New York
ਐਪਲ ਚੀਨ ਲਈ ਰੋਜ 50 ਹਵਾਈ ਟਿਕਟ ਬੁੱਕ ਕਰਦੀ ਹੈ, ਸਾਲਾਨਾ ਖਰਚ 2000 ਕਰੋੜ
ਅਮਰੀਕੀ ਏਅਰਲਾਈਨ ਯੂਨਾਈਟਿਡ ਦੀ ਇਕ ਇੰਟਰਨਲ ਜਾਣਕਾਰੀ ਸੋਮਵਾਰ ਨੂੰ ਲੀਕ ਹੋਈ। ਇਸ ਦੇ ਮੁਤਾਬਕ ਐਪਲ ਕੈਲੀਫੋਰਨੀਆ ਤੋਂ ਸ਼ੰਘਾਈ ਲਈ ਰੋਜ਼ਾਨਾ ਬਿਜਨਸ ਕਲਾਸ ਦੇ 50 ਟਿਕਟ ...
ਕੈਲਸ਼ੀਅਮ ਦੇ ਕਣ ਦੇ ਸਕਦੇ ਹਨ ਦਿਲ ਦੀ ਬਿਮਾਰੀ ਦਾ ਸੰਕੇਤ
ਭਾਰਤ ਸਹਿਤ ਦੱਖਣ ਏਸ਼ੀਆਈ ਦੇਸ਼ਾਂ ਦੇ ਪੁਰਸ਼ਾਂ ਵਿਚ ਧਮਣੀ ਦੀਆਂ ਦੀਵਾਰਾਂ ਵਿਚ ਚਿਪਕੇ ਕੈਲਸ਼ੀਅਮ ਦੇ ਕਣ, ਦਿਲ ਨਾਲ ਜੁੜੀ ਬੀਮਾਰੀਆਂ ਦਾ ਸੰਕੇਤ ਦੇ ਸਕਦੇ ਹਨ। ਇਸ ਨਾਲ ...
ਨਿਕੋਲਾ ਟੇਸਲਾ : ਐਡੀਸਨ ਨੂੰ ਹਰਾਉਣ ਵਾਲੇ ਇਨਸਾਨ ਦੀ ਰੋਚਕ ਕਹਾਣੀ
7 ਜਨਵਰੀ ਨੂੰ 1943 ਵਿਚ ਦੁਨੀਆਂ ਨੇ ਅਪਣੇ ਇਕ ਮਹਾਨ ਖੋਜੀ ਨੂੰ ਖੋਹ ਦਿਤਾ ਸੀ। ਉਸ ਖੋਜੀ ਦਾ ਨਾਮ ਸੀ ਨਿਕੋਲਾ ਟੇਸਲਾ। ਜੇਕਰ ਅੱਜ ਤੁਸੀਂ ਟੀਵੀ ਰਿਮੋਟ ਦਾ ...
ਭਾਰਤੀ ਕਨੂੰਨ ਦੀ ਗਲਤ ਜਾਣਕਾਰੀ ਦੇ ਆਧਾਰ 'ਤੇ ਕਾਰਵਾਈ ਕਰ ਰਹੇ ਹਨ ਫੇਸਬੁਕ ਮਾਡਰੇਟਰ : ਰਿਪੋਰਟ
ਫੇਸਬੁਕ ਦੁਨੀਆਂਭਰ ਵਿਚ ਅਪਣੀ ਵਜ੍ਹਾ ਨਾਲ ਫੈਲੀ ਨਫਰਤ ਅਤੇ ਗਲਤਫ਼ਿਹਮੀ ਨੂੰ ਨਿਯੰਤਰਿਤ ਕਰਨ ਦੀ ਕੋਸ਼ਿਸ਼ ਵਿਚ ਹੈ ਪਰ ਅਕਸਰ ਭਾਰਤੀ ਕਨੂੰਨ ਦੇ ਬਾਰੇ ਵਿਚ ਠੀਕ ਜਾਣਕਾਰੀ ...
ਕੈਨੇਡਾ-ਅਮਰੀਕਾ ਵਿਚ ਭਾਰੀ ਬਰਫ਼ਬਾਰੀ, 1600 ਉਡਾਣਾਂ ਰਦ
ਅਮਰੀਕਾ ਅਤੇ ਕੈਨੇਡਾ ਦੀ ਸਰਹੱਦ ਨਾਲ ਲੱਗਦੇ ਗ੍ਰੇਟ ਲੈਕਸ ਖੇਤਰ ਵਿਚ ਬਰਫ਼ੀਲੇ ਤੂਫ਼ਾਨ ਨੇ ਤਬਾਹੀ ਮਚਾ ਦਿਤੀ.........
