ਲੋਕ ਸਭਾ ਚੋਣਾਂ 2024
Shashi Tharoor: ਇੰਡੀਆ ਗਠਜੋੜ ਦਾ PM ਸਾਰਿਆਂ ਨੂੰ ਬਰਾਬਰ ਦੇਖੇਗਾ, ਚੋਣਾਂ ਤੋਂ ਬਾਅਦ ਇਕੱਠੀਆਂ ਹੋਣਗੀਆਂ ਸੱਭ ਵਿਰੋਧੀ ਧਿਰਾਂ: ਸ਼ਸ਼ੀ ਥਰੂਰ
ਉਨ੍ਹਾਂ ਕਿਹਾ ਕਿ ਇਹ ਸੱਚ ਹੈ ਕਿ ਗੱਠਜੋੜ ਸਰਕਾਰਾਂ ਇਕ ਪਾਰਟੀ ਦੀਆਂ ਸਰਕਾਰਾਂ ਨਾਲੋਂ ਬਹੁਤ ਵੱਖਰੀ ਤਰ੍ਹਾਂ ਕੰਮ ਕਰਦੀਆਂ ਹਨ।
Lok Sabha Elections 2024: ਸ੍ਰੀ ਅਨੰਦਪੁਰ ਸਾਹਿਬ ਤੋਂ ਜਸਵੀਰ ਸਿੰਘ ਗੜ੍ਹੀ ਹੋਣਗੇ ਬਸਪਾ ਦੇ ਉਮੀਦਵਾਰ
ਇਸ ਦੇ ਨਾਲ ਹੀ ਪਾਰਟੀ ਨੇ ਪੰਜਾਬ ਦੀਆਂ ਸਾਰੀਆਂ 13 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿਤਾ ਹੈ।
Lok Sabha Elections 2024: ਪਟਿਆਲਾ ਵਿਚ ਗਰਜੇ ਭਗਵੰਤ ਮਾਨ, ‘AAP ਦੇ ਇਨਕਲਾਬੀ ਨਾਅਰੇ ਮਹਿਲਾਂ ਦੀਆਂ ਕੰਧਾਂ ਹਿਲਾ ਦੇਣਗੇ’
ਭਗਵੰਤ ਮਾਨ ਨੇ ਡਾ. ਬਲਬੀਰ ਦੇ ਹੱਕ 'ਚ ਕੀਤਾ ਪ੍ਰਚਾਰ
Punjab News: ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਲੁਧਿਆਣਾ ਵਿਖੇ ਲੋਕ ਸਭਾ ਚੋਣ ਮੁਹਿੰਮ ਦੀ ਰਣਨੀਤੀ ਕੀਤੀ ਤਿਆਰ
ਸੂਬਾ ਪ੍ਰਧਾਨ ਨੇ ਲੁਧਿਆਣਾ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਅਤੇ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ
ਮਹਾਤਮਾ ਗਾਂਧੀ ਬਾਰੇ ਗੁਜਰਾਤ ਕਾਂਗਰਸ ਆਗੂ ਦੇ ਬਿਆਨ ’ਤੇ ਛਿੜਿਆ ਵਿਵਾਦ, ਭਾਜਪਾ ਨੇ ਕੀਤੀ ਨਿੰਦਾ
