Nepal
Nepal News: ਸੁਸ਼ੀਲਾ ਕਾਰਕੀ ਬਣੀ ਨੇਪਾਲ ਦੀ ਅੰਤਰਿਮ ਪ੍ਰਧਾਨ ਮੰਤਰੀ
ਸੁਪਰੀਮ ਕੋਰਟ ਦੀ ਸਾਬਕਾ ਚੀਫ਼ ਜਸਟਿਸ ਹੈ ਸੁਸ਼ੀਲਾ ਕਾਰਕੀ
Nepal News: ਕੈਦੀਆਂ ਨੇ ਚੁਕਿਆ ਪ੍ਰਦਰਸ਼ਨਾਂ ਦਾ ਫ਼ਾਇਦਾ, ਵੱਖ-ਵੱਖ ਜੇਲ੍ਹਾਂ ਵਿਚੋਂ 7,000 ਤੋਂ ਵੱਧ ਕੈਦੀ ਫਰਾਰ
ਇਕ ਜੇਲ 'ਚ ਝੜਪ ਕਾਰਨ ਪੁਲਿਸ ਦੀ ਗੋਲੀ ਨਾਲ 5 ਨਾਬਾਲਗ ਕੈਦੀਆਂ ਦੀ ਮੌਤ
Pilibhit Sikh family: 150 ਲੋਕਾਂ ਦੀ ਹੋਈ ਘਰ ਵਾਪਸੀ, ਸਿੱਖਾਂ ਤੋਂ ਬਣੇ ਸਨ ਈਸਾਈ
ਪਿੰਡ ਦੇ ਲਗਭਗ 500 ਲੋਕ ਸ਼ੱਕ ਦੇ ਘੇਰੇ ਵਿੱਚ ਹਨ
Earthquake Nepal : ਨੇਪਾਲ ’ਚ 5.0 ਦੀ ਤੀਬਰਤਾ ਨਾਲ ਆਇਆ ਭੂਚਾਲ
Earthquake Nepal : ਮਿਆਂਮਾਰ-ਥਾਈਲੈਂਡ ਤੋਂ ਬਾਅਦ ਹੁਣ ਨੇਪਾਲ ਦੀ ਧਰਤੀ ਕੰਬੀ
Kathmandu News : ਹਵਾ ਦੀ ਗੁਣਵੱਤਾ ਵਿਗੜਨ ਕਾਰਨ ਨੇਪਾਲ ’ਚ ਹਾਈ ਅਲਰਟ ਜਾਰੀ
Kathmandu News : ਨੇਪਾਲ ਦੇ ਸਿਹਤ ਅਤੇ ਆਬਾਦੀ ਮੰਤਰਾਲੇ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ
Kathmandu News : ਨੇਪਾਲ ਦੇ ਸਾਬਕਾ ਰਾਜਾ ਗਿਆਨੇਂਦਰ ਦੇ ਸੁਰੱਖਿਆ ਕਰਮਚਾਰੀਆਂ ਦੀ ਗਿਣਤੀ ਘਟੀ
Kathmandu News : ਸਾਬਕਾ ਰਾਜਾ ਦੇ ਨਿੱਜੀ ਨਿਵਾਸ ਨਿਰਮਲ ਨਿਵਾਸ ਵਿਖੇ ਸੁਰੱਖਿਆ ਕਰਮਚਾਰੀਆਂ ਦੀ ਗਿਣਤੀ 25 ਤੋਂ ਘਟਾ ਕੇ 16 ਕਰ ਦਿਤੀ ਗਈ
Nepal News : ਨੇਪਾਲ ਵਿਚ ਰਾਜਸ਼ਾਹੀ ਸਮਰਥਕਾਂ ਦੁਆਰਾ ਹਿੰਸਕ ਪ੍ਰਦਰਸ਼ਨ
Nepal News : ਕਾਠਮੰਡੂ ਵਿਚ ਪੁਲਿਸ ਨਾਲ ਝੜਪਾਂ
ਅਮਰੀਕਾ ’ਚੋਂ ਕੱਢੇ ਗਏ 8 ਨੇਪਾਲੀਆਂ ਨੂੰ ਲੈ ਕੇ ਜਹਾਜ਼ ਪਹੁੰਚਿਆ ਕਾਠਮੰਡੂ
ਇਸ ਤੋਂ ਪਹਿਲਾਂ 27 ਨੇਪਾਲੀ ਨਾਗਰਿਕਾਂ ਨੂੰ ਅਮਰੀਕਾ ਤੋਂ ਪਹਿਲਾਂ ਹੀ ਕੱਢਿਆ ਜਾ ਚੁੱਕਿਆ
Kathmandu News : ਪੰਛੀ ਦੇ ਟਕਰਾਉਣ ਤੋਂ ਬਾਅਦ ਹੈਲੀਕਾਪਟਰ ਨੂੰ ਕਾਠਮੰਡੂ ਨੇੜੇ ਹੰਗਾਮੀ ਸਥਿਤੀ ’ਚ ਉਤਾਰਿਆ
Kathmandu News : ਹੈਲੀਕਾਪਟਰ ਦੀ ਇਕ ਪੰਛੀ ਨਾਲ ਟਕਰਾਉਣ ਤੋਂ ਬਾਅਦ ਐਮਰਜੈਂਸੀ ਲੈਂਡਿੰਗ ਕਰਨੀ ਪਈ
Nepal Flood News: ਨੇਪਾਲ 'ਚ ਭਾਰੀ ਮੀਂਹ ਕਾਰਨ ਪ੍ਰੀਖਿਆਵਾਂ ਮੁਲਤਵੀ, ਕਲਾਸਾਂ ਤਿੰਨ ਦਿਨਾਂ ਲਈ ਰੱਦ
Nepal Flood News: ਲਗਾਤਾਰ ਮੀਂਹ ਕਾਰਨ ਹੁਣ ਤੱਕ 112 ਲੋਕਾਂ ਦੀ ਹੋ ਚੁੱਕੀ ਮੌਤ