ਨਾਬਾਲਗ ਗੋਰੇ ਮੁੰਡੇ ਨੇ ਭਾਰਤੀ ਵਿਅਕਤੀ ਨੂੰ ਗੋਲੀਆਂ ਨਾਲ ਭੁੰਨਿਆ
ਚੰਦ ਪੈਸਿਆਂ ਦੀ ਖਾਤਰ ਲੋਕ ਇਕ ਦੂਜੇ ਦਾ ਕਤਲ ਕਰਨ ਤੋਂ ਬਿਲਕੁਲ ਵੀ ਗੁਰੇਜ਼ ਨਹੀਂ ਕਰਦੇ ਅਜੀਹਾ ਹੀ ਤਾਜਾ ਮਾਮਲਾ ਸਾਹਮਣੇ ਆਇਆ ਹੈ ਅਮਰੀਕਾ ਤੋਂ ਜਿੱਥੇ ਇਕ ਨਾਬਾਲਗ ....
ਅਮਰੀਕਾ ਨੇ ਦਿਤੀ ਰੂਸ ਨੂੰ ਧਮਕੀ, ਮਿਸਾਇਲਾਂ ਨੂੰ ਤਬਾਹ ਕਰਨ ਤੋਂ ਵੀ ਨਹੀਂ ਹਟਣਗੇ ਪਿੱਛੇ
ਅਮਰੀਕਾ ਨੇ ਰੂਸ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਉਹ ਕਰੂਜ ਮਿਸਾਇਲਾਂ ਨੂੰ ਬਣਾਉਣਾ ਬੰਦ ਕਰ ਦੇਣ, ਨਹੀਂ ਤਾਂ ਲਾਂਚ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਨਸ਼ਟ ਕਰ ...
ਸਿੱਖ ਅਟਾਰਨੀ ਜਨਰਲ 'ਤੇ ਨਸਲੀ ਟਿਪਣੀ ਕਰਨ 'ਤੇ ਹੋਏ ਹੰਗਾਮੇ ਤੋਂ ਬਾਅਦ ਸ਼ੈਰਿਫ਼ ਨੇ ਦਿਤਾ ਅਸਤੀਫ਼ਾ
ਨਿਊਜਰਸੀ ਕਾਊਂਟੀ ਦੇ ਇਕ ਸੀਨੀਅਰ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਨੇ ਅਮਰੀਕਾ ਦੇ ਪਹਿਲੇ ਸਿੱਖ ਅਟਾਰਨੀ ਜਨਰਲ ਗੁਰਬੀਰ ਗਰੇਵਾਲ ਦੀ ਪੱਗ ਨੂੰ ਲੈ ਕੇ ਕੀਤੀ.........
ਚੋਣ ਦਖ਼ਲ ਅੰਦਾਜ਼ੀ ਰੋਕਣ ਲਈ ਫੇਸਬੁਕ ਛੇਤੀ ਕਰੇਗਾ ਉਪਾਅ
ਫੇਸਬੁਕ ਦੇ ਸੰਸਥਾਪਕ ਮਾਰਕ ਜੁਕਰਬਰਗ ਨੇ 3260 ਸ਼ਬਦਾਂ ਵਿਚ ਇਕ ਯਾਦਗਾਰੀ ਪੋਸਟ ਲਿਖ ਕੇ 2016 ਤੋਂ ਰੂਸੀ ਏਜੰਸੀਆਂ ਦੁਆਰਾ ਕੀਤੇ ਜਾ ਰਹੇ ਦੁਸ਼ਪ੍ਰਚਾਰ ਦਾ ਸਖਤ ਜਵਾਬ ...
'ਮੈਰਾਥਨ ਮੈਚ' ਜਿੱਤ ਕੇ ਸੈਮੀਫ਼ਾਈਨਲ 'ਚ ਪਹੁੰਚੇ ਰਾਫ਼ੇਲ ਨਡਾਲ
ਵਿਸ਼ਵ ਨੰਬਰ ਇਕ ਰਾਫ਼ੇਲ ਨਡਾਲ ਸਾਲ ਦੇ ਚੌਥੇ ਗ੍ਰੈਂਡ ਸਲੈਮ ਅਮਰੀਕੀ ਓਪਨ ਦੇ ਸੈਮੀਫ਼ਾਈਨਲ 'ਚ ਪਹੁੰਚ ਗਏ ਹਨ.............