ਕਿਹਾ, ਮਹਾਤਮਾ ਗਾਂਧੀ ਚਲਾਕ ਸਨ, ਰਾਹੁਲ ਗਾਂਧੀ ਉਨ੍ਹਾਂ ਨਾਲੋਂ ਬਿਹਤਰ ਹਨ ਕਿਉਂਕਿ ਉਹ ‘ਸਾਫ ਦਿਲ ਅਤੇ ਸਪੱਸ਼ਟਤਾਵਾਦੀ’ ਹਨ
Lok Sabha Elections: ਰਾਹੁਲ ਗਾਂਧੀ ਦੇ ਅਮੇਠੀ ਤੋਂ ਚੋਣ ਨਾ ਲੜਨ 'ਤੇ ਸਮ੍ਰਿਤੀ ਇਰਾਨੀ ਨੇ ਕਿਹਾ, ‘ਪਹਿਲਾਂ ਹੀ ਮੰਨੀ ਹਾਰ’
ਸਮ੍ਰਿਤੀ ਇਰਾਨੀ ਨੇ ਕਿਹਾ, ''ਜੇਕਰ ਉਨ੍ਹਾਂ ਨੂੰ ਲੱਗਦਾ ਸੀ ਕਿ ਇਥੇ ਜਿੱਤ ਦੀ ਸੰਭਾਵਨਾ ਹੈ ਤਾਂ ਉਹ (ਰਾਹੁਲ ਗਾਂਧੀ) ਇਥੋਂ ਚੋਣ ਲੜਦੇ"।
Punjab BJP News: ਪੰਜਾਬ ’ਚ ਭਾਜਪਾ ਨੇ ਨਿਯੁਕਤ ਕੀਤੇ ਹਲਕਾ ਇੰਚਾਰਜ; ਵਿਜੇ ਸਾਂਪਲਾ ਤੇ ਹਰਜੀਤ ਸਿੰਘ ਗਰੇਵਾਲ ਨੂੰ ਵੀ ਮਿਲੀ ਜ਼ਿੰਮੇਵਾਰੀ
ਵਿਜੇ ਸਾਂਪਲਾ ਨੂੰ ਭਾਜਪਾ ਨੇ ਲੁਧਿਆਣਾ ਦੀ ਕਮਾਨ ਸੌਂਪੀ ਹੈ।
Dalvir Singh Goldy Interview: ਸੁਖਪਾਲ ਖਹਿਰਾ ਦੀ ਹੈਂਕੜ ਕਰ ਕੇ ਛੱਡੀ ਕਾਂਗਰਸ : ਦਲਵੀਰ ਸਿੰਘ ਗੋਲਡੀ
ਕਿਹਾ, ਮੇਰਾ ਭਗਵੰਤ ਮਾਨ ਨਾਲ ਕੋਈ ਵੱਟ ਦਾ ਰੌਲਾ ਨਹੀਂ ਸੀ, ਮੈਂ ਪਾਰਟੀ ਲਈ ਹੀ ਉਨ੍ਹਾਂ ਵਿਰੁਧ ਲੜਿਆ
ਪਾਰਟੀਆਂ ਨੇ ਚੋਣ ਨਤੀਜਿਆਂ ਤੋਂ ਪਹਿਲਾਂ ਹੀ ਸਰਕਾਰੀ ਯੋਜਨਾਵਾਂ ਦੇ ਲਾਭਪਾਤਰੀਆਂ ਨੂੰ ਰਜਿਸਟਰ ਕਰਨਾ ਕੀਤਾ, ਚੋਣ ਕਮਿਸ਼ਨ ਨੇ ਲਾਈ ਪਾਬੰਦੀ
ਸਿਆਸੀ ਪਾਰਟੀਆਂ ਸਰਵੇਖਣਾਂ ਦੇ ਨਾਂ ’ਤੇ ਵੋਟਰਾਂ ਦੇ ਵੇਰਵੇ ਮੰਗਣਾ ਬੰਦ ਕਰਨ : ਕਮਿਸ਼ਨ
Lok Sabha Elections 2024: ਭਾਜਪਾ ਨੇ ਬ੍ਰਿਜ ਭੂਸ਼ਣ ਸਿੰਘ ਦੇ ਬੇਟੇ ਕਰਨ ਭੂਸ਼ਣ ਨੂੰ ਦਿਤੀ ਟਿਕਟ
UP ਦੇ ਕੈਸਰਗੰਜ ਤੋਂ ਉਮੀਦਵਾਰ ਐਲਾਨਿਆ