤਿੰਨ ਸ਼ਹਿਰਾਂ 'ਚ ਤਾਪਮਾਨ ਮਨਫ਼ੀ ਤੱਕ ਪਹੁੰਚ ਗਿਆ
Karan Veer Mehra: ਕਰਨਵੀਰ ਮਹਿਰਾ ਨੇ ਜਿੱਤਿਆ ਬਿੱਗ ਬੌਸ-18 ਦਾ ਖ਼ਿਤਾਬ
Karan Veer Mehra: ਟਰਾਫ਼ੀ ਦੇ ਨਾਲ 50 ਲੱਖ ਰੁਪਏ ਦੀ ਰਕਮ ਵੀ ਜਿੱਤੀ
Patiala News: ਕਬਜ਼ਾ ਲੈਣ ਗਏ ਅਦਾਲਤੀ ਕਰਮਚਾਰੀਆਂ ’ਤੇ ਸਪ੍ਰਿਟ ਪਾ ਕੇ ਅੱਗ ਲਾਉਣ ਦੀ ਕੋਸ਼ਿਸ਼
Patiala News: ਮੌਕੇ ’ਤੇ ਮਾਚਿਸ ਨਾ ਮਿਲਣ ਕਰ ਕੇ ਮੁਲਾਜ਼ਮਾਂ ਨੇ ਭੱਜ ਕੇ ਬਚਾਈ ਜਾਨ
ਰਾਜੋਆਣਾ ਦੀ ਰਹਿਮ ਪਟੀਸ਼ਨ ’ਤੇ ਸੁਪਰੀਮ ਕੋਰਟ ’ਚ ਸੁਣਵਾਈ ਅੱਜ
ਰਾਜੋਆਣਾ ਦੀ ਰਹਿਮ ਪਟੀਸ਼ਨ ’ਤੇ ਫ਼ੈਸਲਾ ਲੈਣ ਲਈ ਕੇਂਦਰ ਸਰਕਾਰ ਨੂੰ ਚਾਰ ਹਫ਼ਤੇ ਦਾ ਸਮਾਂ ਦਿਤਾ ਸੀ ਅਦਾਲਤ ਨੇ
Majitha News : ਭਗਵੰਤ ਮਾਨ ਸਰਕਾਰ ਪੰਜਾਬ ਦੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ’ਚ ਨਾਕਾਮ ਸਾਬਿਤ ਹੋਈ -ਸੁਖਜਿੰਦਰ ਸਿੰਘ ਰੰਧਾਵਾ
Majitha News : ਪੁਲਿਸ ਅਤੇ ਵਪਾਰੀ ਵਰਗ ਵੀ ਅਸੁਰੱਖਿਅਤ - ਰੰਧਾਵਾ
Moga News : ਮੁੱਖ ਮੰਤਰੀ ਨੇ ਸਸ਼ਕਤ ਮਹਿਲਾਵਾਂ, ਸਸ਼ਕਤ ਸਮਾਜ ਦਾ ਦਿੱਤਾ ਨਾਅਰਾ
Moga News : ਸੂਬੇ ਦੀ ਤਰੱਕੀ ’ਚ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਮਹਿਲਾ ਉੱਦਮੀਆਂ ਦੀ ਕੀਤੀ ਸ਼ਲਾਘਾ, ਮੋਗਾ ਵਿਖੇ ਮਹਿਲਾ ਸਸ਼ਕਤੀਕਰਨ ਸੰਮੇਲਨ ’ਚ ਕੀਤੀ ਸ਼ਮੂਲੀਅਤ
Kho Kho World cup 2025 : ਭਾਰਤੀ ਮਹਿਲਾ ਟੀਮ ਬਣੀ ਵਿਸ਼ਵ ਚੈਂਪੀਅਨ, ਫਾਈਨਲ ਵਿੱਚ ਨੇਪਾਲ ਨੂੰ ਹਰਾਇਆ
Kho Kho World cup 2025 : ਭਾਰਤ ਨੇ ਨੇਪਾਲ ਨੂੰ 78-22 ਨਾਲ ਹਰਾਇਆ
Khanuri Border News : ਡੱਲੇਵਾਲ ਦਾ ਮਰਨ ਵਰਤ 55ਵੇਂ ਦਿਨ ਵੀ ਜਾਰੀ, ਡਾਕਟਰੀ ਸਹਾਇਤਾ ਮੁਹੱਈਆ ਕਰਵਾਉਣੀ ਸ਼ੁਰੂ ਕੀਤੀ
Khanuri Border News : MSP ਗਾਰੰਟੀ ਕਾਨੂੰਨ ਬਣਨ ਤੱਕ ਮਰਨ ਵਰਤ ਰੱਖਣਗੇ ਜਾਰੀ
Prayagraj Mahakumbha Fire: ਕੁੰਭ ਮੇਲੇ ’ਚ ਲੱਗੀ ਭਿਆਨਕ ਅੱਗ, ਧੂੰਏਂ ਨਾਲ ਭਰਿਆ ਅਸਮਾਨ, ਕਈ ਤੰਬੂ ਸੜ ਕੇ ਹੋਏ ਸੁਆਹ
Prayagraj Mahakumbha Fire:ਅੱਗ ਲੱਗਣ ਦਾ ਕਾਰਨ ਸਿਲੰਡਰ ਧਮਾਕਾ ਦੱਸਿਆ ਜਾ ਰਿਹੈ
Gurdaspur News : ਸਾਈਕਲ ’ਤੇ ਅਖ਼ਬਾਰ ਵੰਡਣ ਵਾਲੇ ਦਾ ਪੁੱਤਰ ਬਣਿਆ ਨੈਸ਼ਨਲ ਚੈਂਪੀਅਨ
Gurdaspur News : ਛੱਤੀਸਗੜ੍ਹ ਦੇ ਰਾਏਪੁਰ ਵਿਖੇ ਹੋਈ ਜੁਡੋ ਚੈਂਪੀਅਨਸ਼ਿਪ ਜਿੱਤਿਆ ਗੋਲਡ ਮੈਡਲ