United Kingdom
ਅਮਰੀਕਾ ਤੋਂ ਬਾਅਦ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਯੂ ਕੇ ਵੀ ਹੋਇਆ ਸਖ਼ਤ
ਲੇਬਰ ਪਾਰਟੀ ਨੇ ਸੱਤਾ ਸੰਭਾਲਣ ਮਗਰੋਂ ਹੁਣ ਤੱਕ 19,000 ਗੈਰ-ਕਾਨੂੰਨੀ ਪ੍ਰਵਾਸੀਆਂ 'ਤੇ ਕੀਤੀ ਕਾਰਵਾਈ
ਰੋਹਿਤ ਦੇ ਸ਼ਾਨਦਾਰ ਸੈਂਕੜੇ ਦੀ ਬਦੌਲਤ ਭਾਰਤ ਨੇ ਇੰਗਲੈਂਡ ਨੂੰ ਚਾਰ ਵਿਕਟਾਂ ਨਾਲ ਹਰਾਇਆ
3 ਮੈਚਾਂ ਦੀ ਸੀਰੀਜ਼ 'ਚ 2-0 ਦੀ ਜੇਤੂ ਲੀਡ
ਬ੍ਰਿਟਿਸ਼ ਸੰਸਦ ਵਿੱਚ ਕੰਗਨਾ ਦੀ ਫਿਲਮ 'ਐਮਰਜੈਂਸੀ' ਦਾ ਉੱਠਿਆ ਮੁੱਦਾ
ਨਕਾਬਪੋਸ਼ ਗਰਮ ਖਿਆਲੀ ਸਿਨੇਮਾ ਹਾਲ ਵਿੱਚ ਦਾਖਲ ਹੋਏ ਅਤੇ ਫਿਲਮ ਦੀ ਸਕ੍ਰੀਨਿੰਗ ਰੋਕ- ਸਾਂਸਦ ਮੈਂਬਰ
ਟਰਨਰ ਇਨਾਮ ਲਈ ਚੁਣੀ ਗਈ ਜਸਲੀਨ ਕੌਰ ਦੀ ਕਲਾਕਾਰੀ ਕੀਤੀ ਪ੍ਰਦਰਸ਼ਿਤ
ਜਸਲੀਨ ਕੌਰ ਦੀ ਕਲਾਕਾਰੀ ਨੂੰ ਵੱਕਾਰੀ ਟਰਨਰ ਇਨਾਮ ਲਈ ਚੁਣਿਆ
ਬਰਤਾਨੀਆਂ ਦੇ ਸਕੂਲਾਂ ’ਚ ਵੀ ਸ਼ੁਰੂ ਹੋਈ ਗੁਰਬਾਣੀ ਕੀਰਤਨ ਦੀ ਪੜ੍ਹਾਈ
ਯੂ.ਕੇ. ਦੀਆਂ ਯੂਨੀਵਰਸਿਟੀਆਂ ’ਚ ਵੀ ਮਿਲੇਗਾ ਪ੍ਰਾਪਤ ਕੀਤੇ ਅੰਕਾਂ ਦਾ ਲਾਭ
ਬਰਤਾਨੀਆ ਦੇ ਪਹਿਲੇ ਦਸਤਾਰਧਾਰੀ ਸਿੱਖ ਸਾਂਸਦ ਤਨਮਨਜੀਤ ਸਿੰਘ ਢੇਸੀ ਨੂੰ ਨਵੀਂ ਸੰਸਦ ਦੀ ਰੱਖਿਆ ਕਮੇਟੀ ਦਾ ਚੁਣਿਆ ਚੇਅਰਮੈਨ
563 ਵੋਟਾਂ ਵਿੱਚੋਂ 320 ਵੋਟਾਂ ਜਦਕਿ ਵਿਰੋਧੀ ਧਿਰ ਨੂੰ 243 ਵੋਟਾਂ ਮਿਲੀਆਂ
Drug Case News: ਯੂ.ਕੇ 'ਚ ਭਾਰਤੀਆਂ ਸਮੇਤ ਨਸ਼ਾ ਤਸਕਰ ਗਿਰੋਹ ਨੂੰ ਹੋਈ 80 ਸਾਲ ਦੀ ਸਜ਼ਾ
ਜੰਮੇ ਹੋਏ ਚਿਕਨ’ ’ਚ ਲੁਕਾ ਕੇ ਨਸ਼ੀਲੇ ਪਦਾਰਥ ਵੇਚਣ ਦੇ ਲੱਗੇ ਸਨ ਇਲਜ਼ਾਮ
Trending News: 'ਅਰੇ ਕੋਈ ਤਾਂ ਮੇਰੇ ਪਤੀ ਨੂੰ ਲੱਭੋ...' ਪਤਨੀ ਅਤੇ ਬੱਚਿਆਂ ਨੂੰ ਛੱਡ ਕੇ ਭੱਜਿਆ ਸ਼ਖਸ , ਮਹਿਲਾ ਨੇ ਫੇਸਬੁੱਕ 'ਤੇ ਮੰਗੀ ਮਦਦ
ਮਹਿਲਾ ਨੇ ਇੱਕ ਸਾਲ ਤੋਂ ਲਾਪਤਾ ਆਪਣੇ ਪਤੀ ਨੂੰ ਲੱਭਣ ਲਈ ਲੋਕਾਂ ਤੋਂ ਮੰਗੀ ਮਦਦ
Trending News: ਪਤੀ ਨੇ ਪਤਨੀ ਦਾ ਕਤਲ ਕਰਕੇ ਲਾਸ਼ ਦੇ ਕੀਤੇ 200 ਤੋਂ ਵੱਧ ਟੁਕੜੇ ,ਸਾਲ ਬਾਅਦ ਕਬੂਲ ਕੀਤਾ ਜੁਰਮ
Trending News: ਪਤੀ ਨੇ ਪਤਨੀ ਦਾ ਕਤਲ ਕਰਕੇ ਲਾਸ਼ ਦੇ ਕੀਤੇ 200 ਤੋਂ ਵੱਧ ਟੁਕੜੇ
ਯੂਕੇ 'ਚ ਭਾਰਤੀਆਂ ਨੂੰ ਸ਼ਰਨ ਦਿਵਾਉਣ ਲਈ ਵਕੀਲ ਦੇ ਰਹੇ ਇਹ ਸਲਾਹਾਂ, ਨਾਲ ਹੀ ਵਸੂਲ ਰਹੇ 10 ਹਜ਼ਾਰ ਪੌਂਡ
ਧਾਨ ਮੰਤਰੀ ਰਿਸ਼ੀ ਸੁਨਕ ਅਤੇ ਚਾਂਸਲਰ ਐਲੇਕਸ ਚਾਕ ਨੇ ਕਿਹਾ ਕਿ ਅਜਿਹੀਆਂ ਲਾਅ ਫਰਮਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।