Pakistan
ਪਾਕਿਸਤਾਨ: ਬਲੋਚਿਸਤਾਨ 'ਚ ਸੁਰੱਖਿਆ ਕਰਮਚਾਰੀਆਂ ਨੂੰ ਲਿਜਾ ਰਹੇ ਟਰੱਕ 'ਚ ਆਤਮਘਾਤੀ ਧਮਾਕਾ
ਤਿੰਨ ਦੀ ਮੌਤ, 23 ਜ਼ਖਮੀ
ਜਾਨ ਨੂੰ ਖ਼ਤਰੇ ਦੇ ਬਾਵਜੂਦ ਰਾਵਲਪਿੰਡੀ ਰੈਲੀ ‘ਚ ਜਾਣ ਲਈ ਅਡੋਲ ਹਾਂ: ਇਮਰਾਨ ਖਾਨ
ਜਾਨ ਨੂੰ ਖ਼ਤਰੇ ਦੇ ਬਾਵਜੂਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਸ਼ਨੀਵਾਰ ਨੂੰ ਰਾਵਲਪਿੰਡੀ ਜਾਣ ਲਈ ਅਡੋਲ ਹਨ।
ਪਾਕਿਸਤਾਨ 'ਚ ਖੱਡ 'ਚ ਡਿੱਗੀ ਵੈਨ, 12 ਬੱਚਿਆਂ ਸਮੇਤ 20 ਲੋਕਾਂ ਦੀ ਮੌਤ
ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਸ਼ੁਰੂ
ਸਿੱਖ ਕੌਮ ਦੇ ਹਿਰਦਿਆਂ ਨੂੰ ਭਾਰੀ ਠੇਸ, ਢਾਹ ਦਿੱਤਾ ਗਿਆ ਇਹ ਇਤਿਹਾਸਿਕ ਗੁਰਦੁਆਰਾ
'ਦੇਸ਼ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਲਾਹੌਰ, ਜਿਸ ਨੂੰ ਵੱਡੇ ਪੱਧਰ 'ਤੇ ਮੁਰੰਮਤ ਅਤੇ ਨਵੀਨੀਕਰਨ ਦੀ ਸਖ਼ਤ ਲੋੜ ਸੀ'
ਪਾਕਿਸਤਾਨ ਦੇ ਹਸਪਤਾਲ ਦੀ ਛੱਤ ‘ਤੇ ਮਿਲੀਆਂ 500 ਲਾਸ਼ਾਂ, ਮਚੀ ਖਲਬਲੀ
ਹਸਪਤਾਲ ਦੇ ਸਟਾਫ਼ ਖ਼ਿਲਾਫ਼ ਕਾਰਵਾਈ ਦੇ ਨਿਰਦੇਸ਼
ਪਾਕਿਸਤਾਨ 'ਚ ਹੜ੍ਹ ਦਾ ਕਹਿਰ, ਹੁਣ ਤੱਕ ਲਗਭਗ 1700 ਲੋਕਾਂ ਨੇ ਗਵਾਈ ਜਾਨ
12 ਹਜ਼ਾਰ ਤੋਂ ਵੱਧ ਜ਼ਖਮੀ
ਪਾਕਿਸਤਾਨ 'ਚ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ, 2 ਮੇਜਰਾਂ ਸਮੇਤ 6 ਜਵਾਨਾਂ ਦੀ ਮੌਤ
ਘਟਨਾ ਦਾ ਨਹੀਂ ਲੱਗ ਸਕਿਆ ਪਤਾ
ਪਾਕਿਸਤਾਨ 'ਚ ਹੜ੍ਹ ਤੋਂ ਬਾਅਦ ਫੈਲਣ ਲੱਗੀਆਂ ਬੀਮਾਰੀਆਂ, 1 ਦੀ ਮੌਤ
1 ਜੁਲਾਈ ਤੋਂ ਹੁਣ ਤੱਕ ਹੜ੍ਹਾਂ ਕਾਰਨ ਛੂਤ ਦੀਆਂ ਬੀਮਾਰੀਆਂ ਕਾਰਨ ਮਰਨ ਵਾਲਿਆਂ ਦੀ ਗਿਣਤੀ 335 ਹੋ ਗਈ ਹੈ
ਪਾਕਿਸਤਾਨ ਦੇ ਸਾਬਕਾ ਅੰਪਾਇਰ ਅਸਦ ਰਾਊਫ ਦਾ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦਿਹਾਂਤ
66 ਸਾਲ ਦੀ ਉਮਰ ਵਿਚ ਲਏ ਆਖਰੀ ਸਾਹ